Skip to content
Lyric
Dive
Public playlists
My playlists
Search
Sign in
Fashion
Diljit Dosanjh
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Top branded ਪਾਉਂਦੀਆ ਨੇ,
Top branded ਪਾਉਂਦੀਆ ਨੇ,
Bobby makeup ਲੌਂਦੀਯਨ ਨੇ
Bobby makeup ਲੌਂਦੀਯਨ ਨੇ
ਹੋ ਗੁੱਟ ਤੇ ਘੜੀ brand ਦੀ,
ਪਰ time ਤੇ ਕਦੇ ਨਾ ਔਂਦੀਆ ਨੇ,
ਪਰ time ਤੇ ਕਦੇ ਨਾ ਔਂਦੀਆ ਨੇ,
ਹੋ ਨਖਰੇ ਚਕਦੇ ਫਿਰਦੇ ਸ਼ੋੰਕਿ ਪੁੱਤ ਸਰਦਾਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ ਰੂਪ ਨੂ ਖੂਬ ਸਜਾਕੇ disc ਚ
ਔਂਦੀਯਨ ਨੇ,
ਓਏ ਆਸ਼ਿਕ਼ ਮੋਟੇ bank balance ਦੇ
ਚੌਂਦੀਆ ਨੇ
Gift ਦੀ ਕੋਈ ਜ਼ਰੂਰਤ ਨੀ ਕਿਹਕੇ ਲੈਣਾ,
ਬੜੇ ਪ੍ਯਾਰ ਨਾਲ wrong ਨੂ right ਬਨੌਂਦੀਯਾ ਨੇ.
ਹੋ ਉਡਦੀਆਂ ਫਿਰਦੀਆਂ ਡਾਰਾਂ ਸ਼ਿਸ਼ੇ
ਖੋਲ ਕੇ ਕਾਰਾ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਦਿਲ ਕੀਤੇ ਹੀਰ ਨਾ ਅਖਾਂ ਕਿਦਰੇ ਲੈਯਾਨ ਨੇ
Filter ਲਾ-ਲਾ snapchat ਤੇ ਛਾਇਆ ਨੇ
ਰਣਬੀਰ ਜੇ ਚੋਬਰ ਬੜਕਾਂ ਲੈਂਦੇ ਫਿਰਦੇ ਨੇ
ਓ ਵਿਚ groupਆਂ ਹੁੰਦੀਆਂ ਨਿਤ ਲੜਾਈਆਂ ਨੀ
ਹੋ ਭੀੜ ਗਏ ਕਾਕੇ, ਪੈਣ ਪਟਾਕੇ
ਵਿਚ ਬਾਜ਼ਾਰਾਂ ਦੇ.
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ