Skip to content
Lyric
Dive
Public playlists
My playlists
Search
Sign in
Gurh Wala Pani
Sukh Digoh
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਸਾਹਿਬਾ ਦੀਏ ਚੇਲੀਏ ਤੂੰ ਚੰਗੀ ਨੀ ਕਰੀ
ਪੇਹਲੀ ਵਾਰੀ ਜ਼ਿੰਦਗੀ ਚ ਅੱਖ ਮੈਂ ਭਰੀ
ਸਾਹਿਬਾ ਦੀਏ ਚੇਲੀਏ ਤੂੰ ਚੰਗੀ ਨੀ ਕਰੀ
ਪੇਹਲੀ ਵਾਰੀ ਜ਼ਿੰਦਗੀ ਚ ਅੱਖ ਮੈਂ ਭਰੀ
ਇੱਕੋ ਝਟਕੇ ਚ ਤੋੜ ਗਈ ਤੂੰ
ਪਿਆਰ ਵਾਲੀ ਤਾਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਡ ਵਾਲਾ ਪਾਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਡ ਵਾਲਾ ਪਾਣੀ
ਸੁਭਾ ਸ਼ਾਮ ਏਥੇ ਪਹਿਰ ਆਉਂਦੀ
ਰਹਿੰਦੀ ਮਰਜਾਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਡ ਵਾਲਾ ਪਾਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਡ ਵਾਲਾ ਪਾਣੀ
ਹੋ ! ਹੋ
ਜਦੋਂ ਲੜ੍ਹਿਆਂ ਸੀ ਅੱਖਾਂ
ਅੱਖ ਤੇਰੀ ਹੋਰ ਸੀ
ਅੱਜ ਲੜ ਕੇ ਗਈ ਤਾਂ
ਅੱਖ ਹੋਰ ਹੋ ਗਈ
ਪਹਿਲਾਂ ਦੇਖ ਸਾਡਾ ਮੁਖ
ਨੀ ਤੂੰ ਪੱਖ ਲਾਉਂਦੀ ਸੀ
ਹੁਣ ਕਹਿੰਦੀ ਤੈਥੋਂ ਸੁਖ ਵੇ ਮੈਂ
ਬੋਰ ਹੋ ਗਈ
ਤਿੱਖੇ ਬੋਲਣ ਨਾਲ ਮਾਰ ਗਈ ਉਹ
ਮੈਨੂੰ ਮਰਜ਼ਾਂਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਰਹ ਵਾਲਾ ਪਾਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਰਹ ਵਾਲਾ ਪਾਣੀ
ਸੁਭਾ ਸ਼ਾਮ ਅੱਥੇ ਪਹਿਰ ਆਉਂਦੀ ਰੇਂਦੀ ਮਰਜ਼ਾਂਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਰਹ ਵਾਲਾ ਪਾਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਰਹ ਵਾਲਾ ਪਾਣੀ
ਪਈ ਬੰਜਰ ਜ਼ਮੀਨ ਉੱਤੇ
ਫੁੱਲ ਉੱਗਦੇ
ਕੇਰਾ ਪਈ ਜਾਂਦਾਂ ਜਿੱਥੇ ਪਰਛਾਵਾਂ ਨਾਰ ਦਾ
ਓਹਦਾ ਕਰਨਾ ਦੀਦਾਰ ਮੇਰੀ ਆਖਰੀ ਖਵਾਇਸ਼
ਕੋਈ ਲੱਬ ਕੇ ਲਿਆਦੇ
ਸਿਰਨਾਵਾਂ ਨਾਰ ਦਾ
ਅਸੀਂ ਕੇਡੇ ਰਾਹੇ ਪਈ ਗਏ
ਵਿਚ ਉਮਰ ਨਿਆਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਡ ਵਾਲਾ ਪਾਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਡ ਵਾਲਾ ਪਾਣੀ
ਸੁਭਾ ਸ਼ਾਮ ਏਥੇ ਪਹਿਰ ਆਉਂਦੀ
ਰਹਿੰਦੀ ਮਰਜਾਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਡ ਵਾਲਾ ਪਾਣੀ
ਤੇਰੀ ਯਾਦ ਹੀ ਪਿਆਉਂਦੀ
ਮੈਨੂੰ ਗੁਡ ਵਾਲਾ ਪਾਣੀ
ਲੰਘ ਗਏ ਮੌਸਮ ਪਿਆਰਾਂ ਦੇ
ਹਿਜਰ ਦੇ ਬੂਟੇ ਖਿਲ ਗਏ ਨੇ
ਕੁਛ ਖਾਸ ਦਰਦ ਹੈ ਜ਼ਖਮਾਂ ਚ
ਜੋ ਬਿਨਾਂ ਕਸੂਰਨ ਮਿਲ ਗਏ ਨੇ
ਬਿਨਾਂ ਕਸੂਰਨ ਮਿਲ ਗਏ ਨੇ