Skip to content
Lyric
Dive
Public playlists
My playlists
Search
Sign in
Tere Bina Na Guzara E (Qawwali Version)
Josh Brar
,
Agaazz
,
Bunty Bains
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
(ਐ ਸੱਜਣਾ ਦਾ ਸਹਾਰਾ ਏ)
(ਛੇਤੀ ਆ ਕੇ ਮਿਲ, ਸੱਜਣਾ)
(ਪਹਿਲਾਂ ਤੇਰੇ ਨੈਣ ਮੈਂ ਦੇਖੇ...)
(ਪਹਿਲਾਂ ਤੇਰੇ ਨੈਣ ਮੈਂ ਦੇਖੇ, ਹਾਂ)
ਪਹਿਲਾਂ ਤੇਰੇ ਨੈਣ ਮੈਂ ਦੇਖੇ, ਫੇਰ ਦੇਖਿਆ ਤੈਨੂੰ ਨੀ
(ਪਹਿਲਾਂ ਤੇਰੇ ਨੈਣ ਮੈਂ ਦੇਖੇ, ਫੇਰ ਦੇਖਿਆ ਤੈਨੂੰ ਨੀ)
ਛੇਤੀ ਆ ਕੇ ਮਿਲ ਜਾ, ਬੀਬਾ, ਮਿਲ ਜਾ ਕੇ ਮੈਨੂੰ ਨੀ
(ਛੇਤੀ ਆ ਕੇ ਮਿਲ ਜਾ, ਬੀਬਾ, ਮਿਲ ਜਾ ਕੇ ਮੈਨੂੰ ਨੀ)
ਓ, ਵੱਸੋਂ ਬਾਹਰ ਦਿਲ ਹੋ ਗਿਆ
ਵੱਸੋਂ ਬਾਹਰ ਦਿਲ ਹੋ ਗਿਆ, ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
(वाह, वाह) (वाह, वाह, वाह, वाह, वाह)
आपके माथे पर जो ज़ुल्फ़ लटकती है
हमारी जान इसमें आके अटकती है (आय-हाय) (क्या बात है)
आपके माथे पर जो ज़ुल्फ़ लटकती है
हमारी जाँ इसमें आके अटकती है (वाह) (वाह, जियो, जियो)
ਤੇਰੇ ਮੱਥੇ ਦੀ ਲੱਟ, ਸੱਜਣੀ, ਸੱਜਦਾ ਮੈਨੂੰ ਕਰਦੀ ਐ
(ਤੇਰੇ ਮੱਥੇ ਦੀ ਲੱਟ, ਸੱਜਣੀ, ਸੱਜਦਾ ਮੈਨੂੰ ਕਰਦੀ ਐ)
ਮੇਰੇ ਗਲ਼ ਦੀ ਗਾਣੀ, ਸੋਹਣੀ, ਤੇਰਾ ਹੀ ਦਮ ਭਰਦੀ ਐ
ਨੀ ਦਿਲ ਮੇਰਾ ਹੋਣਾ ਸੋਚਦਾ
ਨੀ ਇੱਕ ਵਾਰੀ ਹੋਣਾ ਸੋਚਦਾ
ਅੱਖ ਤੇਰੀ ਵਾਲ਼ਾ ਤਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
(hurrey, yes) (woo)
ऐसा चमके तेरा चेहरा
तू चाँद को तारे दिखा देती है (अच्छा) (वाह, वाह, वाह, वाह, क्या बात है) (ओ, जियो, जियो)
चाल तेरी ऐसी, तू मोरों को चलना सीखा देती है (वाह, वाह) (ओ, हो, हो, हो, वाह)
चाल तेरी ऐसी, चाल तेरी ऐसी (क्या बात है, ओ, क्या बात है, क्या बात है)
चाल तेरी ऐसी, तू मोरों को चलना सीखा देती है (सीखा देती है) (क्या बात है)
ਮੋਰਾਂ ਵਰਗੀ ਤੋਰਾਂ ਤੁਰਦੀ, ਹਿਰਨੀ ਵਰਗੀਏ, ਕੁੜੀਏ ਨੀ
(ਮੋਰਾਂ ਵਰਗੀ ਤੋਰਾਂ ਤੁਰਦੀ, ਹਿਰਨੀ ਵਰਗੀਏ, ਕੁੜੀਏ ਨੀ)
ਆਪਣੇ ਘਰ ਵੱਲ ਜਾਂਦੇ-ਜਾਂਦੇ ਤੇਰੇ ਘਰ ਵੱਲ ਮੁੜੀਏ ਨੀ
(ਆਪਣੇ ਘਰ ਵੱਲ ਜਾਂਦੇ-ਜਾਂਦੇ ਤੇਰੇ ਘਰ ਵੱਲ ਮੁੜੀਏ ਨੀ)
ਜੋ ਪਿਆਰ ਤੇਰੇ ਨਾਲ਼ ਹੋ ਗਿਆ
ਪਿਆਰ ਤੇਰੇ ਨਾਲ਼ ਹੋ ਗਿਆ
ਐਵੇਂ ਹੋਣਾ ਨਾ ਦੁਬਾਰਾ ਐ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਮੇਰੇ ਨਾਂ ਦੀ ਹੱਥ ਤੇਰੇ 'ਤੇ ਲੱਗਣੀ, ਬਿੱਲੋ, ਮਹਿੰਦੀ ਐ
(ਮੇਰੇ ਨਾਂ ਦੀ ਹੱਥ ਤੇਰੇ 'ਤੇ ਲੱਗਣੀ, ਬਿੱਲੋ, ਮਹਿੰਦੀ ਐ)
ਮੇਰੇ ਨਾਂ ਦੀ, ਮੇਰੇ ਨਾਂ ਦੀ
ਤੇਰੇ ਹੱਥ ਲੱਗਣੀ ਮਹਿੰਦੀ ਐ
ਤੇਰੇ ਗੁੱਟ 'ਚ ਕਲੀਰੇ, ਨੱਕ 'ਚ ਨੱਥਨੀ
ਕੰਨ 'ਚ ਝੁੱਮਕੇ, ਮੱਥੇ 'ਤੇ ਟਿੱਕਾ ਲੱਮਕ ਰਿਹਾ ਐ
ਤੇਰੇ ਮਹਿੰਦੀ ਵਾਲ਼ੇ ਹੱਥਾਂ 'ਤੇ ਮੇਰਾ ਨਾਮ ਚਮਕ ਰਿਹਾ ਐ (क्या बात है)
(ਤੇਰੇ ਮਹਿੰਦੀ ਵਾਲ਼ੇ ਹੱਥਾਂ 'ਤੇ-)
ਤੇਰੇ ਮਹਿੰਦੀ ਵਾਲ਼ੇ ਹੱਥਾਂ 'ਤੇ ਮੇਰਾ ਨਾਮ ਚਮਕ ਰਿਹਾ ਐ
ਮੇਰੇ ਨਾਂ ਦੀ ਹੱਥ ਤੇਰੇ 'ਤੇ ਲੱਗਣੀ, ਬਿੱਲੋ, ਮਹਿੰਦੀ ਐ
(ਮੇਰੇ ਨਾਂ ਦੀ ਹੱਥ ਤੇਰੇ 'ਤੇ ਲੱਗਣੀ, ਬਿੱਲੋ, ਮਹਿੰਦੀ ਐ)
ਮੇਰੀ ਤੂੰ ਵੀ ਹੋਣਾ ਚਾਹੁੰਦੀ, ਅੱਖ ਤੇਰੀ ਇਹ ਕਹਿੰਦੀ ਐ
(ਮੇਰੀ ਤੂੰ ਵੀ ਹੋਣਾ ਚਾਹੁੰਦੀ, ਅੱਖ ਤੇਰੀ ਇਹ ਕਹਿੰਦੀ ਐ
ਨੀ ਗਲ਼ੇ ਲੱਗ ਮਿਲ, ਸੋਹਣੀਏ
ਤੇਰੀਆਂ ਉਡੀਕਾਂ ਕਰਦਾ
ਖੜ੍ਹਾ ਗੱਭਰੂ ਕਵਾਰਾ ਐ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਰਾਹ ਤੇਰੀ ਦੇ ਵਿੱਚ ਦਿਲ ਧਰਦੇ, ਹਰ ਸਾਹ ਤੇਰੇ ਨਾਮ ਨੂੰ ਧੜਕੇ
ਇਸ਼ਕ ਦੀ ਪੌੜੀ ਸਾਰੀ ਚੜ੍ਹ ਕੇ, ਇਸ਼ਕ ਪੜ੍ਹਾਈਆਂ ਪੂਰੀਆਂ ਕਰ ਗਏ
ਨੈਣਾਂ ਦੇ ਨਾਲ਼ ਨੈਣ ਨੇ ਲੜ ਗਏ, ਤੇਰੇ ਪੈਰ ਵਿੱਚ ਝਾਂਜਰ ਖਣਕੇ
ਵਾਜਾਂ ਪਿਆਰ ਦਾ ਪੂਰਾ ਖੜ੍ਹਕੇ, ਪਿਆਰ ਸਾਡਾ ਦੁਨੀਆ ਤੋਂ ਹੱਟਕੇ
आजा-आजा, आजा-आजा
आजा-आजा, आजा-आजा
(ਸੱਜਣਾ ਦਾ ਸਹਾਰਾ ਐ, ਤੇਰੇ ਬਿਨਾਂ ਨਾ ਗੁਜ਼ਾਰਾ ਐ) ਸੱਜਣਾ ਦਾ ਸਹਾਰਾ ਐ
(ਸੱਜਣਾ ਦਾ ਸਹਾਰਾ ਐ, ਤੇਰੇ ਬਿਨਾਂ ਨਾ ਗੁਜ਼ਾਰਾ ਐ) ਓ, ਸੱਜਣਾ ਦਾ ਸਹਾਰਾ ਐ
(ਸੱਜਣਾ ਦਾ ਸਹਾਰਾ ਐ, ਤੇਰੇ ਬਿਨਾਂ ਨਾ ਗੁਜ਼ਾਰਾ ਐ) ਓ, ਸੱਜਣਾ, ਓ, ਸੱਜਣਾ
ਤੇਰੇ ਬਿਨਾਂ ਨਾ ਗੁਜ਼ਾਰਾ ਐ
ਤੇਰੇ ਬਿਨਾਂ ਨਾ ਗੁਜ਼ਾਰਾ ਐ, ਤੇਰੇ ਬਿਨਾਂ ਨਾ ਗੁਜ਼ਾਰਾ ਐ