Skip to content

Suhe Ve Cheere Waleya

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ ਕਰ ਛੱਤਰੀ ਦੀ ਚਾਹ ਮੈਂ ਚਾਵੇਂ ਬਹਿਣੀ ਆਂ ਕਰ ਛੱਤਰੀ ਦੀ ਚਾਹ ਮੈਂ ਚਾਵੇਂ ਬਹਿਣੀ ਆਂ ਸੂਹੇ ਵੇ ਚੀਰੇ ਵਾਲੀਆਂ ਫੁੱਲ ਕਿੱਕਰਾਂ ਦੇ ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ ਸੂਹੇ ਵੇ ਚੀਰੇ ਵਾਲੀਆਂ ਫੁੱਲ ਤੋੜੀਦਾ ਬਾਜ ਤੇਰੇ ਵੇ ਮਾਹੀਆ ਕੁਝ ਨਹੀਂ ਲੋੜੀਦਾ ਬਾਜ ਤੇਰੇ ਵੇ ਮਾਹੀਆ ਕੁਝ ਨਹੀਂ ਲੋੜੀਦਾ ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ ਲੱਗੜੇ ਹਾਲ ਜੁਦਾਈਆਂ ਦੇ ਮੈਂ ਸਹਿਣੀ ਆਂ ਲੱਗੜੇ ਹਾਲ ਜੁਦਾਈਆਂ ਦੇ ਮੈਂ ਸਹਿਣੀ ਆਂ ਸੂਹੇ ਵੇ ਚੀਰੇ ਵਾਲੀਆਂ ਦੋ ਲਾਲ ਨੀ ਆਂ ਮੇਲਾ ਵੇਖਣ ਆਈਆਂ ਕਰਮਾਂ ਵਾਲ ਨੀ ਆਂ ਮੇਲਾ ਵੇਖਣ ਆਈਆਂ ਕਰਮਾਂ ਵਾਲ ਨੀ ਆਂ ਸੂਹੇ ਵੇ ਚੀਰੇ ਵਾਲੀਆਂ ਤੰਦ ਜੋੜੀਦਾ ਦਿਲ ਦਾ ਨਾਜ਼ਕ ਸ਼ੀਸ਼ਾ ਇੰਜ ਨਹੀਂ ਤੋੜੀਦਾ ਦਿਲ ਦਾ ਨਾਜ਼ਕ ਸ਼ੀਸ਼ਾ ਇੰਜ ਨਹੀਂ ਤੋੜੀਦਾ ਸੂਹੇ ਵੇ ਚੀਰੇ ਵਾਲੀਆਂ ਗੱਲ ਗਾਨੀਆਂ ਚਰਖਾ ਰੰਗ ਰੰਗੀਲਾ ਵਿਹੜੇ ਢਾਣੀਆਂ ਚਰਖਾ ਰੰਗ ਰੰਗੀਲਾ ਵਿਹੜੇ ਢਾਣੀਆਂ ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ ਕਰ ਛੱਤਰੀ ਦੀ ਚਾਹ ਮੈਂ ਚਾਵੇਂ ਬਹਿਣੀ ਆਂ ਕਰ ਛੱਤਰੀ ਦੀ ਚਾਹ ਮੈਂ ਚਾਵੇਂ ਬਹਿਣੀ ਆਂ