Skip to content
Lyric
Dive
Public playlists
My playlists
Search
Sign in
Attach
Sidhu Moose Wala (RiskyjaTT.CoM)
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Yah, Sidhu Moose Wala (Moose Wala)
Banglez (Steel Banglez, Banglez)
ਹੀਲਾਂ ਪਾ-ਪਾ ਕੱਢ ਕਰਾਂ match ਤੇਰੇ ਨਾਲ
ਪਤਾ ਨਹੀਂ ਕਿਉਂ ਜਵਾਂ ਹੋਈ attach ਤੇਰੇ ਨਾਲ
ਪਤਾ ਨਹੀਂ ਤੂੰ ਮੈਨੂੰ ਓਦਾਂ ਦੇਖਿਆ ਜਾਂ ਨਹੀਂ
ਫਿਰਾਂ life ਵਾਲਾ ਜਿਊਣ ਨੂੰ ਮੈਂ batch ਤੇਰੇ ਨਾਲ
(ਹਾਂ, ਆਂ, ਹਾਂ)
(ਹਾਂ-ਆਂ-ਹਾਂ-ਆਂ)
(ਹਾਂ-ਆਂ-ਆਂ)
ਜ਼ਿੰਦਗੀ 'ਚ case ਐਸੇ few ਹੁੰਦੇ ਨੇ
ਫ਼ੋਟੋ ਤੇਰੀ ਤੇ ਹਜ਼ਾਰ ਮੇਰੇ view ਹੁੰਦੇ ਨੇ
ਸੁਫ਼ਨਿਆਂ ਵਿੱਚ ਜੋ ਕਰੀਬ ਹੁੰਦੇ ਨੇ
Real life ਵਿੱਚ ਦੂਰ ਇੰਨੇ ਕਿਉਂ ਹੁੰਦੇ ਨੇ?
Feeling'ਆਂ ਕਿਉਂ ਕਰੀ ਜਾਵਾਂ catch ਤੇਰੇ ਨਾਲ?
ਪਤਾ ਨਹੀਂ ਕਿਉਂ ਜਵਾਂ ਹੋਈ attach ਤੇਰੇ ਨਾਲ
ਪਤਾ ਨਹੀਂ ਤੂੰ ਮੈਨੂੰ ਓਦਾਂ ਦੇਖਿਆ ਜਾਂ ਨਹੀਂ
ਫਿਰਾਂ life ਵਾਲਾ ਜਿਊਣ ਨੂੰ ਮੈਂ batch ਤੇਰੇ ਨਾਲ
(ਹਾਂ-ਆਂ-ਆਂ)
(ਹਾਂ-ਆਂ-ਹਾਂ-ਆਂ)
(ਹਾਂ-ਆਂ-ਆਂ)
Yo
Yea I see you with your new man and he's not what I'm on (at all)
You had a trend setter, now your man's all copying dumbs
Why you still chasing me? Just stop it
Like my profit, it's long
They say you never really know what you got 'til it's gone (gone)
Now I'm gone bae
Between the streets and music, Fredo always has a long day
You want me but you stress me, can't you see it was the wrong way?
I blocked your number, wanna hear from me then let this song play
I know you hope I'll change my mind one day (no)
I'm still up on the one-way, where my niggas know it's gun play
I lost a lot of what I loved so losing you is cool (is cool)
But usually it's the jails or the usage of a tool
But still there's no way I could let these girls come use me as a fool
And I'm still selling crack, they know, been doing it since school
And I know these hoes don't love me, it's usually the jewels
Yo where was you when I was with them screws up in the wall?
Man I knew I'd be somebody, had to prove it to 'em all (to 'em all)
ਕਦੇ-ਕਦੇ ਕਰਦਾ ਤੂੰ hide ਲੱਗਦਾ
ਕਦੇ ਮੈਨੂੰ ਕਰਦਾ ਤੂੰ guide ਲੱਗਦਾ
ਕਦੇ ਮੈਨੂੰ ਲੱਗੇ ਵੇ ਤੂੰ ਮੇਰਾ ਈ ਹੋਣਾ
ਕਦੇ ਮੈਨੂੰ ਸਭ one side ਲੱਗਦਾ
ਨਿੱਤ ਜੁੜਦੀ ਤੇ ਹੁੰਦੀ ਆਂ crash ਤੇਰੇ ਨਾਲ
ਪਤਾ ਨਹੀਂ ਕਿਉਂ ਜਵਾਂ ਹੋਈ attach ਤੇਰੇ ਨਾਲ
ਪਤਾ ਨਹੀਂ ਤੂੰ ਮੈਨੂੰ ਓਦਾਂ ਦੇਖਿਆ ਜਾਂ ਨਹੀਂ
ਫਿਰਾਂ life ਵਾਲਾ ਜਿਊਣ ਨੂੰ ਮੈਂ batch ਤੇਰੇ ਨਾਲ
(ਹਾਂ-ਆਂ-ਆਂ)
(ਹਾਂ-ਆਂ-ਹਾਂ-ਆਂ)
(ਹਾਂ-ਆਂ-ਆਂ)
ਤਲਿਆ ਨੀ ਦਿਲ ਵੇ ਮੈਂ ਬਹੁਤ ਤਾਲਿਆ
ਮੈਨੂੰ ਬੱਸ ਤੇਰੇ ਝੋਰਿਆਂ ਨੀ ਖਾ ਲਿਆ
ਇੱਕ ਪਾਸੇ ਮੇਰੀ ਘਰ ਦੇ ਨਹੀਂ ਸੁਣਦੇ
ਦੂਜਾ ਤੂੰ ਵੀ ਨਾ ਸੁਣੇ Sidhu Moose Wale'ਆਂ
ਜ਼ਿੰਦਗੀ ਮੁਕਾ ਲਊ ਵੇ ਮੈਂ ਖੇਹ 'ਚ ਤੇਰੇ ਨਾਲ
ਪਤਾ ਨਹੀਂ ਕਿਉਂ ਜਵਾਂ ਹੋਈ attach ਤੇਰੇ ਨਾਲ
ਪਤਾ ਨਹੀਂ ਤੂੰ ਮੈਨੂੰ ਓਦਾਂ ਦੇਖਿਆ ਜਾਂ ਨਹੀਂ
ਫਿਰਾਂ life ਵਾਲਾ ਜਿਊਣ ਨੂੰ ਮੈਂ batch ਤੇਰੇ ਨਾਲ
(ਹਾਂ-ਆਂ-ਆਂ)
(ਹਾਂ-ਆਂ-ਹਾਂ-ਆਂ)
(ਹਾਂ-ਆਂ-ਆਂ)