Skip to content
Lyric
Dive
Public playlists
My playlists
Search
Sign in
C Walk
Navaan Sandhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ Moncler ਪਾਈ ਡੱਬ ਸੰਧ ਰਾਣੀਏ
ਕਿੰਝ ਮਾਰੂਗਾ ਪਰਿੰਦਾ ਮੂਹਰੇ ਖਾਮਬ ਰਾਣੀਏ
ਉਂਝ ਨਿੱਕੇ ਵੀਰੇ ਮਾਝੇ ਵਾਲੇ ਸਾਰੇ ਚੱਲਦੇ
ਵੇਖ ਵੱਡਾ ਵੀਰਾ ਲੈਕੇ ਆਇਆ Lambo ਰਾਣੀਏ
C Walk ਕਰਦੀ ਆ whip ਨਡੀਏ
Race ਛੱਡਦੇ ਹੀ ਮਾਰਦੀ ਐ slip ਨੱਡੀਏ
ਉੱਤੋਂ ਕਾਲੀ ਘੋੜੀ barrier ਜਾਂਦੀ ਟੱਪਦੀ
ਦੋਵਾਂ tyre'an ਉੱਤੇ ਖੜੀ ਹੋ-ਹੋ ਨੱਚਦੀ
ਸਾਰੇ Mafia ਮਝੈਲ ਵੱਡੇ ਦਿਲ ਅੱਲ੍ਹੜੇ
ਮਾੜੀ ਵੈਲੀਆਂ ਦੀ ਅੱਖ ਬੰਦੇ chill ਅੱਲ੍ਹੜੇ
ਐਵੇਂ ਵੇਖ ਕੇ ਨਾ ਸੋਚੀ ਕਾਹਤੋਂ ਮੁਛ ਵੱਟਦੇ
Sorry ਸੱਟ ਫੜ ਜਾਂਦੇ ਤਾਈਓਂ ਰਾਹ ਡੱਕਦੇ
ਹਲਕੇ ਮਜੀਠੇ ਵਿਚ ਡੇਰੇ ਯਾਰ ਦੇ
ਚੱਲਦੇ ਰਿਵਾਜ਼ ਜਿਥੇ ਆਰ-ਪਾਰ ਦੇ
ਹੋ ਸਿੱਰਾ ਉੱਤੇ Louis ਦੇ scarf ਰੱਖਦੇ
ਨੀ ਘਰੋਂ ਤੁੱਰੀ ਦਾ ਆ ਬੀਬਾ ਬਿਨਾਂ ਦੱਸ ਕੇ
ਹੋ ਮੇਰਾ cousin ਆ ਸਿੱਧੀ ਹੀ Stock ਚੁੱਕਦਾ
ਖੰਡਾ ਵੰਡਕੇ ਰਕਾਨੇ ਖਾਣ ਲੱਗਾ ਪੁੱਛਦਾ
ਮੁੰਡਾ IG ਦਾ ਕਦੇ-ਕਦੇ ring ਮਾਰਦਾ
ਓਹਵੀ ਰੱਖਣੇ ਨੂੰ ਕਹਿੰਦਾ ਐ ਖ਼ਿਆਲ ਯਾਰ ਦਾ
ਨਾਮ ਚੱਲਦੇ ਵੀ ਕਦੇ ਨਹੀਓ feel ਚੱਕਦੇ
ਦੁੱਕੀ ਟਿੱਕੀ ਦੀ ਐ Gucci'an ਪਵਾਕੇ ਰੱਖਦੇ
ਸ਼ੋਰ ਪੁੱਛਦੇ ਪੁਵਾਏ ਕਿਥੋਂ rim ਡੱਬ ਦੇ
ਕਈ ਮਰ ਜਾਂਦੇ ਸਾਡੇ ਜਹੇ ਯਾਰ ਲਭਦੇ
Hockey ਖੇਡ ਦੇ ਗਰਾਉਂਡੇ ਪੂਰੇ ਦਮ ਨਾਲ ਨੀ
ਅਸੀ ਭਰਦੇ ਨੀ ਮੰਨ ਕਦੇ ਗ਼ਮ ਨਾਲ ਨੀ
ਹੋ ਫੇਰ ਕਿਥੋਂ ਨੇਹੜੇ ਆਉਂਦੀ ਠੰਡ, ਨੱਡੀਏ
ਜਦੋਂ ਚਲਦੀ grill fish, ਰਮ ਨਾਲ ਨੀ
ਨੀ ਮੇਰੇ ਕਾਰਾ ਜੇਹਾ ਸ਼ਰੀਰ ਰਾਣਾ ਵੰਜ ਵਰਗਾ
ਨੀ ਤੂੰ Ashley Graham ਵਾਂਗੂ double ਬਿੱਲੋ
ਨੀ ਮੈਂ ਹੋਇਆ ਪਿਆ fan ਤੇਰੀ thickness ਦਾ
ਆਈ ਜਾਂਦੇ ਆ ਜ਼ੁਬਾਨ ਉੱਤੇ bubble ਬਿੱਲੋ
ਪਹਿਲਾਂ ਹੀ group ਉੱਤੇ ਦੋ ਦੋ 26'an
ਹੋਰ ਖੌਰੇ ਕਿੰਨੀਆਂ ਨੇ ਧਾਰਾ ਲੱਗਿਆ
ਨੀ ਤੂੰ ਲੱਗਦੀ ਆ ਕਿਸੇ rich dad ਦੀ ਪਰੀ
ਤੇਰੀ dope ਆ ਜਵਾਨੀ ਮੇਰੀ ਲਿਖਤ ਖਰੀ
ਤੇਰੀ dope ਆ ਜਵਾਨੀ ਮੇਰੀ ਲਿਖਤ ਖਰੀ
ਨੀ ਤੇਰੀ dope ਆ ਜਵਾਨੀ ਮੇਰੀ ਲਿਖਤ ਖਰੀ
ਤੇਰਾ ਹੁਸਨ ਦਾ ਐ ਕੰਮ ਆ ਜਵਾਨ ਪੱਟਣੇ
ਅਸੀ ਵੈਲੀਆਂ ਦੇ ਵੈੜ੍ਹ ਬੱਸ ਵੈਲ ਖੱਟਣੇ
ਮੰਨ ਟਿੱਕਦਾ ਨੀ ਨਾਰਾਂ ਹੋਣ shuffle ਬਿੱਲੋ
ਫੇਰ weirdo ਕਹੇਂਗੀ ਅਸੀ ਨਸਲ ਬਿੱਲੋ
ਨੀ ਕਿਥੋਂ ਪੱਟ ਲੈਣ ਗਿਆ pony tail ਵਾਲੀਆਂ
ਸਾਡੇ ਕਰਮਾਂ 'ਚ ਰੋਟੀਆਂ ਨੇ jail ਵਾਲੀਆਂ
ਹਾ ਫਿਰਦੀ ਐ ਚੱਤੋਂ ਪਹਿਰ ਮੌਤ ਲੱਭਦੀ
ਝੋਟਿਆ ਨੂੰ ਯਾਰੀ ਝੋਟਿਆ ਦੀ ਫਬਦੀ
ਝੋਟਿਆ ਨੂੰ ਯਾਰੀ ਝੋਟਿਆ ਦੀ ਫਬਦੀ
ਝੋਟਿਆ ਨੂੰ ਯਾਰੀ ਝੋਟਿਆ ਦੀ ਫਬਦੀ
Mafia ਮਝੈਲ ਕਾਤੀਲਾਣਾ ਐ style
Mafia ਮਝੈਲ ਕਾਤੀਲਾਣਾ ਐ style
Mafia ਮਝੈਲ ਕਾਤੀਲਾਣਾ ਐ style