Skip to content
Lyric
Dive
Public playlists
My playlists
Search
Sign in
Tangy
Starboy X
,
Jassa Dhillon
,
Gurlej Akhtar
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
(ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ)
(ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ)
ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ
ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਆ ਲੱਕ ਤੇਰਾ ਕਰਦਾ ਏ ਟੁਣੂ-ਟੁਣੂ
ਜਵਾਨੀ ਤੇਰੀ ਲੈਂਦੀ ਅੰਗੜਾਈ ਜਿਵੇਂ
ਹਾਂ, ਤੂੰ ਮੈਨੂੰ ਲੱਗਦੀ ਏਂ ਸੋਹਣੀ ਬਾਹਲ਼ੀ
ਰੱਬ ਨੇ ਏ ਮੇਰੇ ਲਈ ਬਣਾਈ ਜਿਵੇਂ
ਹਾਂ, ਨੀ ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ-ਏਂ (ਏ-ਏਂ)
ਵੇ ਮੇਰੀਆਂ ਗੁਲਾਬੀ ਜਿਹੀਆਂ ਬੁਲ੍ਹੀਆਂ ਨੇ
ਹਾਂ, ਨੀਤਾਂ, ਜੱਟਾ, ਸਭ ਦੀਆਂ ਡੁਲ੍ਹੀਆਂ ਨੇ
ਵੇ ਤੂੰ ਮੈਨੂੰ ਵੈਲੀ ਜਿਹਾ ਜਾਪਦਾ ਏਂ
ਫ਼ੜਨਾ ਏ ਕੱਸ ਕੇ ਕਲਾਈ ਜਿਵੇਂ (ਜਿਵੇਂ)
ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ
ਹਾਂ, ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਲੱਕ ਤੇਰਾ ਕਰਦਾ ਏ ਟੁਣੂ-ਟੁਣੂ (ਟੁਣੂ-ਟੁਣੂ)
ਜਵਾਨੀ ਤੇਰੀ ਲੈਂਦੀ ਅੰਗੜਾਈ ਜਿਵੇਂ-ਏਂ (ਏ-ਏਂ)
ਹਾਂ, ਚੋਗਾ ਪਾਇਆ ਮਿੱਤਰਾਂ ਨੇ, ਆਏਂਗੀ ਜਰੂਰ
ਨੀ ਤੂੰ ਗੇੜਿਆਂ ਦਾ ਮੁੱਲ ਵੀ ਪਵਾਏਂਗੀ ਜਰੂਰ
ਚੇਤੇ ਕਰਿਆ ਕਰੇਂਗੀ ਰਾਤੀਂ ਉੱਠ-ਉੱਠ ਕੇ
ਨੀ ਜੱਟ ਅੜਬ ਨਾ' ਥੱਕ ਜਾਏਂਗੀ ਰੁੱਸ-ਰੁੱਸ ਕੇ
ਵੇ ਪਿਆਰ ਗੂੜ੍ਹਾ ਏ ਸ਼ਿਆਹੀ ਜਿਵੇਂ (ਜਿਵੇਂ)
ਹੋਣਾ ਪੈਂਦਾ ਏ ਸ਼ੁਦਾਈ ਜਿਵੇਂ (ਜਿਵੇਂ)
ਤੂੰ ਮੈਨੂੰ ਵੈਲੀ ਜਿਹਾ ਜਾਪਦਾ ਏਂ (ਜਾਪਦਾ ਏਂ)
ਫ਼ੜਨਾ ਏ ਕੱਸ ਕੇ ਕਲਾਈ ਜਿਵੇਂ (ਜਿਵੇਂ)
ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ
ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਆ ਲੱਕ ਤੇਰਾ ਕਰਦਾ ਏ ਟੁਣੂ-ਟੁਣੂ
ਜਵਾਨੀ ਤੇਰੀ ਲੈਂਦੀ ਅੰਗੜਾਈ ਜਿਵੇਂ