Skip to content
Lyric
Dive
Public playlists
My playlists
Search
Sign in
Aar Ya Paar
Tarsem Jassar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਗੱਲ ਰੱਖੀ ਆਰ ਯਾ ਪਾਰ
ਨਹੀਓ fake ਜੇਹਾ ਕਰਦੇ ਪਿਆਰ
ਹੱਥ ਨਾ ਮਿਲਾਈਏ ਨਾ ਮਿਲੀ ਦਾ
ਜਿੱਥੇ ਬੰਦਿਆਂ ਦੇ ਦਿੱਲਾ ਵਿੱਚ ਖਾਰ
ਗੱਲ ਰੱਖੀ ਆਰ ਯਾ ਪਾਰ
ਆਰ ਯਾ ਪਾਰ
ਲੰਭੀ ਸਿੱਟ ਦੇ ਨੀ
ਥੱਲੇ ਬਿੱਛ ਦੇ ਨੀ
ਇੱਕ ਜਗਾਹ ਟਿੱਕ ਦੇ ਨੀ
ਨਾ ਨਾ ਬਿਕ ਦੇ ਨੀ
ਨਰਮ ਆ ਕਈਆਂ ਲਈ face smile ਆ ਪੱਕੀ, ਹੋ
ਸ਼ਰਮਾ ਆ ਕਈਆਂ ਦੀ ਜਿੱਥੇ ਨਿਵੀ ਨਾ ਚੱਕੀ, ਹੋ
ਗਰਮ ਆ ਕਈਆਂ ਲਈ ਜਿੱਥੇ ਆਕੜ ਰੱਖੀ
ਜਾਂਦੀ ਉੱਡ ਦੀ ਬੱਕੀ
ਅਸਲੇ ਨਾ ਯਾਰੀ ਬੰਦੇ ਅਸਲੀ
ਖਾਨਦਾਨੀ ਬੋਲੇ ਨਸਲੀ ਨਾ ਕੋਈ ਨਕਲੀ
ਲਾਣਿਆਂ ਤੋਂ ਜਾਣੇ ਜਾਂਦੇ ਸਰਦਾਰ
ਗੱਲ ਰੱਖੀ ਆਰ ਯਾ ਪਾਰ
ਨਹੀਓ fake ਜੇਹਾ ਕਰਦੇ ਪਿਆਰ
ਹੱਥ ਨਾ ਮਿਲਾਈਏ ਨਾ ਮਿਲੀ ਦਾ
ਜਿੱਥੇ ਬੰਦਿਆਂ ਦੇ ਦਿੱਲਾ ਵਿੱਚ ਖਾਰ
ਗੱਲ ਰੱਖੀ ਆਰ ਯਾ ਪਾਰ
ਆਰ ਯਾ ਪਾਰ
ਕਿਥੇ ਹੋਣੀਆਂ ਨੇ ਰੀਸ ਕੁੜੇ
ਸਾਡੀਆਂ ਓਹਨਾ ਤੋਂ
ਮਤਲਬ ਖੋਰੀਆਂ ਨੀ
ਕਦੇ ਜਾਂਦੀਆਂ ਓਹਨਾ ਚੋਂ
ਅੱਸੀ league lead ਕਰਿ ਦੀ ਆ foucs'ਚ ਰਹਿਕੇ
ਅੱਸੀ ਚੁਸਤੀ ਚਲਾਕੀ ਵਿੱਚ
ਫਾੜੀ ਆ ਓਹਨਾ ਤੋਂ
ਯਾਰੀਆਂ ਲਈ case
ਨਾ ਕਿ racket 'ਆਂ 'ਚ
ਨਿੱਗ ਸੁੱਖ ਮਿਲੇ ਸਾਡੇ jacket 'ਆਂ 'ਚ
ਪਿੰਡ ਸੀ ਜੋ ਪਿਆ ਹੁੰਦਾ ਬੈਠਕਾਂ 'ਚ
America 'ਚ ਲੁਕੋਇਆ ਉਹ ਐ ਟੱਕਾ 'ਚ
ਸਾਡੇ ਬਾਬੇ ਗਦਰੀ ਨਾ Escobar
ਗੱਲ ਰੱਖੀ ਆਰ ਯਾ ਪਾਰ
ਨਹੀਓ fake ਜੇਹਾ ਕਰਦੇ ਪਿਆਰ
ਹੱਥ ਨਾ ਮਿਲਾਈਏ ਨਾ ਮਿਲੀ ਦਾ
ਜਿੱਥੇ ਬੰਦਿਆਂ ਦੇ ਦਿੱਲਾ ਵਿੱਚ ਖਾਰ
ਗੱਲ ਰੱਖੀ ਆਰ ਯਾ ਪਾਰ
ਆਰ ਯਾ ਪਾਰ
Picka ਰੱਖੀ ਜੋ, mercedes ਦਾ ਸਿਰਾ, ਹੋ
Feel ਦਿੰਦੀ ਪੂਰੀ ਜਮਾ, ਇਸ਼ਕ ਨਿਰਾ, ਹੋ
ਮਾਰਦੇ ਨੀ ਢੂਹੀ,ਚਾਹੇ anti ਨੇ ਤੇਰ੍ਹਾਂ, ਹੋ
ਯਾਰਾਂ ਨਾਲ ਫਿਰਾਂ, ਹੋ
ਥੱਲੇ ਨਾ ਗਿਰਾ, ਹੋ
ਤੋੜੀ ਦਾ ਨੀ ਕਦੇ, ਬੜਕੇ group ਆ ਵਿੱਚ
ਹੁੰਦੇ ਨੇ ਜਵਾਬ, ਸਦਾ ਸਾਡੇ ਚੁਪਾ ਵਿੱਚ
ਜੱਸੜ ਹੋਣੀ ਨੇ ਰਹਿੰਦੇ ਥੁੱਕਾਂ ਵਿੱਚ
ਗੱਲ ਮੈਂ ਮੁਕਾਉਣਾ ਦੋ ਤੁੱਕਾਂ ਵਿੱਚ
ਯਾ ਤਾ ਕੱਢੀ ਦੀ ਆ ਅੱਗ
ਯਾ ਫਿਰ ਜਮਾ ਵੀ ਨਹੀਂ ਹੋਇਦਾ ਦਾ ਤਿਆਰ
ਗੱਲ ਰੱਖੀ ਆਰ ਯਾ ਪਾਰ
ਨਹੀਓ fake ਜੇਹਾ ਕਰਦੇ ਪਿਆਰ
ਹੱਥ ਨਾ ਮਿਲਾਈਏ ਨਾ ਮਿਲੀ ਦਾ
ਜਿੱਥੇ ਬੰਦਿਆਂ ਦੇ ਦਿੱਲਾ ਵਿੱਚ ਖਾਰ
ਗੱਲ ਰੱਖੀ ਆਰ ਯਾ ਪਾਰ
ਆਰ ਯਾ ਪਾਰ