Skip to content

Chandni Raat

Harnoor, MXRCI
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Ohh, Mxrci, ho आ झूम लें चांदनी रात में आ झूम लें चांदनी रात में कुछ है नशा इस मुलाक़ात में ਤੂੰ ਐਂ ਕਰੀਬ ਨੀ ਮੇਰਾ ਏ ਨਸੀਬ ਨੀ दिल आ मिलेंगे बात ही बात में आ झूम लें चांदनी रात में कुछ है नशा इस मुलाक़ात में हां... ओंह ਦਿਲ-ਲੱਗੀ ਦਿਲ ਨੂੰ ਸਤਾਏ ਨਾ ਕਦੇ ਕੱਲ੍ਹੇ ਬੈਠਾਂ ਯਾਦ ਤੇਰੀ ਆਏ ਨਾ ਕਦੇ खुदा करे कहे तू "क़ुबूल है, क़ुबूल है" करके बेगाना तू बुलाए ना ਕਦੇ ਰੱਬ ਕਰੇ ਅੜੀਏ ਨਾ, ਹੋਵੇ ਏਦਾਂ ਕਦੇ ਕਿੱਸੇ ਲਿਖ ਜਾਵੇ ਦੁਨੀਆਂ ਨੀ ਸਾਡੇ ਸਾਥ ਤੇ आ झूम लें चांदनी रात में आ झूम लें चांदनी रात में कुछ है नशा इस मुलाक़ात में ਤੂੰ ਐਂ ਕਰੀਬ ਨੀ ਮੇਰਾ ਏ ਨਸੀਬ ਨੀ दिल आ मिलेंगे बात ही बात में आ झूम लें चांदनी रात में (आ झूम लें चांदनी रात में) ਇਸ਼ਕ 'ਚ ਡੁੱਬਿਆ ਯਾਰ ਤੇਰਾ ਨੀ ਦੁਨੀਆਂ ਪਾਗ਼ਲ ਕਹਿੰਦੀ ਆ ਪਿਆਰ ਜਾਲ ਵਿੱਚ ਫਸਿਆ ਦਿਲ ਹਰ ਦਮ ਲੋਰ ਜਿਹੀ ਰਹਿੰਦੀ ਆ ਫ਼ਾਇਦਾ ਕੀ ਆ ਸੰਗ ਤੋਂ ਡਰਕੇ? ਕਦਮਾਂ ਦਾ ਜੇ ਫ਼ਰਕ ਰਿਹਾ ਤੇਰਾ ਹੋਣਾ ਚਾਹੀਦਾ ਜੋ ਦਿਲ ਸੀਨੇ ਵਿਚ ਧੜਕ ਰਿਹਾ Karan Thabal ਭੈੜਾ, ਤੇਰੀਆਂ ਤੇ ਚੱਲੂ ਇਕੱਠੇ ਕੱਟ ਲੇਂ ਤੂੰ ਇਸ਼ਕ ਦੀ ਵਾਟ ਜੇ आ झूम लें चांदनी रात में आ झूम लें चांदनी रात में कुछ है नशा इस मुलाक़ात में ਤੂੰ ਐਂ ਕਰੀਬ ਨੀ ਮੇਰਾ ਏ ਨਸੀਬ ਨੀ दिल आ मिलेंगे बात ही बात में आ झूम लें चांदनी रात में (आ झूम लें चांदनी रात में)