Skip to content
Lyric
Dive
Public playlists
My playlists
Search
Sign in
Desi Sirre Da
Inder Kaur
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਪੁਰ ਜੇਰ Discovery ਦੇ ਸੱਪਾ ਨਾਲ ਦੇ
ਨੀ ਓਹਦੇ ਯਾਰ ਸਾਰੇ ਵੈਰੀਆਂ ਲੀ ਅੱਖਾਂ ਨਾਲ ਦੇ
ਮੈਂ ਫਿਰਾ Resume ਸਾਂਭ ਦੀ
ਓ ਤੋਲ ਯਾਰਾਂ ਦੇ ਮਸ਼ੂਕ ਸਾਂਭ ਦਾ
ਨੀ ਫਿਰਦਾ ਕਮਾਉਂਦਾ ਯਾਰੀਆਂ
Job ਜਾਬ ਨੀ ਜੱਟਾਂ ਦਾ ਪੁੱਤ ਭਾਲ ਦਾ
ਨੀ ਮੇਰੇ ਆਲਾ ਦੇਸੀ ਸਿਰੇ ਦਾ
ਖੇਤੀ ਬਾਡੀ ਦਾ ਸ਼ੌਕੀਨ ਜੇਰੇ ਭਾਲ ਦਾ
ਨੀ ਫਿਰਦਾ ਕਮਾਉਂਦਾ ਯਾਰੀਆਂ
Job ਜਾਬ ਨੀ ਜੱਟਾਂ ਦਾ ਪੁੱਤ ਭਾਲ ਦਾ
ਨੀ ਮੇਰੇ ਆਲਾ ਦੇਸੀ ਸਿਰੇ ਦਾ
Desi Crew, Desi Crew, Desi Crew
ਹੋ ਪਾਜੀ Seep ਦੀ Olympic ਲਾਦੂ ਗਬਰੂ
Black ਸਹਿਮਤੀ ਇਸ ਬਾਰੀ ਖੜੁ ਗਬਰੂ
ਨੀ ਪਕਾ ਖੜੁ ਗਬਰੂ
ਹੋ ਕੁੱਤੇ ਲੱਦੇ Fortuner ਚ Ac ਚੜਕੇ
ਨੀ ਹੋਣਾ Torch ਨਾ ਖੇਤ ਖਾਡੂ ਗਬਰੂ
ਬਾਠਾਂ ਵਾਲਾ ਬਾਠ ਚੰਦਰਾ
ਨੀ ਗੀਤਾਂ ਵਿਚ ਵੀ ਤਬਾਹੀ ਪੂਰੇ ਤਾਰ ਦਾ
ਨੀ ਫਿਰਦਾ ਕਮਾਉਂਦਾ ਯਾਰੀਆਂ
Job ਜਾਬ ਨੀ ਜੱਟਾਂ ਦਾ ਪੁੱਤ ਭਾਲ ਦਾ
ਨੀ ਮੇਰੇ ਆਲਾ ਦੇਸੀ ਸਿਰੇ ਦਾ
ਖੇਤੀ ਬਾਡੀ ਦਾ ਸ਼ੌਕੀਨ ਜੇਰੇ ਭਾਲ ਦਾ
ਨੀ ਓਹਨੇ PUP ਕਰਾਈ ਆ ਕਬੂਤਰਾਂ ਦੇ ਖੁੱਡੇ ਨੂ
ਬਾਰਾਂ ਘੰਟੇ ਹੋਗੇ ਚੀਨਾ ਮਿਤਰਾਂ ਦਾ ਉਡੇ ਨੂ
ਨੀ bullet train ਵਾਂਗੂ ਹੁਣ ਬੈਲ ਗੱਡੀਆਂ
ਨੀ ਬਿਛਾਇ ਦੇ ਦੌੜ ਦਾ ਕ੍ਰੇਜ਼ ਵੀ ਆ ਮੁੰਡੇ ਨੂ
ਓ ਮੋਟੋਰ ਦੇ ਦਿਸ਼ ਲਾ ਲਈ
ਨੀ ਪੈਰਾਂ ਲਗੇ ਵੀ ਮਸਹੂਰੀਆਂ ਚ ਮਾਰ ਦਾ
ਨੀ ਫਿਰ ਦਾ ਕਮਾਉਂਦਾ ਯਾਰੀਆਂ
Job ਜਾਬ ਨੀ ਜੱਟਾਂ ਦਾ ਪੁੱਤ ਭਾਲ ਦਾ
ਨੀ ਮੇਰੇ ਆਲਾ ਦੇਸੀ ਸਿਰੇ ਦਾ
ਖੇਤੀ ਬਾਡੀ ਦਾ ਸ਼ੌਕੀਨ ਜੇਰੇ ਪਧ ਦਾ
ਨੀ ਮੇਰੇ ਆਲਾ ਦੇਸੀ ਸਿਰੇ ਦਾ
Desi Crew, Desi Crew, Desi Crew
ਕੁੜੀਆਂ ਚ ਹੁੰਦੇ ਚਰਚੇ ਓਹਦੇ show piece ਦੇ
Snapchat ਜਿਵੇਂ ਮਸ਼ਹੂਰ ਪਰਮੀਸ਼ ਦੇ ਮਸ਼ਹੂਰ ਪਰਮੀਸ਼ ਦੇ
ਓ ਮਾਪਿਆਂ ਦੇ ਲਾਡਲੇ ਨੂੰ ਮਾਨ ਪੇਂਡੂ ਹੋਣ ਦਾ
ਮੈਂ ਬਾਠਾਂ ਕਾਲਾ ਹੋਊ ਕਦੋਂ ਤਾਰਾਂ ਬੀੜਾ ਪਿਸ ਦੀ
ਹੋ ਤਾਈਓਂ ਆਉਂਦਾ ਹੇਜ batth ਦਾ ਨੀ
ਮੇਰੇ ਬਿਨਾ ਨਾ ਬੇਗਾਨੀ ਨਾਰ ਤਾੜ ਦਾ
ਨੀ ਫਿਰਦਾ ਕਮਾਉਂਦਾ ਯਾਰਿਯਾਨ
Job ਜਾਬ ਨੀ ਜੱਟਾਂ ਦਾ ਪੁੱਤ ਭਾਲ ਦਾ
ਨੀ ਮੇਰੇ ਆਲਾ ਦੇਸੀ ਸਿਰੇ ਦਾ
ਖੇਤੀ ਬਾਡੀ ਦਾ ਸ਼ੌਕੀਨ ਜੇਰੇ ਪਧ ਦਾ
ਨੀ ਮੇਰੇ ਆਲਾ ਦੇਸੀ ਸਿਰੇ ਦਾ