Skip to content

Rutba

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ ਚਿਰਾਂ ਪਿੱਛੋਂ ਜਦੋਂ ਇਹਸਾਸ ਹੋਣਗੇ ਓਦੋ ਦਿਲਦਾਰ ਨਹੀਓ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੌ ਉਦਾਸ ਹੋਣਗੇ ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾਂ ਜੇ ਮਨ ਸਮਝਾ ਲਵੇਂ ਕਿੱਧਰੇ ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਈ ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈਂ ਕੀਦੀ ਪਤੀ ਪਤੀ ਕੁਰਬਾਨ ਹੋ ਗਈ ਸਾਨੂੰ ਓਹੀ ਸਹਿਕਦਾ ਗੁਲਾਬ ਦੇ ਜਾਈਂ ਕੇ ਮਹਿਕਾਂ ਮੁੜ ਆਉਣੀਆ ਨੇ ਮਾਲੀਆ ਜੜਾ ਨੂੰ ਪਾਣੀ ਪਾ ਲਵੇ ਕਿਧਰੇ ਕੇ ਮਹਿਕਾਂ ਮੁੜ ਆਉਣੀਆ ਨੇ ਮਾਲੀਆ ਜੜਾ ਨੂੰ ਪਾਣੀ ਪਾ ਲਵੇ ਕਿਧਰੇ ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ