Skip to content
Lyric
Dive
Public playlists
My playlists
Search
Sign in
Akhiyaan
Rishi Roy
,
MC Headshot
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਲੜ ਜਾਵੇ ਅੱਖੀਆਂ ਤੇਰੀ-ਮੇਰੀ
ਕਿਤੇ ਵੀ ਹੋਰ ਤੱਕਣਾ ਨਹੀਂ ਮੈਂ
ਬੰਦ ਕੀਤੀ ਮੈਂ ਅੱਖਾਂ ਜਦ ਵੀ
ਜੇ ਹੋਰ ਕੋਈ ਦਿੱਸਦਾ ਨਹੀਂ ਹੈ
ਲੜ ਜਾਵੇ ਅੱਖੀਆਂ
ਕਿਤੇ ਵੀ ਹੋਰ ਤੱਕਣਾ ਨਹੀਂ ਮੈਂ
ਬੰਦ ਕੀਤੀ ਮੈਂ ਅੱਖਾਂ ਜਦ ਵੀ
ਕੋਈ ਦਿੱਸਦਾ ਨਹੀਂ ਹੈ
आँखें गहरी जैसे समंदर
भीतर मेरे चले बवंडर
जो देखूं तुझे तो जीतूं मैं जंग हर
Tarzan और Jane जैसे हम हैं babe और दुनिया ये जंगल
When I see you feel like dancing in the air
Oh you my baby, oh baby, I love you back
Searching answers of the questions that you've never asked
Oh I just wish that we go never back
अधूरे तेरे वो डूबे गहरे
वो धुंधले चेहरे सताए
झूमें ऐसे, ना जाने कैसे
पुकारे आँखें वो ना
ਲੜ ਜਾਵੇ ਅੱਖੀਆਂ ਤੇਰੀ-ਮੇਰੀ
ਕਿਤੇ ਵੀ ਹੋਰ ਤੱਕਣਾ ਨਹੀਂ ਮੈਂ
ਬੰਦ ਕੀਤੀ ਮੈਂ ਅੱਖਾਂ ਜਦ ਵੀ
ਜੇ ਹੋਰ ਕੋਈ ਦਿੱਸਦਾ ਨਹੀਂ ਹੈ
ਲੜ ਜਾਵੇ ਅੱਖੀਆਂ
ਕਿਤੇ ਵੀ ਹੋਰ ਤੱਕਣਾ ਨਹੀਂ ਮੈਂ
ਬੰਦ ਕੀਤੀ ਅੱਖੀਆਂ
ਜੇ ਹੋਰ ਕੋਈ ਦਿੱਸਦਾ ਨਹੀਂ ਹੈ
'ਕੱਲ੍ਹੇ-'ਕੱਲ੍ਹੇ, ਕੱਲ੍ਹੇ ਚੱਲਦਾ ਜਦ ਵੀ ਮੈਂ
ਕਿੰਝ ਸਮਝਾਵਾਂ ਤੈਨੂੰ, ਤੂੰ ਮੇਰੇ ਨਾਲ਼ ਹੀ ਐਂ
ਕਦੇ ਰੱਖਣਾ ਨਹੀਂ ਮੈਂ ਪਿੰਜਰੇ ਦੇ ਵਿੱਚ ਤੈਨੂੰ
ਉੱਡ ਜਾ ਤੂੰ ਜਦ ਵੀ ਚਾਹਵੇਂ, ਮੈਨੂੰ ਫ਼ਰਿਆਦ ਨਹੀਂ ਐ
ਮੈਂ ਸਿੱਖਿਆ ਨਹੀਂ ਕੀ ਹੁੰਦਾ ਇਸ਼ਕ ਹੈ
ਸਿੱਖ ਲਿਆ ਉਹ ਵੀ ਤੇਰੇ ਨਾਲ਼
ਹੋਰ ਮੰਗਿਆ ਨਹੀਂ, ਤੂੰ ਤਾਂ ਬੱਸ ਇੱਕ ਹੈਂ
ਤੇਰੇ ਜਿਹਾ ਨਹੀਂਓਂ ਕੋਈ ਯਾਰ
ਲੜ ਜਾਵੇ ਅੱਖੀਆਂ
ਕਿਤੇ ਵੀ ਹੋਰ ਤੱਕਣਾ ਨਹੀਂ ਮੈਂ
ਬੰਦ ਕੀਤੀ ਮੈਂ ਅੱਖੀਆਂ
ਜੇ ਹੋਰ ਕੋਈ ਦਿੱਸਦਾ ਨਹੀਂ ਹੈ