Skip to content
Lyric
Dive
Public playlists
My playlists
Search
Sign in
DONALI
Starboy X
,
Harkirat Sangha
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਗਲੀ, ਮੋਹੱਲਾ, ਘਰ, ਕਮਰਾ, ਤੇਰਾ ਫ਼ਿਰਦਾ ਪੁੱਛੀ, ਗੱਭਰੂ, ਨਾਂ
ਜਿੱਦੇਂ ਦੀ Burberry ਤੇਰੀ ਖਹਿ ਗਈ Gucci, ਗੱਭਰੂ, ਨਾ'
ਅੱਜ ਤੱਕ ਨ੍ਹੀਂ ਬਣਿਆਂ ਸੀ ਕਦੇ ਮਸਲਾ ਦੁੱਕੀ-ਤਿੱਕੀ ਦਾ
ਪਰ ਪੰਜ-ਸੱਤ ਵੈਲੀ ਸ਼ਹਿਰ ਤੇਰੇ ਮੈਨੂੰ ਕਰਦੇ ਰਿਸ਼ਤਾ ਨਿੱਕੀ ਦਾ
ਤੂੰ ਬਣ ਗਈ ਐਂ ਜਾਨ ਜੱਟ ਦੀ, ਉਹ ਮੇਰੀ ਜਾਨ ਦੇ ਬਣੇ ਆਂ ਵੈਰੀ ਤਾਂ
ਸਾਲਾ, ਜਰਿਆ ਨ੍ਹੀਂ ਜਾਂਦਾ ਜੱਗ ਤੋਂ ਤੇਰਾ ਲਿਖਿਆ ਦੋਨਾਲੀ ਉੱਤੇ ਨਾਂ
ਨੀ ਸਾਲਾ, ਜਰਿਆ ਨ੍ਹੀਂ ਜਾਂਦਾ ਜੱਗ ਤੋਂ ਤੇਰਾ ਲਿਖਿਆ ਦੋਨਾਲੀ ਉੱਤੇ ਨਾਂ
(ਸਾਲਾ, ਜਰਿਆ ਨ੍ਹੀਂ ਜਾਂਦਾ ਜੱਗ ਤੋਂ ਤੇਰਾ ਲਿਖਿਆ ਦੋਨਾਲੀ ਉੱਤੇ ਨਾਂ)
ਚੱਲਦੀ automatic "ਠਾਹ! ਠਾਹ! ਠਾਹ!" ਅੱਖ prohibited bore ਤੇਰੀ
ਜੱਟ ਦੇ ਪੈੜਾਂ ਦਿਲ 'ਤੇ ਕਰ ਗਈ ਹਿਰਨੀ ਵਰਗੀ ਤੋਰ ਤੇਰੀ
ਆਹ ਵੇਖ਼ ਵਕੀਲਾਂ-ਜੱਜਾਂ ਉੱਤੇ ਖ਼ਾਲੀ ਕਰਤਾ ਬਟੂਆ ਮੈਂ
ਤੇ ਤੇਰੀ ਲਈ ਨੰਗੀਏ ਤਲਵਾਰ, ਤੇਜ ਕਰਾਇਆ ਟਕੂਆ ਮੈਂ
ਲਾਹਕੇ ਗੁੱਟ ਨਾਲੋਂ ਪਾਸੇ ਰੱਖਦੂੰ ਜਿਹੜਾ ਉੱਤੇ ਆ ਕੇ ਫੜੂ ਤੇਰੀ ਬਾਂਹ
ਸਾਲਾ, ਜਰਿਆ ਨ੍ਹੀਂ ਜਾਂਦਾ ਜੱਗ ਤੋਂ ਤੇਰਾ ਲਿਖਿਆ ਦੋਨਾਲੀ ਉੱਤੇ ਨਾਂ
ਨੀ ਸਾਲਾ (ਜਰਿਆ ਨ੍ਹੀਂ ਜਾਂਦਾ ਜੱਗ ਤੋਂ ਤੇਰਾ ਲਿਖਿਆ ਦੋਨਾਲੀ ਉੱਤੇ ਨਾਂ)
ਤੇਰੇ ਜ਼ੁਲਫ਼ਾਂ ਆਲ਼ੇ ਛੱਲੇ ਨੀ, ਕਰ ਗਿਣਦਾ ਕੱਲ੍ਹੇ-ਕੱਲ੍ਹੇ
ਕਦੇ violent ਜਿਹੜੀਆਂ ਅੱਖੀਆਂ ਸੀ, ਹੁਣ ਵੇਖਣ ਖ਼ਾਬ ਅਵੱਲੇ ਨੀ
ਹਾਂ-ਹਾਂ ਤੂੰ ਮੰਗਦੀ ਸੁੱਖ ਮੇਰੀ, ਮੈਨੂੰ ਤੱਕ ਕੇ ਮਿੱਟਦੀ ਭੁੱਖ ਤੇਰੀ
ਆਹ ਮਿੱਠੀਆਂ ਗੱਲਾਂ ਛੱਡ, ਕੁੜੇ, ਪਹਿਲਾਂ ਤੂੰ history ਪੁੱਛ ਮੇਰੀ
ਜ਼ੁਲਮ ਤੇ ਪਾਪਾਂ ਨਾਲ਼ ਲੱਥ-ਪਥ, ਨੋਟਾਂ ਨਾ' full account ਮੇਰਾ
ਥਾਣਿਆਂ ਵਿੱਚ FIR'ਆਂ 'ਤੇ ਲਿਖਿਆ body count ਮੇਰਾ
ਸਿਰ ਮੇਰੇ 'ਤੇ bounty'ਆਂ ਤੇ miss call'ਆਂ ਵਿੱਚ threat, ਕੁੜੇ
ਉਹ ਕਹਿੰਦੇ, "ਛਾਨਣੀ ਕਰਨੀ" ਤੇ ਮੈਂ ਤਣਕੇ ਰੱਖਦਾਂ ਹਿੱਕ, ਕੁੜੇ
ਮੁੰਡਾ ਸੰਘਿਆਂ ਦਾ, ਮਾਨ-ਮੱਤੀਏ, ਖੱਬੇ-ਸੱਜੇ ਰੱਖਦਾ ਏ ਖੱਬੀ-ਖਾਂ
ਸਾਲਾ, ਜਰਿਆ ਨ੍ਹੀਂ ਜਾਂਦਾ ਜੱਗ ਤੋਂ ਤੇਰਾ ਲਿਖਿਆ ਦੋਨਾਲੀ ਉੱਤੇ ਨਾਂ
ਨੀ ਸਾਲਾ, ਜਰਿਆ ਨ੍ਹੀਂ ਜਾਂਦਾ ਜੱਗ ਤੋਂ ਤੇਰਾ ਲਿਖਿਆ ਦੋਨਾਲੀ ਉੱਤੇ ਨਾਂ