Skip to content
Lyric
Dive
Public playlists
My playlists
Search
Sign in
ASK 'EM
Sukha • Prodgk
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ ਗੱਡੀ ਘੁੰਮਦੀ Toronto, ਵਿੱਚ ਵੱਜਦੀ ਆ beat ਨੀ
ਵਿੱਚ ਬੈਠਾ ਬਿੱਲੋ ਸਿਰੇ ਦਾ ਸ਼ੌਕੀਨ
ਅੱਖਾਂ ਘੱਟ ਮਾਰੇ ਇੱਥੇ ਫਿਰ ਬਣ ਜਾਊਗਾ scene ਨੀ
ਗੇੜੀ ਮਾਰਨ ਦਾ ਤਾਂ ਨਿੱਤ ਆ routine
ਓ ਬੱਖਰੇ ਬੁਲਾਉਂਦਾ, ਕਦੇ ਹੱਥ ਨਹੀਓਂ ਆਉਂਦਾ
ਬੱਖਰੇ ਬੁਲਾਉਂਦਾ, ਕਦੇ ਹੱਥ ਨਹੀਓਂ ਆਉਂਦਾ
ਤੜਕੇ ਹੀ round ਜੱਟ ਚਾੜ੍ਹੇ
ਹੋ ਤੜਕੇ ਹੀ round ਜੱਟ ਚਾੜ੍ਹੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਓ ਇੱਕ ਰੱਖਿਆ ਆ ਪੱਕਾ ਡੱਬ ਨਾਲ ਨੀ
ਜਿਹੜਾ meeting ਕਰਾਉਂਦਾ ਰੱਬ ਨਾਲ ਨੀ
ਗੋਢਾ ਧਰ ਕੇ ਮੈਂ ਰੱਖਿਆ ਆ ਵੈਰੀਆਂ 'ਤੇ
ਮੇਲੇ ਲੱਗਦੇ ਆ ਜੱਟਾਂ ਦੇ ਕਚਹਿਰੀਆਂ 'ਤੇ
ਹੋ ਕੱਲ੍ਹ ਬੈਠਾ ਸੀਗਾ jail, ਅੱਜ ਹੋਈ ਮੇਰੀ bail
ਬੈਠਾ ਸੀਗਾ jail, ਅੱਜ ਹੋਈ ਮੇਰੀ bail
ਓਦੋਂ ਜੱਟਾਂ ਨੇ ਸੀ ਮਾਰੇ ਲਲਕਾਰੇ
ਓ ਜੱਟਾਂ ਨੇ ਸੀ ਮਾਰੇ ਲਲਕਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਓ baggy ਜਿਹੀ jean ਨਾਲ Kobe ਆਲੀ jersey
ਲੱਖ ਲਾਵਾਂ ਜਦੋਂ ਹੁੰਦੀ ਕੋਈ derby
ਦੋ rollie ਲਾਵਾਂ, ਦੁਨੀਆ ਏ ਸੜਦੀ
ਟੌਰ ਦੇਖ ਫਿਰ ਜੱਟ ਦੀ ਆ ਮਰਦੀ
ਥੱਲੇ ਆ Porsche, 911 ਆ horse
ਥੱਲੇ ਆ Porsche, 911 ਆ horse
407 ਉੱਤੇ ਜੱਟ ਚਾੜ੍ਹੇ
407 ਉੱਤੇ ਜੱਟ ਚਾੜ੍ਹੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, round ਕਿੰਨੇ ਮਾਰੇ