Skip to content
Lyric
Dive
Public playlists
My playlists
Search
Sign in
Rally
Babbu Maan
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਓ season ਵੋਟੇਆਂ ਦਾ ਹੈ ਆਇਆ
ਰੰਗ ਬਿਰੰਗੇ ਰੰਗ ਹੈ ਲੈ ਆਇਆ
ਓ season ਵੋਟੇਆਂ ਦਾ ਹੈ ਆਇਆ
ਰੰਗ ਬਿਰੰਗੇ ਰੰਗ ਹੈ ਲੈ ਆਇਆ
ਹਰ ਕੋਈ ਤਿਦੀਆਂ ਫਿਰਦਾ
ਮੌਸਮ ਦਲ ਬਦਲੀ ਦਾ ਆਇਆ
ਪੰਜਾ ਤਕੜੀ ਕਮਲ ਤੇ ਹੱਥੀਂ
ਮੋਹਰ ਦਸ ਕਿੱਥੇ ਲੌਣੀ ਆ
ਪੰਜਾ ਤਕੜੀ ਕਮਲ ਤੇ ਹੱਥੀਂ
ਮੋਹਰ ਦਸ ਕਿੱਥੇ ਲੌਣੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ
ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ)
ਫੋਟੋ ਪਿਛੇ ਨੂੰ ਮੂੰਹ ਕਰਕੇ
ਮੈਂ ਅਖਬਾਰ ਚ ਲੌਣੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ
Wake up wake up all the druggies
And for you jackpot ਲਗੀ
ਚਿੱਟਾ ਕਾਲਾ ਹੋਊ easily available
ਇਕ ਸਾਲ ਲਈ ਬਣ ਜਾਯੀ ਥੋਡੀ ਗਲ
ਸ਼ੁਰੂ ਹੋਣਗੇ cross ਹੁਣ ਪਰਚੇ
ਹੁਣ ਮਿਲਣਗੇ ਖੁੱਲੇ ਵੀਰ ਖਰਚੇ
ਇਕ ਸਾਲ ਵਿਚ ratio ਕਾਫੀ ਵੱਡੀ ਹੈ
ਆ ਹੁਣ ਮਾਤਾ ਕੁੜੀਆਂ ਦੀ ਸਦੀ ਹੈ
India ਦੀ ਹੈ ground reality
ਹਰ ਕੋਈ ਲੱਸੀਓਂ ਦੂਧ ਬਨੌਂਦਾ
ਐਥੇ ਕੋਈ ਵੀ ਨੀ worker
ਹਰ ਕੋਈ CM ਬਣ-ਨਾ ਚੌਂਦਾ
ਤੂੰ ਮਾਨਾ ਛੱਡ ਆਪਣਾ ਨਾਚ
ਕਿਹੜੀ ਸਰਕਾਰ ਚਲਾਉਣੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ
ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ)
ਫੋਟੋ ਪਿਛੇ ਨੂੰ ਮੂੰਹ ਕਰਕੇ
ਮੈਂ ਅਖਬਾਰ ਚ ਲੌਣੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ
ਇਕ ਸਾਲ ਹੈ ਸੁਧਰੋ ਸ਼ਰਾਬਿਓ
ਹੋਜੂ ਕੁੜੀਆਂ ਭੈਣੋ ਅਤੇ ਭਾਭੀਓ
ਨਸ਼ੇ ਪੱਤੇ ਆਪਾ ਜਦ ਤੌਂ ਮਿਟਾਉਣੇ
ਮੁੰਡੇ ਆਪਾ ਫੇਰ ਖੇਤੀ ਵਿਚ ਲੌਣੇ
ਮੁੰਡੇ ਕਾਂਕਾਰ ਤੌਂ ਵਿਹਲੇ
ਆਇਆ recession ਪੱਲੇ ਨੀ ਧੇਲੇ
ਰਹਿ ਗਿਆ ਵਕਤ ਵੋਟਾਂ ਵਿਚ ਥੋਡਾ
ਹੁਣ ਤਾਂ ਲਗਨੇ ਸਯਾਸੀ ਮੇਲੇ
ਕੁੱਤਾ ਲੰਘ ਜੁ ਕਪਾਹ ਚੋਂ ਤਾਕਿ
ਕਿਹੜੇ ਰਾਜਯੀ ਭਰੌਨੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ
ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ)
ਫੋਟੋ ਪਿਛੇ ਨੂੰ ਮੂੰਹ ਕਰਕੇ
ਮੈਂ ਅਖਬਾਰ ਚ ਲੌਣੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ
Thirsty crow ਤੇ dog greedy ਆ
ਕਰਜ਼ੇ ਨੇ ਦੱਬ ਲਏ ਹਰ ਬੰਦਾ needy ਆ
ਸਾਡਿਆਂ ਕਿਸਾਨਾਂ ਦੇ ਜੋ ਸਾਫ ਕਰੂ ਕਰਜ਼ੇ
ਓਸ ਨੂ ਜਿਤਾਵਂਗੇ ਆਜ਼ਾਦ ਭਾਵੇਂ ਖੜ ਜੇ
ਬੱਤੀ ਲਾਲ ਨੀ ਸ਼ਾਇਦ ਜਾਗਦੀ
ਓਹਦੀ ਤਾਂ ਤੇ orange ਮਘਦੀ
ਚੈਰਮਨੀ ਆਪਣੀ ਪੱਕੀ
ਦੇਖੀ ਉਲਟੀ ਗੰਗਾ ਵਗਦੀ
ਪਿੱਛੋਂ ਭਰਦੂ ਬੋਰੀਆਂ ਬਾਪੂ
ਪਹਿਲਾਂ ਪਲੇਯੋਨ ਲੌਣੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ
ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ)
ਫੋਟੋ ਪਿਛੇ ਨੂੰ ਮੂੰਹ ਕਰਕੇ
ਮੈਂ ਅਖਬਾਰ ਚ ਲੌਣੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ
ਦਲਬਦਲੀ ਦਾ ਭਈ ਲਾਓ ਨਜਾਰਾ
ਲੱਛਦਾਰ ਬਾਛੱਨਾ ਦਾ ਲਵੋ ਨਜਾਰਾ
ਮਾਨ ਦਾ ਤੇ ਕੰਮ ਹੈ ਪੰਜਾਬ ਨੂੰ ਜਗਾਉਣਾ
ਸੋਚ ਬੂਟ ਪਾਇਓ ਨਾ ਪਵੇ ਪਛਤਾਉਣਾ
ਰੰਗ ਮੈ ਕਈ ਪੱਗਾਂ ਦੇ ਲੈ ਲਏ
ਗਾਟੀ ਸਾਰਿਆਂ ਮੈ ਨੂੰ ਸਿੱਟੀ
ਬਜਰੀ ਕੌਣ ਪਹਾੜੋਂ ਲੈ ਆਉ
ਇਹ ਤਾ ਰਾਜ ਵੇਚ ਗਏ ਮਿੱਟੀ
Hooter ਮੈ ਗੱਡੀ ਵਿਚ ਲਾ ਕੇ
ਪੂਰੀ ਅੱਤ ਮਚਾਉਣੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ
ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ)
ਫੋਟੋ ਪਿਛੇ ਨੂੰ ਮੂੰਹ ਕਰਕੇ
ਮੈਂ ਅਖਬਾਰ ਚ ਲੌਣੀ ਆ
ਬਾਪੂ ਕਿੱਲਾ ਗੇਹਣੇ ਧਰਦੇ
ਮੈਂ ਰੈਲੀ ਕਰਵਾਉਣੀ ਆ