Skip to content
Lyric
Dive
Public playlists
My playlists
Search
Sign in
Raw Rich Rare
Arjan Dhillon, MXRCI
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
This is culturally inappropriate
ਹਾਏ, early twenty ਟਾਂਟੇ ਫ਼ਿਰੇ ਛੇੜਦੀ
ਲੱਗੇ ਜਿੰਨ੍ਹਾ ਨਾ' ਮੁੰਡੀਰ ਲੰਘਦੀ ਨ੍ਹੀ ਨੇੜੇ ਦੀ
(ਹਾਏ, early twenty ਟਾਂਟੇ ਫ਼ਿਰੇ ਛੇੜਦੀ)
(ਲੱਗੇ ਜਿੰਨ੍ਹਾ ਨਾ' ਮੁੰਡੀਰ ਲੰਘਦੀ ਨ੍ਹੀ ਨੇੜੇ ਦੀ)
ਹੋ, ਖਰਚੇ-ਖੁਰਚੇ, ਪਰਚੇ-ਪੁਰਚੇ ਭੁੱਲੇ ਫ਼ਿਰਦੇ ਆਂ
ਭੁੱਲੇ ਫ਼ਿਰਦੇ ਆਂ (ਭੁੱਲੇ ਫ਼ਿਰਦੇ ਆਂ)
ਹੋਏ, ਸੂਚਿਤ ਕੀਤਾ ਜਾਂਦਾ ਏ ਗੱਬਰੂ ਖੁੱਲ੍ਹੇ ਫ਼ਿਰਦੇ ਆਂ
ਖੁੱਲ੍ਹੇ ਫ਼ਿਰਦੇ ਆਂ, ਖੁੱਲ੍ਹੇ ਫ਼ਿਰਦੇ ਆਂ
ਓਏ, ਸੂਚਿਤ ਕੀਤਾ ਜਾਂਦਾ ਏ ਗੱਬਰੂ ਖੁੱਲ੍ਹੇ ਫ਼ਿਰਦੇ ਆਂ
ਖੁੱਲ੍ਹੇ ਫ਼ਿਰਦੇ ਆਂ, ਖੁੱਲ੍ਹੇ ਫ਼ਿਰਦੇ ਆਂ
ਹੋ, mafia ਮੜੰਗੇ ਕੀ ਆ ਮੁੱਲ ਤੋਲਦੇ?
ਮੁੰਡੇ ਕਾਹਦੇ fire ਆਂ 45 bore ਦੇ
ਜਿਹਦਾ ਮਿੱਤਰਾਂ ਨਾ' ਵੈਰ, ਉਹਦੀ ਕਿੱਥੇ ਖ਼ੈਰ ਨੀ
ਚਾਰੇ ਪਾਸੇ ਨਾਂ ਚੱਲੇ ਅੱਠੇ ਪੈਰ ਨੀ
ਹੋ, anti hood 'ਤੇ ਝੱਖੜ ਆਂਗੂ ਝੁੱਲੇ ਫ਼ਿਰਦੇ ਆਂ
ਝੁੱਲੇ ਫ਼ਿਰਦੇ ਆਂ (ਝੁੱਲੇ ਫ਼ਿਰਦੇ ਆਂ)
ਹੋਏ, ਸੂਚਿਤ ਕੀਤਾ ਜਾਂਦਾ ਏ ਗੱਬਰੂ ਖੁੱਲ੍ਹੇ ਫ਼ਿਰਦੇ ਆਂ
ਖੁੱਲ੍ਹੇ ਫ਼ਿਰਦੇ ਆਂ, ਖੁੱਲ੍ਹੇ ਫ਼ਿਰਦੇ ਆਂ
ਓਏ, ਸੂਚਿਤ ਕੀਤਾ ਜਾਂਦਾ ਏ ਗੱਬਰੂ ਖੁੱਲ੍ਹੇ ਫ਼ਿਰਦੇ ਆਂ
ਖੁੱਲ੍ਹੇ ਫ਼ਿਰਦੇ ਆਂ, ਖੁੱਲ੍ਹੇ ਫ਼ਿਰਦੇ ਆਂ
ਹੋ, ਏਤੋਂ ਗਾਹਾ ਕੀ ਹੈ, ਕਹੇ ਜਿਹੜਾ ਕੋਈ ਤੱਕਦਾ
ਸਾਨੂੰ ਪਿਆ ਏ glock 40-40 ਲੱਖ ਦਾ
ਹੋ, ਦੋ ਘੋੜੇ ਮਾਰਕਾ ਪਾਉਂਦੇ ਆ boski
ਖੁੱਸਾ Mani Ram ਦਾ ਹੈ ਸੀਨੇ ਖੇਂਦੀ ਨੋਕ ਜੀ
ਓ, ਦੇਖਲਾਂ bottle ਅਰਗੀਆਂ ਦੇ ਦਿਲ ਡੁੱਲੇ ਫ਼ਿਰਦੇ ਆਂ
ਡੁੱਲੇ ਫ਼ਿਰਦੇ ਆਂ (ਡੁੱਲੇ ਫ਼ਿਰਦੇ ਆਂ)
ਹੋਏ, ਸੂਚਿਤ ਕੀਤਾ ਜਾਂਦਾ ਏ ਗੱਬਰੂ ਖੁੱਲ੍ਹੇ ਫ਼ਿਰਦੇ ਆਂ
ਖੁੱਲ੍ਹੇ ਫ਼ਿਰਦੇ ਆਂ, ਖੁੱਲ੍ਹੇ ਫ਼ਿਰਦੇ ਆਂ
ਓਏ, ਸੂਚਿਤ ਕੀਤਾ ਜਾਂਦਾ ਏ ਗੱਬਰੂ ਖੁੱਲ੍ਹੇ ਫ਼ਿਰਦੇ ਆਂ
ਖੁੱਲ੍ਹੇ ਫ਼ਿਰਦੇ ਆਂ, ਖੁੱਲ੍ਹੇ ਫ਼ਿਰਦੇ ਆਂ
ਹੋ, ਜਿੰਨ੍ਹੀ ਥੋੜੇ ਘਰੇ bar ਵਿੱਚ ਪਈ ਆ, ਜਨਾਬ
ਉਹਨੀ ਆਥਣੇ ਜਿਹ ਏਹੇ ਪੀ ਜਾਂਦੇ ਆ ਸ਼ਰਾਬ
ਪੈਗ ਬਣਦੇ ਆ bottle ਦੇ ਛੇ, ਸੋਹਣੀਏ
ਸਾਡੇ ਕਾਹਦੇ weekend-weekday, ਸੋਹਣੀਏ?
ਹੋ, ਮੁੱਲ ਤਾਰਦੇ ਯਾਰੀਆਂ ਦੇ, ਅਣਮੁੱਲੇ ਫ਼ਿਰਦੇ ਆਂ
ਅਣਮੁੱਲੇ ਫ਼ਿਰਦੇ ਆਂ (ਅਣਮੁੱਲੇ ਫ਼ਿਰਦੇ ਆਂ)
ਹੋਏ, ਸੂਚਿਤ ਕੀਤਾ ਜਾਂਦਾ ਏ ਗੱਬਰੂ ਖੁੱਲ੍ਹੇ ਫ਼ਿਰਦੇ ਆਂ
ਖੁੱਲ੍ਹੇ ਫ਼ਿਰਦੇ ਆਂ, ਖੁੱਲ੍ਹੇ ਫ਼ਿਰਦੇ ਆਂ
(ਓਏ, ਸੂਚਿਤ ਕੀਤਾ ਜਾਂਦਾ ਏ ਗੱਬਰੂ ਖੁੱਲ੍ਹੇ ਫ਼ਿਰਦੇ ਆਂ)
(ਖੁੱਲ੍ਹੇ ਫ਼ਿਰਦੇ ਆਂ, ਖੁੱਲ੍ਹੇ ਫ਼ਿਰਦੇ ਆਂ)
ਹੋ, ਲੇਖਾਂ ਵਿੱਚ ਲਿਖੇ ਜੋ Arjan'an ਲੁੱਟ ਦੇ ਬੁੱਲ੍ਹੇ ਫ਼ਿਰਦੇ ਆਂ
ਬੁੱਲ੍ਹੇ ਫ਼ਿਰਦੇ ਆਂ
ਓਏ, ਸੂਚਿਤ ਕੀਤਾ ਜਾਂਦਾ ਏ ਗੱਬਰੂ ਖੁੱਲ੍ਹੇ ਫ਼ਿਰਦੇ ਆਂ
ਖੁੱਲ੍ਹੇ ਫ਼ਿਰਦੇ ਆਂ, ਖੁੱਲ੍ਹੇ ਫ਼ਿਰਦੇ ਆਂ
Mxrci