Skip to content

Imagination

Gurnam Bhullar, MXRCI
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Mxrci ਜਿਵੇਂ music slow ਜਿਵੇਂ ਫੁੱਲਾਂ 'ਤੇ glow ਜਿਵੇਂ beach 'ਚ flow ਜਿਵੇਂ ਤਾਰਿਆਂ ਦੀ ਲੋ You're like that girl You're like that girl Oh... you're like that girl You're like that girl ਓ, ਦੇਸੀ ਜੱਟ ਨੂੰ ਚੜ੍ਹ ਗਈ ਨੀ ਤੂੰ english wiskey ਤੈਨੂੰ ਤੱਕ ਕੇ ਹੋ ਗਈ ਆ situation risky ਨੇੜੇ ਆਣਕੇ ਖਲੋ ਜਿਵੇਂ music slow Tu ਦੱਸਾਂ ਕੀਹਦੇ ਵਰਗੀ? ਓ, ਦੱਸਾਂ ਕੀਹਦੇ ਵਰਗੀ ਨੀ ਤੂੰ ਹੀਰ ਦੇ ਵਰਗੀ ਓ, ਤੂੰ ਹੀਰ ਦੇ ਵਰਗੀ ਤੂੰ ਹੀਰ ਦੇ ਵਰਗੀ ਓ, ਤੂੰ ਹੀਰ ਦੇ ਵਰਗੀ (ਤੂੰ ਹੀਰ ਦੇ ਵਰਗੀ) (ਓ, ਤੂੰ ਹੀਰ ਦੇ ਵਰਗੀ) Hypnotize ਤੂੰ ਕਰਦੀ ਜਾਂਦੀ ਜਿੱਧਰੋਂ ਲੰਘਦੀ(ਜਿੱਧਰੋਂ ਲੰਘਦੀ) ਘੂਰ-ਘੂਰ ਕੇ ਵੇਖੇਂ ਕਿਓਂ ਭੋਰਾ ਨਹੀਂ ਸੰਗਦੀ Hypnotize ਤੂੰ ਕਰਦੀ ਜਾਂਦੀ ਜਿੱਧਰੋਂ ਲੰਘਦੀ ਘੂਰ-ਘੂਰ ਕੇ ਵੇਖੇਂ ਕਿਓਂ ਭੋਰਾ ਨਹੀਂ ਸੰਗਦੀ ਸੀਨੇ ਦੇ ਵਿੱਚ ਖੁੱਬਦੀ ਜਾਂਦੀ ਤੂੰ ਤੀਰ ਵਰਗੀ ਤੂੰ ਕਿਸੇ ਹੀਰ ਦੇ ਵਰਗੀ ਓ, ਕਿਸੇ ਹੀਰ ਦੇ ਵਰਗੀ ਹਾਏ, ਕਿਸੇ ਹੀਰ ਦੇ ਵਰਗੀ (ਹਾਏ, ਕਿਸੇ ਹੀਰ ਦੇ ਵਰਗੀ) ਹੌਲੀ-ਹੌਲੀ ਤੈਨੂੰ ਮੈਂ ਮਨਾ ਲੈਣਾ ਏਂ ਹੋ ਤੇਰਾ ਨਖ਼ਰਾ mobile ਵਿੱਚ ਪਾ ਲੈਣਾ ਏ ਜੱਟ ਨੇ ਜਗਾੜ ਕੋਈ ਲਾ ਲੈਣਾ ਏ ਹੋ Bombay ਵਾਲੀਏ ਮੈਂ ਗਾਣਾ ਹੀ ਕਰਾ ਲੈਣਾ ਏ ਹਿੰਦ-ਪਾਕ ਦਾ ਮਸਲਾ ਤੂੰ ਕਸ਼ਮੀਰ ਦੇ ਵਰਗੀ ਤੂੰ ਕਿਸੇ ਹੀਰ ਦੇ ਵਰਗੀ ਓ, ਕਿਸੇ ਹੀਰ ਦੇ ਵਰਗੀ ਹਾਏ, ਕਿਸੇ ਹੀਰ ਦੇ ਵਰਗੀ (ਓ, ਕਿਸੇ ਹੀਰ ਦੇ ਵਰਗੀ) (ਓ, ਕਿਸੇ ਹੀਰ ਦੇ ਵਰਗੀ) (ਹਾਏ, ਕਿਸੇ ਹੀਰ ਦੇ ਵਰਗੀ) (ਓ, ਕਿਸੇ ਹੀਰ ਦੇ ਵਰਗੀ) (ਓ, ਕਿਸੇ ਹੀਰ ਦੇ ਵਰਗੀ) ਓ, ਕਾਲਾ ਮਾਲ ਛੱਕ ਕੇ ਜਿਵੇਂ ਚੜ੍ਹਦਾ glow ਹੁਣ ਤਿੰਨ ਪੈੱਗ ਲਾਏ ਤੇ ਚੱਲੇ music slow ਹੋਵੇਂ ਨਾਲ਼ ਬੈਠੀ ਤੂੰ, ਤੇ ਮੇਰਾ ਬਣ ਜੇ flow ਤੂੰ ਹੀਰ ਦੇ ਵਰਗੀ, ਹੋ ਤੂੰ ਹੀਰ ਦੇ ਵਰਗੀ ਹਾਏ, ਤੂੰ ਹੀਰ ਦੇ ਵਰਗੀ (ਹਾਏ, ਤੂੰ ਹੀਰ ਦੇ ਵਰਗੀ) (ਹਾਏ, ਤੂੰ ਹੀਰ ਦੇ ਵਰਗੀ)