Skip to content
Lyric
Dive
Public playlists
My playlists
Search
Sign in
The Love Mashup
Folk Studios
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ज़ुबाँ है फीकी शाम से, हुई ना तोसे बात भी
बिना मैं तेरे बेमज़ा हुई हूँ देखो आज भी
करूँ मैं ये गुज़ारिशें, मोहब्बतों का मोल दे
नींदों में मेरे ख़्वाब का ज़रा सा मीठा घोल दे
ਮੈਂ ਬਣ ਜਾ, ਬਣ ਜਾਊਂ ਤੇਰੀ
ਮੈਂ ਬਣ ਜਾ, ਬਣ ਜਾ
ਬਣ ਜਾ, ਬਣ ਜਾਊਂ ਤੇਰੀ
ਇਸ਼ਕੇ ਦੀ ਚਾਸ਼ਣੀ
ਹਾਏ, ਮਿੱਠੀ-ਮਿੱਠੀ ਚਾਸ਼ਣੀ
ਹੋ, ਬਣ ਜਾ, ਬਣ ਜਾ ਤੂੰ ਮੇਰੀ
ਇਸ਼ਕੇ ਦੀ ਚਾਸ਼ਣੀ
ਨੀ ਮਿੱਠੀ-ਮਿੱਠੀ ਚਾਸ਼ਣੀ
ਓ ਮਾਹੀ ਵੇ, ਓ ਮਾਹੀ ਵੇ
ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨਾਂ ਦਿਲ ਨਹੀਓਂ ਲਗਣਾ
(ਦਿਲ ਨਹੀਓਂ ਲਗਣਾ)
ਜਿੱਥੇ ਵੀ ਤੂੰ ਚਲਣਾ ਏ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚਲਣਾ
(ਪਿੱਛੇ-ਪਿੱਛੇ ਚਲਣਾ)
ਤੂੰ ਜੀ ਸਕਦੀ ਨਹੀਂ, ਮੈਂ ਜੀ ਸਕਦਾ ਨਹੀਂ
ਕੋਈ ਦੂਸਰੀ ਵੀ ਸ਼ਰਤਾਂ ਮੈਂ ਰੱਖਦਾ ਨਹੀਂ
ਕਿਆ ਤੇਰੇ ਬਾਝੋਂ ਮੇਰਾ?
ਸੱਚੀਆਂ ਮੋਹੱਬਤਾਂ ਵੇ
ਓ ਮਾਹੀ, ਕਿੱਥੇ ਹੋਰ ਨਹੀਓਂ ਮਿਲਣਾ
(ਹੋਰ ਨਹੀਓਂ ਮਿਲਣਾ)
ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚਲਣਾ
(ਪਿੱਛੇ-ਪਿੱਛੇ ਚਲਣਾ)
Lamborghini ਚਲਾਈ ਜਾਨੇ ਓ
Lamborghini ਚਲਾਈ ਜਾਨੇ ਓ
ਸਾਨੂੰ ਵੀ ਝੁਟਾ ਦੇ ਦਿਓ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਸਾਨੂੰ ਵੀ ਝੁਟਾ ਦੇ ਦਿਓ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
Model town 'ਚ ਮਾਰੇ ਗੇੜੀ
Model town 'ਚ ਮਾਰੇ ਗੇੜੀ
ਸਾਨੂੰ ਵੀ ਝੁਟਾ ਦੇ ਦਿਓ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
ਸਾਨੂੰ ਵੀ ਝੁਟਾ ਦੇ ਦਿਓ
ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ?
कैले बाजे मुरुली, ओ, बैंणा
ऊँची-ऊँची डांड्यूँ मा
कैले बाजे मुरुली, ओ, बैंणा
ऊँची-ऊँची डांड्यूँ मा
चिरी जाये कलेजी, ओ, बैंणा मेरी
तू देख मन मा
कैले बाजे मुरुली, ओ, बैंणा
ऊँची-ऊँची डांड्यूँ मा?
ਹੋ, ਬਨ-ਠਨ ਕੇ ਮੁਟਿਆਰਾਂ ਆਈਆਂ
ਆਈਆਂ ਪਟੋਲਾ ਬਣਕੇ
ਕੰਨਾਂ ਦੇ ਵਿਚ ਪਿੱਪਲ ਪੱਤੀਆਂ
ਬਾਂਹੀ ਚੂੜਾ ਖਨਕੇ
ਹੋ, ਬਣ-ਠਣ ਮੁਟਿਆਰਾਂ ਆਈਆਂ
ਆਈਆਂ ਪਟੋਲਾ ਬਣਕੇ
ਕੰਨਾਂ ਦੇ ਵਿਚ ਪਿੱਪਲ ਪੱਤੀਆਂ
ਬਾਂਹੀ ਚੂੜਾ ਖਨਕੇ
ਮੇਰੇ ਸੋਹਣਿਆ, ਸੋਹਣਿਆ ਵੇ
ਵੇ ਮਾਹੀ ਮੇਰਾ ਕਿੱਥੇ ਨਹੀਓਂ ਦਿਲ ਲਗਣਾ
ਮੇਰੇ ਸੋਹਣਿਆ, ਸੋਹਣਿਆ ਵੇ
ਵੇ ਮਾਹੀ ਮੇਰਾ ਕਿੱਥੇ ਨਹੀਓਂ ਦਿਲ ਲਗਣਾ
ਕਿਸਮਤ ਬਦਲਦੀ ਵੇਖੀ ਮੈਂ
ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ
ਸੱਭ-ਕੁੱਛ ਬਦਲ ਗਿਆ ਮੇਰਾ
ਸੱਭ-ਕੁੱਛ ਬਦਲ ਗਿਆ ਮੇਰਾ
ਚਲ ਜਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ