Skip to content

One Love Punjabi

Dj Sumit Rajwanshi
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਏ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੱਡੀਏ ਤੂ ਨੀ ਬਚ ਕੇ ਰਿਹ ਗੁੱਤ ਤੇ ਪਰੰਦਾ ਤੇਰਾ ਕਰਦਾ ਕਮਾਲ ਨੀ ਬਿਲੀਆਂ ਬਲੋਰੀ ਅਖਾਂ ਕਰਦੇ ਸਵਾਲ ਤੁਰੇ ਮਟਕ ਮਟਕ ਨੀ ਤੂ ਹਿਰਨੀ ਦੀ ਚਾਲ ਨੀ ਗੱਲਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ ਨੈਣ ਤੇਰੇ , ਚੈਨ ਮੇਰੇ ਹਾਏ ਲੁੱਟਦੇ ਰਹਿਣ ਰਕਾਨੇ ਜਿਥੇ ਦੇਖਾ , ਤੂੰ ਹੀ ਦਿਸ ਜਾਏ ਭੁਲੇਖੇ ਪੈਣ ਰਕਾਨੇ ਐਨਾ ਨੇ ਝੱਲੀ ਕਰ ਜਾਣਾ ਲੋਕਾਂ ਵਿਚ ਕੱਲੀ ਕਰ ਜਾਣਾ ਸੱਟ ਤੈਥੋਂ ਜ਼ੱਰ ਕੀਤੇ ਹੋਣੀ ਬਿਨ ਪੀਤੇਆ ਟੱਲੀ ਕਰ ਜਾਣਾ ਗੁੱਤ ਤੇ ਪਰੰਦਾ ਤੇਰਾ ਕਰਦਾ ਕਮਾਲ ਨੀ ਬਿਲੀਆਂ ਬਲੋਰੀ ਅਖਾਂ ਕਰਦੇ ਸਵਾਲ ਤੁਰੇ ਮਟਕ ਮਟਕ ਨੀ ਤੂ ਹਿਰਨੀ ਦੀ ਚਾਲ ਨੀ ਗੱਲਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ ਸਾਥ ਤੇਰਾ ਮੰਗਦਾ ਨੀ ਗੱਲ ਕਰਨੋ ਸੰਗਦਾ ਨੀ ਗਲੀ ਤੇਰੀ ਲੰਘਦਾ ਨੀ ਝੂਠਾ ਜਿਆ ਖ਼ੰਗਦਾ ਨੀ ਗੱਬਰੂ ਤੇਰੇ ਪਿੱਛੇ ਕਰਦਾ ਕਾਰੇ ਨੇ ਦੇਖੀ ਕੀਤੇ ਲਾਵੀ ਲਾਰੇ ਨੇ ਗਵਾਹ ਨੇ ਚਨ ਤੇ ਤਾਰੇ ਨੇ ਹੁੰਦਾ ਨਾ ਸਹਿਣ ਰਕਾਨੇ ਤੇਰੇ ਤੋਂ ਨੇ ਹਾਰੇ ਕਰਨ ਨੂ ਫਿਰਦੇ ਨੇ ਕਾਰੇ ਗੱਲਾਂ ਵਿਚ ਗੱਲ ਤੂ ਟਾਲੀ ਜਾ ਨਾ ਸੁਨ ਨਾ ਕਹਿ ਏ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੱਡੀਏ ਤੂ ਨੀ ਬਚ ਕੇ ਰਿਹ ਤੂ ਅਖਾਂ ਮੀਚ ਯਾਰੀ ਲਾ ਲਾ ਬਿੱਲੋ ਜੱਟ ਦੇ ਨਾਲ ਨੀ ਚੱਕਾਂ ਗੈਰੇਂਟੀ ਤੇਰੀ ਚਲ ਮੇਰੇ ਨਾਲ ਨੀ ਦਿਲ ਦਾ clean ਮੁੰਡਾ ਚਲਦਾ ਚਾਲ ਨੀ ਇੱਕੋ ਗੱਲ ਮਾਡੀ ਬਸ ਚਲਦਾ ਫਰਾਰ ਨੈਣ ਤੇਰੇ , ਚੈਨ ਮੇਰੇ ਹਾਏ ਲੁੱਟਦੇ ਰਹਿਣ ਰਕਾਨੇ ਜਿਥੇ ਦੇਖਾ , ਤੂੰ ਹੀ ਦਿਸ ਜੇ ਭੁਲੇਖੇ ਪੈਣ ਰਕਾਨੇ ਏ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੱਡੀਏ ਤੂ ਨੀ ਬਚ ਕੇ ਰਿਹ ਲਗਦੀ ਤੂ ਅੰਬਰਾਂ ਤੋਂ ਆਯੀ ਸੋਹਣੀਏ ਜੱਗ ਦੀ ਤੂ ਸੂਰਤਾਂ ਭੁਲਾਯੀ ਸੋਹਣੀਏ ਅੱਗ ਜਿਹੀ ਤੂ ਸ਼ਹਿਰ ਚ ਫਲਾਈ ਸੋਹਣੀਏ ਤੇਰੇ ਜੱਟ ਦੀ ਵੀ ਪੂਰੀ ਆ ਚੜਾਈ ਸੋਹਣੀਏ ਨਾ ਤੂ ਚੋਬਰਾਂ ਤੋਂ ਡਰਦੀ ਇਸ਼ਾਰੇ ਫਿਰੇ ਕਰਦੀ ਨੀ ਵੇਖ ਵੇਖ ਤੈਨੂ ਮੇਰੀ ਹਿਕ਼ ਜਾਂਦੀ ਠਰਦੀ ਨੀ ਮੁੰਡੇਆ ਦੇ ਦਿਲ ਉੱਤੇ ਬਿਜਲੀ ਏ ਵਰਦੀ ਨੀ ਚਨ ਵਾਲੀ ਚਾਂਦਨੀ ਵੀ ਤੇਰੇ ਅੱਗੇ ਹਰਦੀ ਨੈਣ ਤੇਰੇ , ਚੈਨ ਮੇਰੇ ਹਾਏ ਲੁੱਟਦੇ ਰਹਿਣ ਰਕਾਨੇ ਜਿਥੇ ਦੇਖਾ , ਤੂੰ ਹੀ ਦਿਸ ਜਾਏ ਭੁਲੇਖੇ ਪੈਣ ਰਕਾਨੇ ਕਲ ਤੇਰੇ ਪਿਛੇ ਸਿਧੇ ਕੀਤੇ ਮੈਂ ਤਿੰਨ ਚਾਰ ਨੀ ਦੱਸਾਂ ਕਿਵੇਂ ਮੈਂ ਕਿੰਨਾ ਕਰਦਾ ਪ੍ਯਾਰ ਨੀ ਤੇਰੇ ਨਾਲ ਜੁੜ ਗਿਆ ਦਿਲ ਦੀ ਤਾਰ ਨੀ ਆ ਚਕ ਪਲਾ ਬੀਬਾ ਗਲੇ ਚ ਹਾਰ ਨੀ ਬਿੱਲੋ ਗੁੱਤ ਤੇ ਪਰੰਦਾ ਤੇਰਾ ਕਰਦਾ ਕਮਾਲ ਨੀ ਬਿਲੀਆਂ ਬਲੋਰੀ ਅਖਾਂ ਕਰਦੇ ਸਵਾਲ ਤੁਰੇ ਮਟਕ ਮਟਕ ਨੀ ਤੂ ਹਿਰਨੀ ਦੀ ਚਾਲ ਨੀ ਗੱਲਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ ਅੰਖੀਆਂ ਨਾਲ ਕਹਿ ਗਈ ਐ ਰੂਹ ਕੱਢ ਕੇ ਲੈ ਗਈ ਐ ਤੂੰ ਜ਼ਹਿਣ ਚ ਬਹਿ ਗਈ ਐ ਉਹ ਆਫ਼ਤ ਪੈ ਗਈ ਐ ਬਿੱਲੋ ਹੱਸਦੇ ਤਾਂ ਦਿਲ ਜਿਆ ਖਿੜਦਾ ਨੀ ਲੇਖੇ ਜਿੰਦ ਲਉਣ ਨੁੰ ਫਿਰਦਾ ਨੀ ਤੇਰੇ ਲਈ ਬੜੇ ਹੀ ਚਿਰਦਾ ਨੀ ਰਹਿੰਦਾ ਬੇਚੈਨ ਰਕਾਨੇ ਨੀ ਸੁਣਜਾ ਗੱਲ ਤੂ ਮੇਰੀ ਅੱਗ ਦੀ ਲੱਤ ਕੱਲੀ ਕਾਏਹੁਰੀ ਬਚਾ ਕੇ ਰਖ ਲਵਾਂ ਤੈਨੂ ਕਿੱਤੇ ਨਾ ਕਰ ਦੇਵੀਂ ਦੇਰੀ