Skip to content

Door Door

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Hey yo The Kidd ਮੈਥੋਂ ਦੂਰ ਦੂਰ ਰਿਹਾ ਨਹੀਂ ਜਾਂਦਾ ਕੱਲੀ ਦੀ ਮੇਰੀ ਜਾਨ ਨਿਕਲੇ ਰੱਬ ਕਰੇ ਹੁਣ ਆਪਾਂ ਮਿਲ ਜਾਈਏ ਹਾਏ ਛੇਤੀ ਕੋਈ ਰਾਹ ਨਿਕਲ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ ਕੱਲੀ ਦੀ ਮੇਰੀ ਜਾਨ ਨਿਕਲੇ ਸੱਚੀ ਦਸਾਂ ਤੂੰ ਰੱਬ ਦਾ ਤੂੰ ਲੱਗਦਾ ਏ ਕ੍ਰਿਸ਼ਮਾ ਪੱਗ ਤੇ ਸਜਾਵਾ ਤੇਰੀ ਚੰਨ ਦੀਆਂ ਰਿਸ਼ਮਾਂ ਵੇ ਤੈਨੂੰ ਗੱਲਾਂ ਕਰਦੇ ਨੂੰ ਜਦੋ ਦੇਖਣ ਹਾਏ ਬੁੱਲ੍ਹਾਂ ਵਿੱਚੋ ਵਾਹ ਨਿਕਲੇ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ ਕੱਲੀ ਦੀ ਮੇਰੀ ਜਾਨ ਨਿਕਲੇ ਵੇ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ ਕੱਲੀ ਦੀ ਮੇਰੀ ਜਾਨ ਨਿਕਲੇ ਟੁੱਟ ਹੀ ਨਾ ਜਾਣ ਡਰ ਲੱਗਦਾ ਬਚਾਲਵਾ ਦਿੱਤੀਆਂ ਤੂੰ ਚੂੜੀਆਂ ਸਾਂਭ ਲਵਾ ਜਾ ਪਾ ਲਵਾ ਮੈਥੋਂ ਮੱਲੋ ਮੱਲੀ ਬੋਲੀ ਪੈ ਜੇ ਤੇਰੀ ਗਿੱਧੇ ਚ ਲੰਮੀ ਬਾਹ ਨਿਕਲੇ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ ਕੱਲੀ ਦੀ ਮੇਰੀ ਜਾਨ ਨਿਕਲੇ ਵੇ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ ਕੱਲੀ ਦੀ ਮੇਰੀ ਜਾਨ ਨਿਕਲੇ ਪੈਸੇ ਤੇ ਜ਼ਮੀਨਾਂ ਦਾ ਕੋਈ ਦਾਵਾ ਨਹੀਓ ਕਰਾਂਗੇ ਵਿਆਹ ਵੇਲੇ ਆਪਾਂ ਕੋਈ ਦਿਖਾਵਾ ਨਹੀਓ ਕਰਾਂਗੇ ਹੋ ਬਸ ਦੁਨੀਆਂ ਘੁਮਾਂ ਗੇ ਇਕੱਠੇ ਹੋ ਕੇ ਜੇ ਰੱਬ ਦੀ ਰਜਾ ਨਿਕਲੇ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ ਕੱਲੀ ਦੀ ਮੇਰੀ ਜਾਨ ਨਿਕਲੇ ਵੇ ਮੈਥੋਂ ਦੂਰ ਦੂਰ ਰਿਹਾ ਨਹੀਓ ਜਾਂਦਾ ਕੱਲੀ ਦੀ ਮੇਰੀ ਜਾਨ ਨਿਕਲੇ