Skip to content

Naina Shatir Bade

Popularity · Low

YouTube

Searching YouTube...

Lyrics

ਕਿੰਨੀਆਂ ਸ਼ਿਕੈਤਾਂ ਦਿਲ ਲੇ ਕੇ ਆਇਆ ਬੁੱਲਾਂ ਉੱਤੇ ਰੁੱਤ ਹੈ ਬਹਾਰਾਂ ਵਾਲੀ ਪੱਤਝੜ ਫੁੱਲਾਂ ਉੱਤੇ ਕਿੰਨੀਆਂ ਸ਼ਿਕੈਤਾਂ ਦਿਲ ਲੇ ਕੇ ਆਇਆ ਬੁੱਲਾਂ ਉੱਤੇ ਰੁੱਤ ਹੈ ਬਹਾਰਾਂ ਵਾਲੀ ਪੱਤਝੜ ਫੁੱਲਾਂ ਉੱਤੇ ਦਿਲ ਟੁਟਿਆ ਤੇ ਲੱਗਿਆ ਪਤਾ ਹਾਏ ਨੈਣਾ ਦੇ ਨੀਰ ਖਾਰੇ ਨੈਣਾ ਦੇ ਟੁੱਟੇ ਤਾਰੇ ਦਿਤੀ ਤੇਰੇ ਖਵਾਬਾਂ ਨੇ ਸੱਜ਼ਾ ਨੈਣਾ ਚੋ ਸ਼ੀਸ਼ੇ ਟੁੱਟੇ ਨੈਣਾ ਚੋ ਹੂਕ ਉੱਠੇ ਦੱਸ ਜਾ ਤਾਂ ਸਾਡੀ ਕੀ ਖ਼ਤਾ ਨੈਣਾ ਦੇ ਨੀਰ ਖਾਰੇ ਨੈਣਾ ਦੇ ਟੁੱਟੇ ਤਾਰੇ ਦਿਤੀ ਤੇਰੇ ਖਵਾਬਾਂ ਨੇ ਸੱਜ਼ਾ ਹੱਥ ਮੇਰਾ ਛੱਡਿਆ ਤੂ ਮੈਨੂ ਇੰਜ ਲੱਗਿਆ ਕਿ ਹੋਈ ਕਿਉਂ ਲਕੀਰਾਂ ਤੋਂ ਜੁਦਾ ਰੱਬ ਨੇ ਤਾਂ ਚਾਹਿਆ ਨੀ ਵੀ ਜੋੜਾ ਇਹ ਬਣਾਇਆ ਨੀ ਜੁਦਾਈਆਂ ਵਿੱਚ ਤੇਰੀ ਸੀ ਰਜ਼ਾ ਹੱਥ ਮੇਰਾ ਛੱਡਿਆ ਤੂ ਮੈਨੂ ਇੰਜ ਲੱਗਿਆ ਕਿ ਹੋਈ ਕਿਉਂ ਲਕੀਰਾ ਤੋਂ ਜੁਦਾ ਰੱਬ ਨੇ ਤਾਂ ਚਾਹਿਆ ਨੀ ਵੀ ਜੋੜਾ ਇਹ ਬਣਾਇਆ ਨੀ ਜੁਦਾਈਆਂ ਵਿੱਚ ਤੇਰੀ ਸੀ ਰਜ਼ਾ ਤੇਰੇ ਇਰਾਦੇ ਝੂਠੇ ਤੇਰੇ ਹੀ ਵਾਦੇ ਝੂਠੇ ਰੋ ਰੋ ਰੋ ਕਿਹੰਦੀ ਏ ਵਫ਼ਾ ਨੈਣਾ ਦੇ ਨੀਰ ਖਾਰੇ ਨੈਣਾ ਦੇ ਟੁੱਟੇ ਤਾਰੇ ਦਿਤੀ ਤੇਰੇ ਖਵਾਬਾਂ ਨੇ ਸੱਜ਼ਾ ਨੈਣਾ ਚੋ ਸ਼ੀਸ਼ੇ ਟੁੱਟੇ ਨੈਣਾ ਚੋ ਹੂਕ ਉੱਠੇ ਦੱਸ ਜਾ ਤਾਂ ਸਾਡੀ ਕੀ ਖ਼ਤਾ ਨੈਣਾ ਦੇ ਨੀਰ ਖਾਰੇ ਨੈਣਾ ਦੇ ਟੁੱਟੇ ਤਾਰੇ ਦਿਤੀ ਤੇਰੇ ਖਵਾਬਾਂ ਨੇ ਸੱਜ਼ਾ ਇਸ਼ਕੇ ਨੇ ਤੋੜੀਆਂ ਇਹ ਖਾਲੀ ਹੱਥ ਮੋੜੀਆਂ ਇਹ ਰਾਹ ਵਿੱਚ ਰਿਹਗੀਆਂ ਦੂਆ ਤੇਰਾ ਇੰਤਜ਼ਾਰ ਕੀਤਾ ਤੈਨੂੰ ਬੜਾ ਪਿਆਰ ਕੀਤਾ ਸਾਰਾ ਕੁਜ਼ ਸੀ ਉਹ ਬੇਵਜ਼ਾ ਇਸ਼ਕੇ ਨੇ ਤੋੜੀਆਂ ਇਹ ਖਾਲੀ ਹੱਥ ਮੋੜੀਆਂ ਇਹ ਰਾਹ ਵਿੱਚ ਰਿਹਗੀਆਂ ਦੂਆ ਤੇਰਾ ਇੰਤਜ਼ਾਰ ਕੀਤਾ ਤੈਨੂੰ ਬੜਾ ਪਿਆਰ ਕੀਤਾ ਸਾਰਾ ਕੁਜ਼ ਸੀ ਉਹ ਬੇਵਜ਼ਾ ਰਿਸ਼ਤੇ ਕਰਾਰਾਂ ਵਾਲੇ ਹੋਗੇ ਦਰਾਰਾਂ ਵਾਲੇ ਜੀਣਾ ਹੁਣ ਲੱਗਦਾ ਬੁਰਾ ਨੈਣਾ ਦੇ ਨੀਰ ਖਾਰੇ ਨੈਣਾ ਦੇ ਟੁੱਟੇ ਤਾਰੇ ਦਿਤੀ ਤੇਰੇ ਖਵਾਬਾਂ ਨੇ ਸੱਜ਼ਾ ਨੈਣਾ ਚੋ ਸ਼ੀਸ਼ੇ ਟੁੱਟੇ ਨੈਣਾ ਚੋ ਹੂਕ ਉੱਠੇ ਦੱਸ ਜਾ ਤਾਂ ਸਾਡੀ ਕੀ ਖ਼ਤਾ ਨੈਣਾ ਦੇ ਨੀਰ ਖਾਰੇ ਨੈਣਾ ਦੇ ਟੁੱਟੇ ਤਾਰੇ ਦਿਤੀ ਤੇਰੇ ਖਵਾਬਾਂ ਨੇ ਸੱਜ਼ਾ ਨੈਣਾ ਦੇ ਨੀਰ ਖਾਰੇ ਨੈਣਾ ਦੇ ਟੁੱਟੇ ਤਾਰੇ ਦਿਤੀ ਤੇਰੇ ਖਵਾਬਾਂ ਨੇ ਸੱਜ਼ਾ ਨੈਣਾ ਦੇ ਨੀਰ ਖਾਰੇ ਨੈਣਾ ਦੇ ਟੁੱਟੇ ਤਾਰੇ ਦਿਤੀ ਤੇਰੇ ਖਵਾਬਾਂ ਨੇ ਸੱਜ਼ਾ