Skip to content
Lyric
Dive
Public playlists
My playlists
Search
Sign in
Koi Aaye Na Rabba
B Praak
,
Rochak Kohli
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਇਕ ਤਾਰਾ ਕਿਸਮਤ ਦਾ ਡੁੱਬਿਆ ਕਿਨਾਰੇ 'ਤੇ
(ਰੱਬਾ ਵੇ, ਰੱਬਾ ਵੇ)
ਇੱਕ ਤਾਰਾ ਕਿਸਮਤ ਦਾ ਡੁੱਬਿਆ ਕਿਨਾਰੇ 'ਤੇ
ਖ਼ਾਹਮਖ਼ਾਹ ਹੀ ਜਿਉਂਦੇ ਰਹੇ ਉਸਦੇ ਸਹਾਰੇ 'ਤੇ
ਜਿਹੜੇ ਇੱਕ ਦਿਨ ਟੁੱਟ ਜਾਣੇ, ਮੁੜ ਕੇ ਨਾ ਜੁੜ ਪਾਣੇ
ਸੁਪਣੇ ਉਹ ਕੋਈ ਸਜਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
ਆਏ ਜੇ ਕਦੇ ਤਾਂ ਫ਼ਿਰ ਜਾਏ ਨਾ, ਰੱਬਾ
ਦੇਨੇ ਸੀ ਜੇ ਮੈਨੂੰ ਬਾਦ 'ਚ ਹੰਝੂ
ਤੇ ਪਹਿਲਾਂ ਕੋਈ ਹਸਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
ਓ, ਮੇਰੇ ਦਿਲ ਦੇ ਟੁਕੜੇ ਸੀਨੇ ਵਿੱਚ ਬਿਖਰੇ
ਇੱਕ ਨਾਮ ਤੇਰਾ ਹੀ ਲੈਂਦੇ ਰਹਿ ਗਏ
ਮੇਰੇ ਦਿਲ ਦੇ ਟੁਕੜੇ ਸੀਨੇ ਵਿੱਚ ਬਿਖਰੇ
ਇੱਕ ਨਾਮ ਤੇਰਾ ਹੀ ਲੈਂਦੇ ਰਹਿ ਗਏ
ਓ, ਤੂੰ ਇੱਕ ਵੀ ਸੁਣੀ ਨਾ, ਤੈਨੂੰ ਤਰਸ ਨਾ ਆਇਆ
ਅਸੀਂ ਦਰਦ ਜੁਦਾਈ ਸਹਿੰਦੇ ਰਹਿ ਗਏ
ਹੋ, ਜੀਣਾ ਬੜਾ ਮੁਸ਼ਕਿਲ ਹੋਵੇ, ਦਿਨ-ਰਾਤ ਦਿਲ ਰੋਵੇ
ਐਨਾ ਵੀ ਕੋਈ ਸਤਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
ਆਏ ਜੇ ਕਦੇ ਤਾਂ ਫ਼ਿਰ ਜਾਏ ਨਾ, ਰੱਬਾ
ਦੇਨੇ ਸੀ ਜੇ ਮੈਨੂੰ ਬਾਦ 'ਚ ਹੰਝੂ
ਤੇ ਪਹਿਲਾਂ ਕੋਈ ਹਸਾਏ ਨਾ, ਰੱਬਾ
ਜ਼ਿੰਦਗੀ 'ਚ ਕਦੇ ਕੋਈ ਆਏ ਨਾ, ਰੱਬਾ
(ਰੱਬਾ ਵੇ, ਮੇਰੇ ਰੱਬਾ ਵੇ)