Skip to content
Lyric
Dive
Public playlists
My playlists
Search
Sign in
Ishq Nibhava
Nitin Gupta
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਜਾਂਦੇ-ਜਾਂਦੇ ਕਹਿ ਦੇ, ਚੰਨਾ, ਤੂੰ ਐ ਮੇਰੀ, ਮੈਂ ਹੂੰ ਤੇਰਾ
ਸੌਂ ਐ ਤੈਨੂੰ ਵਾਅਦਿਆਂ ਦੀ, ਭੁੱਲ ਨਾ ਜਾਵੀਂ
ਨਾਲ ਤੇਰੇ ਰਹਿਣਾ ਚਾਹੁੰਦਾ, ਸੁਣ ਲੈ ਮੇਰੀ ਦਿਲ ਦੀ ਗੱਲਾਂ
ਮੈਨੂੰ ਕਦੀ ਕੱਲਾ ਤੂੰ ਯੂੰ ਛੱਡ ਨਾ ਜਾਵੀਂ
ਤੇਰੇ ਨਾਲ ਮੈਂ ਇਸ਼ਕ ਨਿਭਾਵਾਂ ਰੇ, ਦੁਨੀਆ ਨੂੰ ਸਮਝਾਵਾਂ ਮੈਂ
ਕਿੰਨਾ ਪਿਆਰ ਕਰਨਾ ਤੈਨੂੰ, ਮੇਰੇ ਜਾਨੀਏ
ਤੇਰੇ ਨਾਲ ਮੈਂ ਇਸ਼ਕ ਨਿਭਾਵਾਂ ਰੇ, ਦੁਨੀਆ ਨੂੰ ਸਮਝਾਵਾਂ ਮੈਂ
ਕਿੰਨਾ ਪਿਆਰ ਕਰਨਾ ਤੈਨੂੰ, ਮੇਰੇ ਜਾਨੀਏ
ਤੈਨੂੰ ਪੜ੍ਹ ਲਾਂਗੇ, ਫ਼ੇਰ ਜੱਗ ਨੂੰ ਬਤਾ ਦਾਂਗੇ
ਇਵੇਂ ਹੋਣਾ ਪਿਆਰ, ਮਾਹੀ, ਸੱਭ ਨੂੰ ਸਿਖਾ ਦਾਂਗੇ
ਬਹਿ ਜਾ ਕੋਲ, ਸੁਣ ਲੈ, ਸੁਣ ਲੈ ਦਿਲ ਦਾ ਹਾਲ ਵੇ
ਲਗਦੇ ਨੀ ਖ਼ਾਲੀ, ਫ਼ਿੱਕੇ ਦਿਲ ਦੇ ਹਲਾਤਾ ਦੇ
ਤੇਰੇ ਨਾਲ ਮੈਂ ਇਸ਼ਕ ਨਿਭਾਵਾਂ ਰੇ, ਦੁਨੀਆ ਨੂੰ ਸਮਝਾਵਾਂ ਮੈਂ
ਕਿੰਨਾ ਪਿਆਰ ਕਰਨਾ ਤੈਨੂੰ, ਮੇਰੇ ਜਾਨੀਏ
ਤੇਰੇ ਨਾਲ ਮੈਂ ਇਸ਼ਕ ਨਿਭਾਵਾਂ ਰੇ, ਦੁਨੀਆ ਨੂੰ ਸਮਝਾਵਾਂ ਮੈਂ
ਕਿੰਨਾ ਪਿਆਰ ਕਰਨਾ ਤੈਨੂੰ, ਮੇਰੇ ਜਾਨੀਏ
ਤੇਰੀ ਸਾਰੀ ਗੱਲਾਂ ਉੱਤੇ ਮੈਨੂੰ ਐ ਭਰੋਸਾ, ਹਾਏ
ਲਗਦਾ ਐ ਦਿਲ ਕਿਤੇ ਦੇ ਜਾਵੇ ਨਾ ਧੋਖਾ, ਹਾਏ
ਓ, ਤੇਰੀ ਸਾਰੀ ਗੱਲਾਂ ਉੱਤੇ ਮੈਨੂੰ ਐ ਭਰੋਸਾ, ਹਾਏ
ਲਗਦਾ ਐ ਦਿਲ ਕਿਤੇ ਦੇ ਜਾਵੇ ਨਾ ਧੋਖਾ, ਹਾਏ
ਅੱਲਾਹ ਦੀ ਕਸਮ, ਮੁਝੇ ਤੂੰ ਪਿਆਰ ਕਰੇਗਾ
ਦੁਨੀਆ ਦੇ ਸਾਹਮਣੇ ਇਜ਼ਹਾਰ ਕਰੇਗਾ
ਮੈਂ ਭੀ ਨਾਲ ਫਿਰ ਇਸ਼ਕ ਨਿਭਾਵਾਂ
ਤੇਰੇ ਨਾਲ ਮੈਂ ਇਸ਼ਕ ਨਿਭਾਵਾਂ ਰੇ, ਦੁਨੀਆ ਨੂੰ ਸਮਝਾਵਾਂ ਮੈਂ
ਕਿੰਨਾ ਪਿਆਰ ਕਰਨਾ ਤੈਨੂੰ, ਮੇਰੇ ਜਾਨੀਏ
ਤੇਰੇ ਨਾਲ ਮੈਂ ਇਸ਼ਕ ਨਿਭਾਵਾਂ ਰੇ, ਦੁਨੀਆ ਨੂੰ ਸਮਝਾਵਾਂ ਮੈਂ
ਕਿੰਨਾ ਪਿਆਰ ਕਰਨਾ ਤੈਨੂੰ, ਮੇਰੇ ਜਾਨੀਏ