Skip to content
Lyric
Dive
Public playlists
My playlists
Search
Sign in
Black Matte
Jaura Phagwara
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Yeah
Jaura Phagwara
ਹੋ ਗੱਡੀ ਕਰਕੇ black matte ਰੱਖੀ ਹੋਈ ਆਏ
Seat ਥੱਲੇ 47 ਆਪਾ ਰੱਖੀ ਹੋਈ ਆਏ
ਹੋ ਗੱਡੀ ਕਰਕੇ black matte ਰੱਖੀ ਹੋਈ ਆਏ
Seat ਥੱਲੇ 47 ਆਪਾ ਰੱਖੀ ਹੋਈ ਆਏ
ਜਦੋ ਵੱਜੇ ਮੇਰੀ beat
ਮੁੰਡੇ ਖਿਚਣ ਉਦੋਂ neat
ਘੁਮਾ ਰਾਤ ਸਾਰੀ ਯਾਰਾ ਨਾਲ ਅੱਤ ਕਰਦਾ
ਜਿਥੇ ਲੱਗਣ break'ਆ ਓਥੇ ਲੌਂਦੇ ਫਿਰ ਹੇਕਾਂ
ਮੁੰਡਾ ਇਕ ਪਾਸੇ ਫਿਰੇ ਨਾਲੇ beat ਕੱਟਦਾ
ਲੱਗਣ break'ਆ ਓਥੇ ਲੌਂਦੇ ਫਿਰ ਹੇਕਾਂ
ਮੁੰਡਾ ਇਕ ਪਾਸੇ fire ਨਾਲੇ beat ਕੱਟਦਾ
ਓ ਦੇਖ ਗੱਡੀਆਂ ਚ ਚੱਲਦੇ ਨੇ ਗੀਤ ਯਾਰ ਦੇ
ਨਾ ਨਾ ਨੱਢੀਆਂ ਨੀ ਯਾਰਾ ਦੇ ਆ ਦਿਲ ਠਾਰਦੇ
ਦੇਖ ਗੱਡੀਆਂ ਚ ਚੱਲਦੇ ਨੇ ਗੀਤ ਯਾਰ ਦੇ
ਨਾ ਨਾ ਨੱਢੀਆਂ ਨੀ ਯਾਰਾ ਦੇ ਆ ਦਿਲ ਠਾਰਦੇ
ਹਰ criminal ਪੈਣ ਓਥੇ ਲਗ ਜਾਂਦੀ line
ਜਿਥੇ ਜਾ ਕੇ ਆ ਜੋੜਾ gang gang ਕਢਦਾ
ਜਿਥੇ ਲੱਗਣ break'ਆ ਓਥੇ ਲੌਂਦੇ ਫਿਰ ਹੇਕਾਂ
ਮੁੰਡਾ ਇਕ ਪਾਸੇ ਫਿਰੇ ਨਾਲੇ beat ਕੱਟਦਾ
ਲੱਗਣ break'ਆ ਓਥੇ ਲੌਂਦੇ ਫਿਰ ਹੇਕਾਂ
ਮੁੰਡਾ ਇਕ ਪਾਸੇ fire ਨਾਲੇ beat ਕੱਟਦਾ
ਹੋ ਜਿੱਥੇ ਕਰਦੇ ਆਏ ਦਿਲ ਓਥੇ ਤੁਰ ਜਾਂਦੇ ਆ
ਵੈਰੀ ਵੇਖ ਵੇਖ ਸਾਨੂੰ ਬਿਲੋ ਮੁੜ ਜਾਂਦੇ ਆ
ਹੋ ਜਿੱਥੇ ਕਰਦੇ ਆਏ ਦਿਲ ਓਥੇ ਤੁਰ ਜਾਂਦੇ ਆ
ਵੈਰੀ ਵੇਖ ਵੇਖ ਸਾਨੂੰ ਬਿਲੋ ਮੁੜ ਜਾਂਦੇ ਆ
ਗੱਡੀ ਕਾਲੀ ਦਾ craze ਸਾਲੇ ਕਰਦੇ ਨੇ chase
ਦੇਖ ਚੱਲਦਾ hummer ਕਿੱਥੇ ਨਾਲ ਲੱਗਦਾ
ਜਿਥੇ ਲੱਗਣ break'ਆ ਓਥੇ ਲੌਂਦੇ ਫਿਰ ਹੇਕਾਂ
ਮੁੰਡਾ ਇਕ ਪਾਸੇ ਫਿਰੇ ਨਾਲੇ beat ਕੱਟਦਾ
ਲੱਗਣ break'ਆ ਓਥੇ ਲੌਂਦੇ ਫਿਰ ਹੇਕਾਂ
ਮੁੰਡਾ ਇਕ ਪਾਸੇ fire ਨਾਲੇ beat ਕੱਟਦਾ
ਗੱਡੀ ਚਕਮੀ ਆ ਯਾਰਾ ਨਾਲ ਭਾਰੀ ਹੋਈ ਏ
ਅੱਖ ਲਾਲ ਮਿੱਤਰਾਂ ਦੀ ਮੁੱਛ ਖੜੀ ਹੋਈ ਏ
ਗੱਡੀ ਚਕਮੀ ਆ ਯਾਰਾ ਨਾਲ ਭਾਰੀ ਹੋਈ ਏ
ਅੱਖ ਲਾਲ ਮਿੱਤਰਾਂ ਦੀ ਮੁੱਛ ਖੜੀ ਹੋਈ ਏ
ਬਿਲੋ ਕਿਹੜੇ ਤੇਰੇ ਸ਼ਿਅਰ ਚਲੇ ਗੱਡੀਆਂ ਚੋ fire
ਇਥੇ ਚੋਟੀ ਦਾ ਸ਼ੋਕੀਨ ਵੀ ਨੀ ਮੂਹਰੇ ਅੱਡਦਾ
ਜਿਥੇ ਲੱਗਣ break'ਆ ਓਥੇ ਲੌਂਦੇ ਫਿਰ ਹੇਕਾਂ
ਮੁੰਡਾ ਇਕ ਪਾਸੇ ਫਿਰੇ ਨਾਲੇ beat ਕੱਟਦਾ
ਲੱਗਣ break'ਆ ਓਥੇ ਲੌਂਦੇ ਫਿਰ ਹੇਕਾਂ
ਮੁੰਡਾ ਇਕ ਪਾਸੇ fire ਨਾਲੇ beat ਕੱਟਦਾ