Skip to content
Lyric
Dive
Public playlists
My playlists
Search
Sign in
Powerplay
Parmish Verma & Agsy
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ notice 'ਚ ਰਹਿੰਦਾ ਮੁੰਡਾ
ਓਦਾ ਮੋਹਾਲੀ ਐ ਨੀ
ਵੇੱਲੀ ਸੰਭਾਲੇ ਜਦੋਂ ਦੀ ਮੈਂ
ਸੁਰਤ ਸੰਭਾਲੀ ਐ ਨੀ
ਪੂਰਾ takeover ਐ
ਅਲੜ੍ਹਾਂ ਦੇ ਦਿਲਾਂ ਉੱਤੇ
ਸੱਪ ਵਾਂਗੂ ਲੜ੍ਹਦੀ
ਯਾਰਾਂ ਦੀ ਗੱਡੀ ਕਾਲੀ ਐ ਨੀ
ਅੱਖ ਲਾਲ ਅੱਖ ਦੇਖ
ਮੁੱਛ ਤੇ ਆ ਹੱਥ ਦੇਖ
ਜੱਟ ਨਾਲ ਜੱਟ ਦੇਖ
ਪੱਟ ਨਾਲ ਪੱਟ ਦੇਖ
No if but ਦੇਖ
ਕੱਢ ਦੇ ਆ ਵੱਟ ਦੇਖ
ਨੀਰੀ ਧੂੜ ਪੱਟ ਦੇਖ
ਟੌਰ 'ਚ ਨਾ ਕੱਚ ਦੇਖ
ਵੈਰੀ ਤੇ ਸਵਾਦ ਬਿੱਲੋ
ਕੁੱਟਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਓ ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
College ਦੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
College ਦੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
ਦਿੱਤਾ ਦਿਲ ਖੋਲ ਕੇ
ਜੁੱਸਾ ਨਾਲੇ ਕੱਦ ਨੀ
ਜੱਟ ਨੂੰ ਬਣਾ ਕੇ ਟੱਪੀ
ਰੱਬ ਨੇ ਵੀ ਹੱਦ ਨੀ
Silent June ਦੀ ਦੁਪਹਿਰ ਜਿਹਾ ਗਭਰੂ
ਗਰਮ ਐਨਾ ਅੱਗ ਨੂੰ ਵੀ
ਲਾ ਵੇ ਕਿਉਂ ਨਾ ਅੱਗ ਨੀ
(ਲਾ ਵੇ ਕਿਉਂ ਨਾ ਅੱਗ ਨੀ)
Outcome ਸੋਚਦੇ ਨੀ
ਬਣ ਦੇ ਬਰੋਲੇ ਬੱਸ
ਆਹੀ ਕੰਮਾਂ ਨੂੰ ਆ
Prepare ਕੀਤੇ ਡੌਲੇ ਬੱਸ
ਛਿੜੀ ਵਈ ਜਵਾਨੀ
ਐਵੇਂ ਫਿਰੀ ਜਾਈਦਾ ਗੋਰੀਏ
ਜਿਧਰ ਨੂੰ ਮੁੰਹ ਹੋ ਗਏ
ਉਧਰ ਨੂੰ ਹੋ ਲਏ ਬੱਸ
ਹੋ ਜਿਹੜਾ ਆਉਂਦਾ ਥੁੱਕ ਲਾ ਕੇ
ਚੱਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਓ ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
College ਦੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
College ਦੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
Omg this guy is so self obsessed
Wait, ਮੇਰਾ Nokia ਵੱਜੇ trin-trin
Kia sign on that dotted line, that's money that I swim in
You think you funny? Is that a stand up?
I dont need a man for his money, you better man up
Bars so heavy bye crust hi core
मै कभी लगू Billy Jean कभी Billy Joel
Silicone वाले लोग वो रहा door, 32 बोर
Small talk हा मै हो गई bore
ਓਥੇ ਕੁੜੀਆਂ ਕੈਂਦੀ 'Parmish can you feature me?
DND ਤੇ phone, but if I call yeah he free for me
Need for speed, तो आगे से आ गई अब जलाने Punjabi industry
I am messy but if you got the balls you can FIFA me
Gedi Route, ਕਾਲੀ Impala, throwing cash
ਸੁਣੇ fuck 'em all, 9 mm in the dash
ਮੋਗੇ ਤੋਂ Canada, ਰੌਲਾ ਮੇਰਾ ਕਰਾ ਐਸ਼
Good at math, so I left my ex in the past
ਫਿਗਰ ਆ ਬੰਬ ਵੇਖ
ਉਸੂਲ ਖੰਭ ਵੇਖ
ਵੈਰੀਆਂ ਨੂੰ ਤੰਗ ਵੇਖ
ਲੱਗਦੇ ਵੇ ਰੰਗ ਵੇਖ
ਮੈਂ ਭੀ ਥੋੜੀ toxic
But he like that
C-L-A-S-S
But I bite back
ਹੋ ਐਲਸੀ ਆ ਚੱਲਦੀ
G Wagon'ਆ ਦੇ ਗੱਬੇ ਨੀ
ਜਿੰਨੇ ਮੁੰਡੇ ਮਹਿੰਤੀ ਆ
ਓਹਤੋਂ ਵੱਧ ਕੱਬੇ ਨੀ
Downfall'ਆ ਵਿੱਚ ਕਦੇ
ਮੱਥੇ ਵੱਟ ਪਾਇਆ ਨਾ
ਮਾਡੇ ਸਮਿਆਂ ਦੇ ਮਾਰੇ
ਮੱਥੇ ਵਿੱਚ ਮੱਥੇ ਨੀ
(ਮੱਥੇ ਵਿੱਚ ਮੱਥੇ ਨੀ)
ਰੀਤੇ ਜਿਹੇ ਰੰਗ ਦੇਖ
ਮਸਤ ਮਲੰਗ ਦੇਖ
ਜਿੱਥੋਂ ਜਾਂਦੇ ਲੰਘ ਦੇਖ
ਨਾਰਾਂ ਕਹਣ ਚੰਦ ਦੇਖ
ਚਾਲ ਸਾਡੀ ਬੰਬ ਦੇਖ
ਮਾਲ ਸਿੱਕਾ ਬੰਬ ਦੇਖ
ਝਾੜਦੇ ਬਠਿੰਡੇ ਵਾਲੇ
ਬੇਰਾਂ ਵਾਂਗੂ ਖੰਭ ਦੇਖ
ਕਪਤਾਨ-ਕਪਤਾਨ ਨੂੰ ਤਾਂ
ਬੁੱਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
(ਇਕ ਵਾਰੀ ਹੋਰ)
ਓ ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
College ਦੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
College ਦੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
ਆਉਣ ਦੇ ਜੱਟਾ
You already know baby
All I'm gonna do is make this cash
And then we throw it in the air baby
We make it splash, ha-ha
You only got one life
And it's all you need, if you're living right