Skip to content
Lyric
Dive
Public playlists
My playlists
Search
Sign in
Just A Dream
Prem Dhillon
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਕਿੰਨੀਆਂ ਹੀ ਛਿੜੀਆਂ ਨੇ ਰੂਹਾਂ ਦੀਆਂ ਗੱਲਾਂ ਨੀ
ਇਸ਼ਕਾਂ ਦੇ ਪਾਣੀ ਵਿੱਚ ਉੱਠੀਆਂ ਨੇ ਛੱਲਾ ਨੀ
ਉੱਠੀਆਂ ਨੇ ਛੱਲਾ ਨੀ
ਖੌਰੇ ਕਿੱਥੇ ਖੁੰਝ ਗਈਆਂ? ਖੌਰੇ ਕਿੱਥੇ ਖੁੰਝ ਗਈਆਂ?
ਜੋ ਸੰਗ ਤੇਰੇ ਰੀਝਾਂ ਸੀ, ਜੋ ਸੰਗ ਤੇਰੇ ਰੀਝਾਂ ਸੀ
ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ
ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ
ਟਿੱਕਦਾ ਕਣੀਆਂ ਦਾ ਪਾਣੀ ਪਿਪਲ਼ਾਂ ਦੇ ਪੱਤਿਆਂ 'ਤੇ
ਵੇਲ਼ੇ ਉਹ ਕਰ ਲਾਂ ਕੈਦ, ਰਲ਼ ਕੇ ਨੀ ਹੱਸਿਆ ਦੇ
ਰਲ਼ ਕੇ ਨੀ ਹੱਸਿਆ ਦੇ
ਤੇਰੀ ਨੀ ਪੈੜ ਵੇਖਣ ਨੂੰ, ਤੇਰੀ ਨੀ ਪੈੜ ਵੇਖਣ ਨੂੰ
ਕੋਈ ਕਰੇ ਉਡੀਕਾਂ ਨੀ, ਕੋਈ ਕਰੇ ਉਡੀਕਾਂ ਨੀ
ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ
ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ
(Baby, baby)
ਪੈ ਗਏ ਸੱਜਰੇ-ਸੱਜਰੇ ਨੀ ਨਰਮੇ ਨੂੰ ਫ਼ੁੱਲ, ਕੁੜੇ
ਤੂੰ ਹੀ ਹੋ ਗਈ ਯਾਦਾਂ, ਜਾਵਾਂ ਕਿੰਜ ਭੁੱਲ, ਕੁੜੇ?
ਜਾਵਾਂ ਕਿੰਜ ਭੁੱਲ, ਕੁੜੇ?
ਤੇਰੇ ਵਾਂਗੂ ਮਿੱਠਾ ਹੋ ਗਿਆ, ਤੇਰੇ ਵਾਂਗੂ ਮਿੱਠਾ ਹੋ ਗਿਆ
Jeet ਕਰੇ ਆਂ ਰੀਸਾਂ ਨੀ, Jeet ਕਰੇ ਆਂ ਰੀਸਾਂ ਨੀ
ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ
ਦੱਸ ਖਾਂ ਤੂੰ ਆਵੇਗੀ, ਅੱਖੀਆਂ ਜੇ ਮੀਚਾਂ ਨੀ
ਅੱਖੀਆਂ ਜੇ ਮੀਚਾਂ ਨੀ