Skip to content
Lyric
Dive
Public playlists
My playlists
Search
Sign in
Udda Adda
Wazir Patar
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Yo, Wazir!
Tell 'em where you from man?
(ਮਾਮੂੰ ਊੜਾ ਊਠ, ਐੜਾ ਅੰਬ)
(ਊੜਾ) ਉਠਦੇ ਬਹਿੰਦੇ ਰਜ਼ਾ 'ਚ ਰਹਿੰਦੇ
(ਐੜਾ) ਅਸਾਂ ਦੇ ਵਰਗਾ ਹੈ ਨੀ ਕੋਈ
(ਈੜੀ) ਇਥੇ ਨਾਂ ਕੋਈ ਸਾਡੇ ਵਰਗਾ
ਸੱਸਾ ਸਾਡੇ ਵਰਗੀ ਸ਼ੇ ਨੀ ਕੋਈ
ਹਾਹਾ ਹੈ ਨੀ ਕੋਈ, ਹੈ ਨੀ ਕੋਈ
ਹੈ ਨੀ ਕੋਈ
(ਕੱਕਾ) ਕਾਲ਼ੇ ਚਿੱਟੇ Cortez ਪੈਰੀਂ
(ਖੱਖਾ) ਖ਼ਾਨੇ ਤੇਰੇ ਗੱਲ੍ਹ ਬਿਠਾ ਲੀਂ
(ਗੱਗਾ) ਗੋਰੇ ਕਾਲ਼ੇ fan ਆਂ ਮੇਰੇ
ਘੱਗਾ ਘੋੜੇ ਭਰੇ ਈ ਚੱਲਣ
ਙੰਙਾ ਖ਼ਾਲੀ ਪੱਟੂ Ruger ਨਾਂ ਰੱਖਣ
(ਚੱਚਾ) ਚਾਰੇ ਪਾਸੇ ਗੱਲ ਐ ਫ਼ੈਲੀ
(ਛੱਛਾ) ਛਿੱਤਰ ਤੇ ਰੱਖੇ ਵੱਡੇ ਵੈਲ੍ਹੀ
(ਜੱਜਾ) ਜ਼ੋਰ ਪਰਖ਼ ਕੇ ਵੇਖ ਲੈ ਸਾਡਾ
ਝੱਜਾ ਝੂਲਦੇ ਝੰਡੇ ਕੌਮ ਸਾਡੀ ਦੇ
ਞੰਞਾ ਞਸੀਂ ਲੋਕ ਫਾਡੀ ਦੇ
(ਟੈਂਕਾ) Tool ਦਾ ਨਾਮ ਐ, CZ VZ
(ਠੱਠਾ) ਠਾਲਦਾ ਵੈਰੀ with ਮੈਂ UZI
(ਡੱਡਾ) ਡਰ ਤੂੰ ਵੀ ਮੈਂਥੋਂ ਜੱਗ ਐ ਡਰਦਾ
ਢੱਡਾ ਢਾਹ ਲਾਂ ਵੈਰੀ, ਢਾਹ ਲਾਂ ਵੈਰੀ
ਣਾਣਾ ਕੋਈ ਮੂਰੇ ਖੜ੍ਹ ਦਾ
(ਤੱਤਾ) Taliban ਜਿਯੋਂ hood ਐ ਮੇਰਾ
(ਥੱਥਾ) ਥਾਂ ਥਾਂ ਪਏ ਨੇ ਵੈਲ੍ਹ ਕਸੂਤੇ
(ਦੱਦਾ) Dawood ਵਾਂਗਰਾਂ ਹੁਕਮ ਰਕਾਨੇ
(ਧੱਦਾ) ਧਾਰ ਛਡਾਦੇ, ਵੈਰੀ ਮੂਤੇ
ਨੱਨਾ ਨੇਂਨ ਬਰੂਦ ਜੇਹੇ
(ਪੱਪਾ) Power 'ਚ ਤੇਰਾ Wazir ਰਹਿੰਦਾ
(ਫੱਫਾ) Father ਜਿਯੋਂ ਇਹਨਾਂ ਦਾ ਹੁੰਦਾਂ
(ਬੱਬਾ) ਬੋਲਾਂ 'ਚੇ ਬਰਬਾਦੀ ਦਿਸਦੀ
(ਭੱਬਾ) ਭੇੜ Goat'ਆਂ ਦੇ ਮੂਹਰੇ ਨਾਂ ਟਿਕਦੀ
ਮੱਮਾ ਮਾਰ ਮੈਨੂੰ ਕਦੇ ਮੌਤ ਨਾਂ ਸਕਦੀ
(ਯੱਯਾ) "ਯਮਦੂਤ" ਮੈਂ "ਯਮਰਾਜ" ਵੀ
(ਰਾਰਾ) ਰਾਖ਼ ਬਣਾਦਾ ਛੂਕੇ ਹਾਥ ਨੀਂ
(ਲੱਲਾ) ਲਾਲ bandana ਏਂ, dark ਦੀਵਾਨੇਂ
(ਵੱਵਾ) ਵਾਹ ਰਕਾਨੇ ਕਹਿਣ ਜ਼ਮਾਨੇਂ
ੜਾੜਾ,ੜਾੜਾ ੜਆਹ ਕੇ ਰੱਖੇ "Zigana" ਏਂ
Yo, Wazir!
Tell 'em where you from man?
Wazir! in the hood