Skip to content
Lyric
Dive
Public playlists
My playlists
Search
Sign in
Straight Outta Mohali (From ''straight Outta Mohali'')
Jimmy Kaler
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਖੁਸ਼ੀ ਦਿਲੀ ਦਾ Swag
ਬਿੱਲੋ ਰੱਬ ਦੀ ਆ ਦਾਨ
ਯਾਰ ਸਾਰੇ Top ਯਾਰਾਂ ਦੇ ਨੀ ਡੂਂਗੇ ਜਜ਼ਬਾਤ
ਇਕ ਕੀਤੇ ਦਿਨ ਰਾਤ ਬੱਸ ਰਾਖੀ ਨੀਤ ਸਾਫ
ਹੋਗੀ Mista Baaz Mista Baaz
ਓ ਪਾ ਕੇ ਖੁੱਲਾ ਜਿਹਾ ਪਜ਼ਾਮਾ ਮਾਰੇ 7 ਫੇਜ਼ ਗੇੜੀ
ਕਾਹਤੋ ਚੋਬਰਾ ਦੀ ਆੱਲੜੇ ਤੂ ਪਰਖੇ ਦਲੇਰੀ
ਓ ਪਾ ਕੇ ਖੁੱਲਾ ਜਿਹਾ ਪਜ਼ਾਮਾ ਮਾਰੇ 7 ਫੇਜ਼ ਗੇੜੀ
ਕਾਹਤੋ ਚੋਬਰਾ ਦੀ ਆੱਲੜੇ ਤੂ ਪਰਖੇ ਦਲੇਰੀ
ਤੂ ਆਖੇ ਸ਼ੀਸ਼ੇ ਚੋ ਮਲੰਗ ਕੋਈ ਭੰਨ ਦੂ ਸੰਗ
ਓ ਈਵ ਬੁੱਜਰ ਜੇ ਜੱਟ ਦੀ ਉਡਾ ਦੂ ਫਖ਼ਿਆਨ
ਓ ਲੇ ਕੇ range ਕਾਲੀ ਕਾਲੀ ਮਾਰੇ ਗੇੜੀ ਤੂ Mohali
ਕਿਹਦੇ ਜੱਟ ਦੇ ਪੁੱਤਾ ਤੂ ਅੱਖਾਂ ਡੁਬਿਆ
Range ਕਾਲੀ ਕਾਲੀ ਮਾਰੇ ਗੇੜੇ ਤੂ Mohali
ਕਿਹਦੇ ਜੱਟ ਦੇ ਪੁੱਤਾ ਤੂ ਅਖਾ ਡਬਿਯਾ
Straight Outta Mohali baby
ਤੂ ਆਯਾ ਪਿੰਡੋ ਮੈ ਤਾਂ Foreigno Mohali
10 ਲਖ ਦੀ ਆਏ thar ਮੇਰੀ range 1.40 ਦੀ
ਵੀ ਤੂ ਆਯਾ ਪਿੰਡੋ ਮੈ Foreigno Mohali
10 ਲਾਖ ਦੀ ਆਏ ਥਾਰ ਮੇਰੀ range 1
ਪਾ ਕੇ ਚੀਟੇ night suit ਗੇੜੇ ਲੌਂਦਾ ਗੇੜੀ ਰੂਟ
ਇਥੇ ਚਲਨਿਯਾ ਨਿਯੋ ਗੱਲਾਂ ਪਿੰਡਾਂ ਵਾਲਿਯਾ
ਲੇ ਕੇ thar ਜਿਹੀ black ਹੋ ਕੇ ਨਗਣੀ ਨਾ ਟੈਟ
ਜੱਟਾ ਪੱਤੀਯਾ ਨੀ ਜਾਣਿਯਾ Range ਆ ਵਾਲਿਆ
Thar ਜਿਹੀ black ਹੋ ਕੇ ਨਗਣੀ ਨਾ ਟੈਟ
ਜੱਟਾ ਪੱਤੀਯਾ ਨੀ ਜਾਣਿਯਾ Range ਆ ਵਾਲਿਆ
ਹੋ ਯੇਗੇ ਯੇਗੇ ਫਿਰਦੇ ਸਲ੍ਯੂਟ ਠੋਕਦੇ
ਜਿਥੇ ਖੜ ਜਾਂਦੇ ਪੱਟੂ ਵ ਨਾ ਰਾਹ ਰੋਕਦੇ
ਹੋ ਯੇਗੇ ਯੇਗੇ ਫਿਰਦੇ ਸਲ੍ਯੂਟ ਠੋਕਦੇ
ਜਿਥੇ ਖੜ ਜਾਂਦੇ ਪੱਟੂ ਵ ਨਾ ਰਾਹ ਰੋਕਦੇ
ਸਾਰੇ ਹੁਕਮ ਦੇ ਜੱਕੇ ਐਵੇ ਚੜ ਜਾਈ ਨਾ ਥੱਕੇ
ਲੀ ਕੱਲੀ ਵਾਰ ਰਖਦੇ ਦੇ report ਆ ਪਕਿਆ
ਲੇ ਕੇ range ਕਾਲੀ ਕਾਲੀ ਮਾਰੇ ਗੇੜੀ ਤੂ Mohali
ਕਿਹਦੇ ਜੱਟ ਦੇ ਪੁੱਤਾ ਤੂ ਅੱਖਾਂ ਡੁਬਿਆ
Range ਕਾਲੀ ਕਾਲੀ ਮਾਰੇ ਗੇੜੇ ਤੂ Mohali
ਕਿਹਦੇ ਜੱਟ ਦੇ ਪੁੱਤਾ ਤੂ ਅੱਖਾਂ ਡਬਿਯਾ
ਜਾ ਜਾ ਆਯਾ ਵੱਡਾ landlord
ਹੁਣ 5-7 ਕਿੱਲੇ ਤੇਰੇ ਰਖ ਲੇ ਬਚਾ ਕੇ
ਫੇਰ ਕਹੇਗਾ ਕੇ Chandigarh ਵਾਲੀ ਨੇ ਵਿਕੱ ਤੇ
ਓਏ ਕਿੱਲੇ ਕੁੱਲੇ ਨੀ ਬੇਚਦੇ ਜੱਟ
ਹੁਣ 5-7 ਕਿੱਲੇ ਤੇਰੇ ਰਖ ਲੇ ਬਚਾ ਕੇ
ਫੇਰ ਕਹੇਗਾ ਕੇ Chandigarh ਵਾਲੀ ਨੇ ਵਿਕੱ ਤੇ
ਪਾਵਾ Lv ਦੀ jean ਪਾ ਲੇ ਜਾਹ੍ਲੀ ਤੂ ਸ਼ੋਕੀਂ
ਲਾਯੀ ਐਨਕਾ ਰਾਤੀ ਵ ਫਿਰਦਾ ਸੀ ਕਾਲਿਆ
ਪਰ ਲਗਦਾ cute ਸੀ
ਲੇ ਕੇ thar ਜਿਹੀ black ਹੋ ਕੇ ਨਗਣੀ ਨਾ ਟੈਟ
ਜੱਟਾ ਪੱਤੀਯਾ ਨੀ ਜਾਣਿਯਾ Range ਆ ਵਾਲਿਆ
Thar ਜਿਹੀ black ਹੋ ਕੇ ਨਗਣੀ ਨਾ ਟੈਟ
ਜੱਟਾ ਪੱਤੀਯਾ ਨੀ ਜਾਣਿਯਾ Range ਆ ਵਾਲਿਆ
ਕਿਹ ਕੇ ਛੇੜ ਦੀ ਨਰੀੰਦੇਰ cute ਜੱਟ ਨੀ
ਗੇਯਾ ਅੱਡ ਤਾ ਕਹੇਗੀ ਗਿੱਲ rude ਜੱਟ ਨੀ
ਕਿਹ ਕੇ ਛੇੜ ਦੀ ਨਰੀੰਦੇਰ cute ਜੱਟ ਨੀ
ਗੇਯਾ ਅੱਡ ਤਾ ਕਹੇਗੀ ਗਿੱਲ rude ਜੱਟ ਨੀ
90 ਕਿੱਲਿਯਾ ਦਾ ਰੋਡ ਟੇਣੂ ਕਰ ਲੂ afford
ਤਲਵਾੜੇ ਵਾਲੇ ਲਾਉਂਦੇ ਨਾ scheme ਆ ਕੱਚੀਆਂ
ਓ ਲੇ ਕੇ range ਕਾਲੀ ਕਾਲੀ ਮਾਰੇ ਗੇੜੀ ਤੂ Mohali
ਕਿਹਦੇ ਜੱਟ ਦੇ ਪੁੱਤਾ ਤੂ ਅੱਖਾਂ ਡੁਬਿਆ
Range ਕਾਲੀ ਕਾਲੀ ਮਾਰੇ ਗੇੜੇ ਤੂ Mohali
ਕਿਹਦੇ ਜੱਟ ਦੇ ਪੁੱਤਾ ਤੂ ਅੱਖਾਂ ਡਬਿਯਾ
ਲੇ ਕੇ thar ਜਿਹੀ black ਹੋ ਕੇ ਨਗਣੀ ਨਾ ਟੈਟ
ਜੱਟਾ ਪੱਤੀਯਾ ਨੀ ਜਾਣਿਯਾ Range ਆ ਵਾਲਿਆ
Range ਕਾਲੀ ਕਾਲੀ ਮਾਰੇ ਗੇੜੇ ਤੂ Mohali
ਕਿਹਦੇ ਜੱਟ ਦੇ ਪੁੱਤਾ ਤੂ ਅੱਖਾਂ ਡਬਿਯਾ
Straight outta Mohali
Mista bazz music baby