Skip to content
Lyric
Dive
Public playlists
My playlists
Search
Sign in
We Rollin
Shubh
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
(ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ) physco
(ਡੱਬ ੩੨ bore, ਥੱਲੇ ਕਾਲ਼ੀ car ਐ)
(ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ) instant hit, correct
(ਡੱਬ ੩੨ bore, ਥੱਲੇ...) ah
ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਬੈਠੇ car ਵਿੱਚ ਮੇਰੇ ਚੁਣਵੇਂ ਜਿਹੇ ਯਾਰ ਐਂ
ਨੀ ਇਹ ਵੱਡ ਖਾਣ ਪੈਂਦੇ, ਪੰਗੇ ਜਾਣ-ਜਾਣ ਲੈਂਦੇ
ਅਸੀਂ ਬੈਠਿਆਂ-ਬਿਠਾਇਆ ਬੰਦੇ ਉੱਠਣ ਨਹੀਂ ਦਿੰਦੇ
ਲੈਂਦੇ ਮਿੰਟੋਂ-ਮਿੰਟ ਪੱਟ, ਨਾ ਤੂੰ ਹੱਸ, ਬੱਲੀਏ
ਕਿਹੜਾ ਕਰਦਾ ਐ ਤੰਗ ਮੈਨੂੰ ਦੱਸ, ਬੱਲੀਏ
ਸਾਡੇ matter 'ਚ ਆਉਂਦੀ ਨਾ police, ਬੱਲੀਏ
ਕਰਦਾ ਐ ਤੰਗ ਕਿਹੜਾ ਦੱਸ, ਬੱਲੀਏ
ਜੱਟ gang ਨਹੀਂ ਬਣਾਉਂਦੇ, gang'an run ਕਰਦੇ
Weapon ਰੱਖੇ ਆਂ ਚੜ੍ਹਦੇ ਤੋਂ ਚੜ੍ਹਦੇ
ਨੀ ਜਿੱਥੇ ਚੱਲਦੇ ਰਕਾਨੇ, ਪੂਰੀ ਲਹਿਰ ਫੜਦੇ
ਬੰਦੇ ਜਿਗਰੇ ਆਲ਼ੇ ਆਂ ਸਾਡੇ ਨਾਲ਼ ਖੜ੍ਹਦੇ
ਨੀ ਦਿਨ ਢੱਲਦੇ ਹੀ ਹੋ ਜਾਏ ਸ਼ੁਰੂ ਦਿਨ, ਬੱਲੀਏ
ਕਿੰਨੇ ਟੱਕ ਨੇ ਪਿੰਡੇ 'ਤੇ ਨਾ ਤੂੰ ਗਿਣ, ਬੱਲੀਏ
ਹੋਇਆ ਵੈਲਪੁਣਾ ਕਰਦੇ ਨੂੰ ਚਿਰ, ਬੱਲੀਏ
ਮਿੰਟ ਲਗਦਾ ਨਹੀਂ, ਖੋਲ੍ਹ ਦਈਏ ਸਿਰ, ਬੱਲੀਏ
ਨੀ ਸਿਰ ਪਰਚੇ ਬਥੇਰੇ ਬੁੱਕਦੇ ਆਂ ਯਾਰ ਦੇ
ਕਾਲ਼ੇ ਸ਼ੀਸ਼ੇ ਆਂ ਕਰਾਏ, ਬਿੱਲੋ, ਕਾਲ਼ੀ car ਦੇ
ਜਾਂਦਾ ਦੱਸ ਕੇ, ਜਦੋਂ ਵੀ ਜੱਟ ਜਾਵੇ ਮਾਰ 'ਤੇ
ਖੇਡ ਮੁਕਾਈਏ ਜੱਟ ਪਹਿਲੀ ਸਾਰ 'ਤੇ
ਤੱਤੇ ਚੱਲਦੇ ਨੇ ਮੁੱਢ ਤੋਂ ਜੱਟਾਂ ਦੇ ਪੁੱਤ ਨੀ
ਸ਼ਹਿਰ ਤੇਰੇ ਭਾਵੇਂ ਸਾਡਾ ਨਾਂ ਪੁੱਛ ਲਈ
ਨਾਂ ਚੱਲਦਾ ਐ, top ਉੱਤੇ ਤੇਰਾ ਯਾਰ ਐ
ਉੱਤੋਂ ਮੋਢੇ ਨਾਲ਼ ਮੋਢਾ ਜੋੜ ਖੜ੍ਹੇ ਯਾਰ ਐਂ
ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ (ਕਾਲ਼ੀ-ਕਾਲ਼ੀ car ਐ)
ਓ, ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ ਕਾਲ਼ੀ car ਐ
I got good intentions, I got good intentions
I got good intentions, I got good intentions
I got good intentions, I got good intentions
I got good intentions, I got good intentions
ਨੀ ਇਹ ਬੰਨ੍ਹ ਕੇ ਬੰਡਾਨੇ ਤੇਰੇ ਘੁੰਮਦੇ ਆਂ ਸ਼ਹਿਰ
ਪੈਰ ਪੱਟਦੇ ਆਂ ਜਿੱਥੇ ਉੱਥੇ ਪੈਂਦਾ ਦਿਸੇ ਵੈਰ
ਵੈਰ ਸ਼ੌਕ ਨਾਲ਼ ਪੂਰਦੇ ਆਂ ਪੁੱਤ ਜੱਟ ਦੇ
ਤੇਰੀ ਸੋਚ ਨਾਲ਼ੋਂ ਨੀਵੀਂ ਯਾਰ ਗੱਡੀ ਰੱਖਦੇ
ਨੀ ਗੱਡੀ ਚਮਕਦੀ ਪੂਰੀ, ਉੱਤੋਂ rim ਚਮਕੇ
Center 'ਚ ਦਿਸਦਾ ਰੁਮਾਲ ਲਮਕੇ
ਨੀ ਪੱਟੂ ਤੁਰਦੇ ਆਂ ਸੜਕ ਪਿਓ ਦੀ ਮੰਨ ਕੇ
ਅਸੀਂ ਠੋਕਦੇ ਨਹੀਂ ਬੰਦਾ ਕਦੇ time ਬੰਨ੍ਹ ਕੇ
ਨੀ ਬੰਦਾ ਡੱਕ ਲੈਨੇ ਆਂ, ਘਰੋਂ ਚੱਕ ਲੈਨੇ ਆਂ
ਬਿੱਲੋ, ਅੱਖ ਲਾਲ ਰੱਖੀ, ਪਾੜੇ ਅੱਖ ਲੈਨੇ ਆਂ
ਨੀ ਫੇਰ ਸ਼ੱਕ ਪੈਂਦੇ ਆਂ, ਜੇ ਕੋਈ ਕਰਦਾ ਗੱਦਾਰੀ
ਸਾਡੇ ਨਾਲ਼ ਪੁੱਤ, ਵੈਰ ਨਾਲ਼ੇ ਯਾਰੀ ਦੋਵੇਂ ਮਾੜੀ
ਮਾੜੀ ਕਰਦੇ ਆਂ ਰੱਜ ਕੇ ਜੇ ਆਈ ਉੱਤੇ ਆਏ
ਉੱਡਦੇ ਪਰਿੰਦੇ ਕਿੰਨੇ ਫੜ ਕੇ ਬਿਠਾਏ
ਮੋਰਾਂ ਵਾਂਗ ਨੇ ਨਚਾਏ, ਕੰਮ ਆਰ-ਪਾਰ ਐ
Seat ਉੱਤੇ ਬੰਦੇ ਖਾਣੀ, ਨਾ ਕੋਈ ਬੈਠੀ ਨਾਰ ਐ
ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ...
ਓ, ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ (ਕਾਲ਼ੀ-ਕਾਲ਼ੀ car ਐ)
I got good intentions, I got good intentions
I got good intentions, I got good intentions
I got good intentions, I got good intentions
I got good intentions, I got good intentions
I got good intentions, Lord knows I got them good intentions
I've been bad before, yeah, I used to get detentions, yeah
I'm no attention seeker, make music, I'm a believer
Be so cold, like a freezer, kinda free, they wanna tease her