Skip to content
Lyric
Dive
Public playlists
My playlists
Search
Sign in
Ve Mahi
Sarmad Qadeer
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਸਾਵਣ ਸਾਵਣ ਅੱਖੀਆਂ ਨੇ ਤੇਰੇ ਬਿਨਾਂ
ਮੰਨ ਚ ਲੱਗਿਆ ਚੜਿਆ ਤੇਰੇ ਬਿਨਾਂ
ਵੇ ਮਾਹੀ ਘਰ ਆ ਵੇ ਮਾਹੀ ਘਰ ਆ
ਵੇ ਮਾਹੀ ਘਰ ਆ ਵੇ ਮਾਹੀ ਘਰ ਆ
ਗੱਲ ਹੱਕ ਸੱਚ ਕਰਦਾ ਮੈਂ ਝੂਟਾ ਨੀ ਜੜਾਂ
ਵੇ ਜੇ ਕੋਈ ਬਣ ਜਾਵੇ ਯਾਰ ਓਹਨੂੰ ਕਰੀ ਦਾ ਖ਼ਫ਼ਾ ਨੀ
ਉਤੋਂ ਦਿਲ ਕਿਸੇ ਦਾ ਕਦੀ ਤੋੜੀ ਨਾ ਜਰਾ
ਕਿਉਕਿ ਦਿਲ ਵਿਚ ਵਸਦਾ ਯਾਰ ਖੁਦਾ
ਗੱਲ ਹੱਕ ਸੱਚ ਕਰਦਾ ਮੈਂ ਝੂਠਾ ਨੀ ਜਰਾ
ਵੇ ਜੇ ਕੋਈ ਬਣ ਜਾਵੇ ਯਾਰ ਓਹਨੂੰ ਕਰੀ ਦਾ ਖ਼ਫ਼ਾ ਨੀ
ਉਤੋਂ ਦਿਲ ਕਿਸੇ ਦਾ ਕਦੀ ਤੋੜੀ ਨਾ ਜੜਾਂ
ਕਿਉਕਿ ਦਿਲ ਵਿਚ ਵਸਦਾ ਯਾਰ ਖੁਦਾ
ਵੇ ਮਾਹੀ ਘਰ ਆ ਵੇ ਮਾਹੀ ਘਰ ਆ
ਵੇ ਮਾਹੀ ਘਰ ਆ ਵੇ ਮਾਹੀ ਘਰ ਆ
ਰੂਗ ਲਾ ਗਿਆ ਏ ਅੱਖੀਆਂ ਮਿਲਾ ਕੇ
ਜਾਣ ਲੈ ਗਿਆ ਏ ਬੁੱਤ ਨੂੰ ਵਾਂਝਾ ਕੇ
ਤੂੰ ਚੂੜੀ ਖਾਂਦਾ ਨਹੀਂ ਤੈਨੂੰ ਤਾਂ ਦਾ ਮਾਸ ਖ਼ਵਾਇਆ
ਤੂੰ ਮਾਰੀ ਇਕ ਉਡਾਰੀ ਫਿਰ ਮੂੜ ਵਾਟਣੀ ਨਾ ਆਇਆ
ਵੇ ਮਾਹੀ ਘਰ ਆ ਵੇ ਮਾਹੀ ਘਰ ਆ
ਵੇ ਮਾਹੀ ਘਰ ਆ ਵੇ ਮਾਹੀ ਘਰ ਆ
ਵੇ ਮਾਹੀ ਘਰ ਆ ਵੇ ਮਾਹੀ ਘਰ ਆ
ਰੱਬ ਵੇ ਰੱਬਾ ਵੇ
ਜਿਹੜਾ ਇਸ਼ਕ ਉਠਾਲੀ ਵਿਚ ਗਿਆ ਇਕ ਵਾਰੀ
ਉਸ ਨਸ਼ੇ ਨਾਲੋਂ ਵਡ ਕਹਿੰਦੇ ਨਸ਼ੇ ਦੀ ਖੁਮਾਰੀ
ਚੜੇ ਇਸ਼ਕ ਦਾ ਤਹ ਸੂਟ ਕਬਰਾਂ ਨੂੰ ਜਾਵੇ
ਇਹਨਾਂ ਆਸ਼ਿਕ਼ ਨਿਮਾਣਿਆ ਦੀ ਸੁਣ ਲੈ ਖੁਦਾ
ਜੇਹਦਾ ਇਸ਼ਕ ਉਠਾਲੀ ਵਿਚ ਗਿਆ ਇਕ ਵਾਰੀ
ਉਸ ਨਸ਼ੇ ਨਾਲੋਂ ਵਡ ਕਹਿੰਦੇ ਨਸ਼ੇ ਦੀ ਖੁਮਾਰੀ
ਚੜੇ ਇਸ਼ਕ ਦਾ ਤਹ ਸੂਟ ਕਬਰਾਂ ਨੂੰ ਜਾਵੇ
ਇਹਨਾਂ ਆਸ਼ਿਕ਼ ਨਿਮਾਣਿਆ ਦੀ ਸੁਣ ਲੈ ਖੁਦਾ
ਗਾ ਰੇ ਗਾ ਮਾ ਗਾ ਗਾ ਰੇ ਸਾ
ਗਾ ਰੇ ਗਾ ਮਾ ਨੀ ਸਾ ਸਾ ਰੇ ਮਾ ਸਾਂ
ਗਾ ਰੇ ਗਾ ਮਾ ਗਾ ਗਾ ਰੇ ਸਾ
ਗਾ ਰੇ ਗਾ ਮਾ ਨੀ ਸਾ ਸਾ ਰੇ ਮਾ ਸਾਂ
ਸਾ ਰੇ ਗਾ ਪਾ ਗਾ ਰੇ ਸਾ ਸਾ ਸਾ ਧਾ ਪਾ ਪਾ
ਗਾ ਰੇ ਗਾ ਮਾ ਗਾ ਗਾ ਰੇ ਸਾ
ਸਾ ਰੇ ਗਾ ਪਾ ਗਾ ਰੇ ਸਾ ਸਾ ਸਾ ਧਾ ਪਾ ਪਾ
ਵੇ ਮਾਹੀ ਘਰ ਆ ਵੇ ਮਾਹੀ ਘਰ ਆ
ਵੇ ਮਾਹੀ ਘਰ ਆ ਵੇ ਮਾਹੀ ਘਰ ਆ
ਵੇ ਮਾਹੀ ਘਰ ਆ ਵੇ ਮਾਹੀ ਘਰ ਆ