Accounts
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
Nijjar
Deep Jandu
ਸਾਡੇ ਖਾਤਿਆਂ 'ਚ ਪੈਸੇ ਕਿੱਥੇ ਯਾਰ ਗੋਰੀਏ ਨੀ
ਸਾਥੋਂ jealousy ਨਾ hate ਮਿਲੂ ਪਿਆਰ ਗੋਰੀਏ ਨੀ
ਸਾਡੇ ਬਾਗਿਆਂ ਨਾਲ ਰਲਦੇ ਵਿਚਾਰ ਗੋਰੀਏ ਨੀ
ਆ ਤਾਂ ਆਡੇ ਨੀ ਆਪੇ ਲਾਈਏ ਪਾਰ ਗੋਰੀਏ
ਮੀਲੀਮੀਟਰ ਗੁੱਟ ਤੇ 40 ਬੰਨ੍ਹ ਤੇ
30 ਡੱਬ ਨਾਲ ਭਰ ਕੇ ਗਨ
ਭਾਲਦੀ ਫਿਰੂੰ ਬਾਦ ਵਿਚ ਮਨ ਨੀ
ਜਾਨ ਹੋਣੀ ਨਿਤ ਚੜਾਉਂਦੇ ਚੰਨ ਕੇ ਕੌਣ
Nijjar ਤੇ ਕਿੱਥੇ ਤੱਕ ਮਾਰ ਗੋਰੀਏ ਨੀ
ਸਾਡੇ ਖਾਤਿਆਂ 'ਚ ਪੈਸੇ ਕਿੱਥੇ ਯਾਰ ਗੋਰੀਏ ਨੀ
ਸਾਥੋਂ jealousy ਨਾ hate ਮਿਲੂ ਪਿਆਰ ਗੋਰੀਏ ਨੀ
ਸਾਡੇ ਬਾਗਿਆਂ ਨਾਲ ਰਲਦੇ ਵਿਚਾਰ ਗੋਰੀਏ ਨੀ
ਯਾ ਤਾਂ ਅੜਦੇ ਨੀ ਆਪੇ ਲਾਈਏ ਪਾਰ ਗੋਰੀਏ
ਓਹਨਾਂ ਦੇ ਪੱਲੇ ਨੀ ਲਾਇਨੇ ਫੋਕੀਆਂ ਕਹਿਲਾ ਪੀ ਲਾਈਨ
ਕੁੜੇ ਨਿੱਤ ਮਿੱਤਰਾਂ ਦੇ ਲਗੇ ਰਹਿੰਦੇ ਮੇਲੇ
ਸਾਡੇ ਨਾਲ ਕੋਈ ਚਮਚੇ ਨਾ ਥਾਲੀਆਂ ਨਾ ਚੇਲੇ
ਨਾਲ ਪੂਰੇ Nijjar ਦੇ ਜਿੰਨੇ ਅਲਬੇਲੇ
ਮੌਤ ਖੌਰੇ ਕਿੱਥੇ ਕਦੋਂ ਜੇ ਕਿਹਦੇ ਬੇਲੇ
ਥਾਪੀ ਮਾਰੇ ਜੋ ਓਹ ਅਸੀਂ ਵੀ ਤਿਆਰ ਗੋਰੀਏ ਨੀ
ਸਾਡੇ ਸਾਡੇ ਖਾਤਿਆਂ 'ਚ ਪੈਸੇ ਕਿੱਥੇ ਯਾਰ ਗੋਰੀਏ ਨੀ
ਸਾਥੋਂ jealousy ਨਾ hate ਮਿਲੂ ਪਿਆਰ ਗੋਰੀਏ ਨੀ
ਸਾਡੇ ਬਾਗਿਆਂ ਨਾਲ ਰਲਦੇ ਵਿਚਾਰ ਗੋਰੀਏ ਨੀ
ਯਾ ਤਾਂ ਅੜਦੇ ਨੀ ਆਪੇ ਲਾਈਏ ਪਾਰ ਗੋਰੀਏ
ਦੇਖਦੇ ਨਾ ਝੁਕਦੇ ਨਾ ਦੱਬਦੇ
ਮਿੱਤਰਾਂ ਨੇ ਡੋਰ ਛੱਡੀ ਰੱਬ ਤੇ
ਪਤਾ ਮੈਨੂੰ ਜਿਹੜੇ ਵਿਚੋਂ ਵਿਚ ਲੱਗਦੇ
ਕੇਹੜਾ ਕਿੰਨੇ ਯੋਗਾ ਵਹਿਮ ਕੱਢਦੇ ਸਭਦੇ
ਯਾ ਤਾ ਹੋ ਕੇ ਆਉਣ ਪੈ ਸਿਧੇ ਦੇ
ਸਿਰਿਓਂ ਫੜ ਕੇ ਹੀ ਸੱਪ ਮਿੱਧੇ
ਮੈਂ ਕਿਹਾ ਜੱਟ ਨੇ ਚੱਕ ਲੇ ਜਿੱਦੇ
ਦੇਖੀ ਕਿੰਝ ਪਵਾਉਂਦਾ ਗਿੱਧੇ
ਨਾਲੇ ਜੱਟ ਕਿੱਥੇ ਛੱਡੇ ਸ਼ਿਕਾਰ ਗੋਰੀਏ ਨੀ
ਸਾਡੇ ਖਾਤਿਆਂ 'ਚ ਪੈਸੇ ਕਿੱਥੇ ਯਾਰ ਗੋਰੀਏ ਨੀ
ਸਾਥੋਂ jealousy ਨਾ hate ਮਿਲੂ ਪਿਆਰ ਗੋਰੀਏ ਨੀ
ਸਾਡੇ ਬਾਗਿਆਂ ਨਾਲ ਰਲਦੇ ਬਚਰ ਗੋਰੀਏ ਨੀ
ਯਾ ਤਾਂ ਅੜਦੇ ਨੀ ਆਪੇ ਲਾਈਏ ਪਾਰ ਗੋਰੀਏ
Yes sir ਖੁੱਲੇ ਬਿੱਲੋ ਖਰਚੇ ਹਨ ਲੈਵਿਸ਼
Yes sir ਮਿਲਦੀ ਏ ਡ੍ਰਿੱਲ ਮੁੰਡਾ ਸਾਵੇਜ
Yes sir ਕੋਈ ਬਿਨਾ ਕੰਮ ਸਾਰਾ ਐਵੇਰਜ
Yes sir ਮਾਲ ਖਾਣੇ ਕੇ ਤੋ ਹੁੰਦੇ ਮੈਨੇਜਰ ਯੇਸ ਸਰ
ਕਾਲੇ ਨੈਰੇ ਆਂ 'ਚ ਕਾਲੇ ਸ਼ੀਸ਼ੇ ਬਲੈਕ ਪੈਂਟਸ
ਡ੍ਰਿਪ ਗੁੱਚੀ ਕਦੇ ਫੈਂਡੀ ਕਦੇ ਵੈੱਟਸ ਮੈਨਸ
ਕੱਚੇ ਬੰਦੇ ਕੋਸੋਂ ਦੂਰ ਰੱਖਣ ਯੇਸ ਮਿਸ
ਛੱਤੇ ਯਾਰੀਆਂ ਨੀ ਲਾਉਂਦਾ ਇਨਵੈਸਟਮੈਂਟਸ
ਸਮੋਕ ਮਿੱਤਰਾਂ ਨਾਲ ਪਾਲਦੇ ਜੋ ਡੈੱਡ ਸੈਂਟਸ
ਚਾਰੇ ਪਾਸੇ ਐਸੇ ਕਿੜ ਗਾਣੇ ਡੈੱਡ ਐਂਟਸ
ਤੇਰੀ ਹੁੱਡ ਮੇਰੀ ਹੁੱਡ ਚਾਹੀਏ ਫਰਕ ਬਡਾ
ਦਸ ਸਾਲ ਦੇ ਨਿਆਨੇ ਸਾਡੇ ਬਲੈਕ ਬੈਲਟਸ
ਵੇਖ ਛੋਟੀਆਂ ਝੂਲ ਦੇ ਝੰਡੇ
ਰਖਾਂ ਵਰਡ ਪੂਰੇ ਫਾਇਰ ਵੈਰੀ ਠੰਡੇ
11 12 ਤੋਂ ਚਡ਼ਾਈ ਪੂਰੇ ਦਸ ਸਾਲ
ਕਾਇਮ ਓਹੀ ਵਹਿਮ ਓਹੀ ਗੇਮ ਓਹੀ ਬੰਦੇ
ਜਿਹੜੇ ਫਿਰਦੇ ਮਰੋੜ ਦੇਨੇ ਮੁੱਛਾਂ
ਬੜੀ ਛੇਤੀਆਂ ਚੁੱਕਾਉਣੀਆਂ ਮੈਂ ਪੁੱਛਾਂ
ਜਿਹੜੇ ਸਾਡੇ ਬਾਰੇ ਭੌਂਕਦੀ ਕਤੀਡ ਫਿਰਦੀ
ਵੇਖ ਕਰ ਕਰ ਭੇਜਣੇ ਮੈਂ ਲੰਡੇ
ਡੱਬੀ ਚਾਂਦੀ ਦੀ ਤੇ ਮਾਲ ਬੀਕਾਨੇਰ ਦਾ
ਅੱਖ ਚੜੀ ਏ ਸਰੂਰ ਏ ਸਵੇਰ ਦੇ
ਹਾਕੀ ਖੇਡ਼ਦਾ ਮੈਂ ਐਂਟੀਆਂ ਦੇ ਸਿਰਾਂ ਨਾਲ
ਤੇ ਲੇਟਿਨੋ ਆਨਾ ਵਾਲੀਬਾਲ ਖੇਡ਼ਦਾ
ਐਂਟੀਆਂ ਨੂੰ ਵੇਖ ਵੇਖ ਦੰਦਲਾਂ
ਡੱਬਾ ਜੱਟੀਏ ਤੂੰ ਚੈਕ ਕਰ ਢੇਰ ਦਾ
ਜਿਹੜੇ ਕਮਾਂ ਨੂੰ ਹੈ ਲੋਕੀ ਡਰ ਭੱਜਦੇ
ਮੁੰਡਾ ਜਾਨ ਜਾਨ ਓਹਨਾਂ ਨੂੰ ਨੀ ਛੇਡ਼ਦਾ
Yes sir!