Most Wanted - AP Dhillon | Gurinder Gill | Gminxr | (Official Video)
APDHILLON
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਹੋ ਗੱਡੀ 'ਚ ਗੰਡਾਸੇ ਮੂੰਹ 'ਤੇ ਗਾਲ਼ ਹੂੰਦੀ ਆ, ਜੱਟ ਕੌਮ ਤੋਂ ਆਂ ਕਰਦੇ belong ਨੀ
ਬੰਦੇ-ਖਾਣੀ ਬੰਦੇ ਕੋਲ load ਰਹਿੰਦੀ ਆ, ਸਾਡੀ ਵਾਰਦਾਤ ਚਲਦੀ ਨਾ ਜਿਆਦਾ long ਨੀ
ਯਾਰਾਂ ਕੋਲ ਪੁੱਛੇਂਗੀ, ਪਿਆਰ ਵੀ ਬਥੇਰਾ, ਮੇਰੇ ਵੈਰੀਆਂ ਤੋਂ ਪੁੱਛੀਂ ਕਿਵੇਂ ਸਿਰ ਖੁੱਲ੍ਹਦੇ
ਪਿੱਠ ਉੱਤੇ ਗੱਲ-ਬਾਤ ਬੜੀ ਕਰਦੇ, ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ

ਮੱਥੇ ਵਿੱਚ ਰਹਿੰਦਾ ਏ ਸੂਰੂਰ ਚੜ੍ਹਿਆ, ਸੀਨੇ ਵਿੱਚ ਸ਼ੇਰਾਂ ਆਲ਼ਾ ਜੇਰਾ ਰੱਖਦੇ
ਮੌਕੇ ਉੱਤੇ fire ਵਿਰਲੇ ਹੀ ਮਾਰਦੇ, ਉਞ ਡੱਬਾਂ ਨਾਲ਼ ਲਾ ਕੇ ਤਾਂ ਬਥੇਰੇ ਰੱਖਦੇ
ਜੀਹਦੀ ਹਿੱਕ ਵਿੱਚ ਜੋਰ ਸਿੱਧਾ ਆਣ ਟੱਕਰੇ, ਦੇਖ ਗਿੱਦੜਾਂ ਦਾ 'ਕਠ ਨਹੀਂਓ ਪੈਰ ਡੋਲਦੇ
ਪਿੱਠਾਂ ਉੱਤੇ ਗੱਲ-ਬਾਤ ਬੜੀ ਕਰਦੇ, ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ

ਜਿਹੜਾ ਸਾਡੇ ਨਾਲ਼ ਖਹਿੰਦਾ ਆਊ ਮੌਤ ਸੁਣਦੀ
Time ਤੇ place ਕਾਕਾ ਆਪ ਚੁਣ ਲਈਂ
ਜਿਹੜੇ ਹੈਗੇ ਸੀ ਫਰਾਰ ਵਾਰਦਾਤ ਕਰ ਗਏ
News'ਆਂ ਉੱਤੇ ਚੱਲੂਗੀ report ਸੁਣ ਲਈਂ
ਲਾ ਲਈਂ police ਨੂੰ phone ਛੇਤੀ, wait ਨਾ ਕਰੀਂ
ਐਵੇਂ ਝੱਖੜ ਨਾ ਛੇਤੀ ਕਿਤੇ ਝੁੱਲਦੇ
ਪਿੱਠ ਉੱਤੇ ਗੱਲ-ਬਾਤ ਬੜੀ ਕਰਦੇ, ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ
ਪਿੱਠ ਉੱਤੇ ਗੱਲ-ਬਾਤ ਬੜੀ ਕਰਦੇ, ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ
ਪਿੱਠ ਉੱਤੇ ਗੱਲ-ਬਾਤ ਬੜੀ ਕਰਦੇ, ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ
ਰਾਹ ਜਾਂਦੇ ਦੱਸ ਕੀ scheme ਲਾਉਣਗੇ, ਆਪਾਂ ਸੋਚ ਤੇਰੇ ਕੱਦ ਨਾਲ਼ੋਂ ਵੱਡੀ ਰੱਖਦੇ
ਜਿਹੜਾ ਬਾਹਲਾ ਬੋਲੇ ਉਹਨੂੰ ਚੱਕ ਲਈਦਾ, ਖਾ ਕੇ ਤੋਲ਼ਾ-ਤੋਲ਼ਾ 'ਫੀਮ ਅੱਖ ਖੜੀ ਰੱਖਦੇ
Surrey ਵਿੱਚ ਆ ਕੇ ਸ਼ਰੇਆਮ ਪੁੱਛ ਲਈਂ, ਜਣਾ-ਖਣਾਂ ਲੰਡੂ ਆਪਾਂ ਨਹੀਂਓ ਗੌਲ਼ਦੇ
ਪਿੱਠਾਂ ਉੱਤੇ ਗੱਲ-ਬਾਤ ਬੜੀ ਕਰਦੇ, ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ
ਪਿੱਠਾਂ ਉੱਤੇ ਗੱਲ-ਬਾਤ ਬੜੀ ਕਰਦੇ, ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ
ਪਿੱਠਾਂ ਉੱਤੇ ਗੱਲ-ਬਾਤ ਬੜੀ ਕਰਦੇ, ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ
ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ
ਚੁੱਪ ਰਹਿੰਦੀ ਆ ਮੰਢੀਰ ਜਿੱਥੇ ਜੱਟ ਬੋਲਦੇ