Skip to content
Lyric
Dive
Public playlists
My playlists
Search
Sign in
Pani Da Rang Female (From "Vicky Donor")
Sukanya Purkayastha
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਪਾਨੀ ਦਾ ਰੰਗ ਵੇਖ ਕੇ, ਪਾਨੀ ਦਾ ਰੰਗ ਵੇਖ ਕੇ
ਪਾਨੀ ਦਾ ਰੰਗ ਵੇਖ ਕੇ ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ (ਅੱਖੀਆਂ ਚੋਂ ਹੰਝੂ ਰੁੜਦੇ)
ਮਾਹੀਆ ਨਾ ਆਇਆ ਮੇਰਾ, ਮਾਹੀਆ ਨਾ ਆਇਆ
ਮਾਹੀਆ ਨਾ ਆਇਆ ਮੇਰਾ, ਮਾਹੀਆ ਨਾ ਆਇਆ
ਰਾਂਝਣਾ ਨਾ ਆਇਆ ਮੇਰਾ, ਮਾਹੀਆ ਨਾ ਆਇਆ
ਰਾਂਝਣਾ ਨਾ ਆਇਆ ਮੇਰਾ, ਮਾਹੀਆ ਨਾ ਆਇਆ
ਅੱਖਾਂ ਦਾ ਨੂਰ ਵੇਖ ਕੇ, ਅੱਖਾਂ ਦਾ ਨੂਰ ਵੇਖ ਕੇ
ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ (ਅੱਖੀਆਂ ਚੋਂ ਹੰਝੂ ਰੁੜਦੇ)
ਕਮਲੀ ਹੋ ਗਈ ਤੇਰੇ ਬਿਨਾ, ਆਜਾ ਹਾਂਝਣ ਮੇਰੇ
ਕਮਲੀ ਹੋ ਗਈ ਤੇਰੇ ਬਿਨਾ, ਆਜਾ ਹਾਂਝਣ ਮੇਰੇ
ਬਾਰਿਸ਼-ਬਰਖਾ, ਸਬਕੁਛ ਪੈ ਗਈ, ਆਇਆ ਨ੍ਹੀ ਜਿੰਦ ਮੇਰੇ
ਬਾਰਿਸ਼-ਬਰਖਾ, ਸਬਕੁਛ ਪੈ ਗਈ, ਆਇਆ ਨ੍ਹੀ ਜਿੰਦ ਮੇਰੇ
ਅੱਖਾਂ ਦਾ ਨੂਰ ਵੇਖ ਕੇ, ਅੱਖਾਂ ਦਾ ਨੂਰ ਵੇਖ ਕੇ
ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ (ਅੱਖੀਆਂ ਚੋਂ ਹੰਝੂ ਰੁੜਦੇ)
ਕੋਠੇ ਉੱਤੇ ਬਹਿ ਕੇ ਅੱਖੀਆਂ ਮਿਲਾਉਂਦੇ
ना जाना हमें तू कभी छोड़
ਤੇਰੇ ਉੱਤੇ ਮਰਦੀ, ਪਿਆਰ ਤੈਨੂੰ ਕਰਦੀ
मिलेगा तुझे ना कोई और
तू भी आ सबको छोड़ के, तू भी आ सबको छोड़ के
ਮੇਰੀ ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ (ਅੱਖੀਆਂ ਚੋਂ ਹੰਝੂ ਰੁੜਦੇ)
ਪਾਨੀ ਦਾ ਰੰਗ ਵੇਖ ਕੇ ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ (ਅੱਖੀਆਂ ਚੋਂ...)