Skip to content
Lyric
Dive
Public playlists
My playlists
Search
Sign in
Jatta Zalma
Nimrat Khaira, Magical, 2024
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mxrci!
ਮਹਿਫ਼ਲਾਂ 'ਚ ਬੈਠੇ ਨੂੰ 'ਠਾਉਣ ਆਲ਼ੀ ਕਿੱਥੇ ਆਂ?
ਤੇਰੇ 'ਤੇ ਤੇਰੇ ਯਾਰਾਂ 'ਚ ਆਉਣ ਆਲ਼ੀ ਕਿੱਥੇ ਆਂ?
ਮਹਿਫ਼ਲਾਂ 'ਚ ਬੈਠੇ ਨੂੰ 'ਠਾਉਣ ਆਲ਼ੀ ਕਿੱਥੇ ਆਂ?
ਤੇਰੇ 'ਤੇ ਤੇਰੇ ਯਾਰਾਂ 'ਚ ਆਉਣ ਆਲ਼ੀ ਕਿੱਥੇ ਆਂ?
ਖੜ੍ਹੀ balcony 'ਚ ਮੈਂ, ਸੋਣ ਆਲ਼ੀ ਕਿੱਥੇ ਆਂ?
(ਖੜ੍ਹੀ balcony 'ਚ ਮੈਂ, ਸੋਣ ਆਲ਼ੀ ਕਿੱਥੇ ਆਂ?)
ਝਾਕਾ ਦੇ ਜਾ, ਆਜਾ ਗੱਡੀ ਮੋੜ ਕੇ
ਹਾਏ ਵੇ, ਜੱਟਾ ਜਾਲਿਮਾ
ਨੈਣਾਂ ਦਾ ਦੁੱਖ ਤੋੜ ਦੇ
ਨੈਣਾਂ ਦਾ ਦੁੱਖ ਤੋੜ ਦੇ
ਹਾਏ ਵੇ, ਜੱਟਾ ਜਾਲਿਮਾ
ਨੈਣਾਂ ਦਾ ਦੁੱਖ ਤੋੜ ਦੇ
ਨੈਣਾਂ ਦਾ ਦੁੱਖ ਤੋੜ ਦੇ
(ਹਾਏ ਵੇ, ਜੱਟਾ ਜਾਲਿਮਾ)
(ਨੈਣਾਂ ਦਾ ਦੁੱਖ ਤੋੜ ਦੇ)
(ਨੈਣਾਂ ਦਾ ਦੁੱਖ ਤੋੜ ਦੇ)
ਹੁੰਨਾਂ ਏ ਤਿਆਰ ਜਦੋਂ ਬਾਹਲ਼ਾ ਸੋਹਣਾ ਲੱਗਦਾ ਏਂ
ਹਾਣਦਿਆ, ਜੱਚ-ਜੱਚ ਸਾਹ ਮੇਰੇ ਠੱਗਦਾ ਏ
ਮੇਰੀਆਂ ਤੂੰ ਮੇਰੀਆਂ ਤੂੰ ਹੋ ਜਾਨੈ ਝੱਲਾ ਵੇ
ਪੀਤੀ 'ਚ ਪਿਆਰ ਦੀਆਂ ਕਰਦਾ ਏਂ ਗੱਲਾਂ ਵੇ
ਮੇਰੀਆਂ ਤੂੰ ਮੇਰੀਆਂ ਤੂੰ ਹੋ ਜਾਨੈ ਝੱਲਾ ਵੇ
ਪੀਤੀ 'ਚ ਪਿਆਰ ਦੀਆਂ ਕਰਦਾ ਏਂ ਗੱਲਾਂ ਵੇ
ਆਖਦੀ ਆਂ ਤਾਂਹੀ ਹੱਥ ਜੋੜ ਕੇ
ਹਾਏ ਵੇ, ਜੱਟਾ ਜਾਲਿਮਾ
ਹਾਏ ਵੇ, ਜੱਟਾ ਜਾਲਿਮਾ
ਨੈਣਾਂ ਦਾ ਦੁੱਖ ਤੋੜ ਦੇ
ਨੈਣਾਂ ਦਾ ਦੁੱਖ ਤੋੜ ਦੇ
(ਹਾਏ ਵੇ, ਜੱਟਾ ਜਾਲਿਮਾ)
(ਨੈਣਾਂ ਦਾ ਦੁੱਖ ਤੋੜ ਦੇ)
(ਨੈਣਾਂ ਦਾ ਦੁੱਖ ਤੋੜ ਦੇ)
ਸੋਹਣਿਆ, ਜੇ ਆ ਮੈਂ ਤੈਨੂੰ ਨਜ਼ਰੋਂ ਬਚਾ ਦਿਆਂ
ਆ ਮੇਰੇ ਕੋਲ਼, ਤੇਰੇ ਕਾਲ਼ਾ ਟਿੱਕਾ ਲਾ ਦਿਆਂ
ਮੈਨੂੰ ਵੀ ਦਵਾ ਦੇ ਗੇੜਾ, ਫ਼ਿਰਦਾ ਏਂ ਕੱਲਾ ਵੇ
ਪਾਇਆ ring finger 'ਚ ਤੇਰੇ ਨਾਂ ਦਾ ਛੱਲਾ ਵੇ
ਮੈਂ Arjana ਮਰੀ ਤੇਰੀ ਤੋਰ 'ਤੇ
ਹਾਏ ਵੇ, ਜੱਟਾ ਜਾਲਿਮਾ
ਹਾਏ ਵੇ, ਜੱਟਾ ਜਾਲਿਮਾ
ਨੈਣਾਂ ਦਾ ਦੁੱਖ ਤੋੜ ਦੇ
ਨੈਣਾਂ ਦਾ ਦੁੱਖ ਤੋੜ ਦੇ
ਹਾਏ ਵੇ, ਜੱਟਾ ਜਾਲਿਮਾ
(ਨੈਣਾਂ ਦਾ ਦੁੱਖ ਤੋੜ ਦੇ)
(ਨੈਣਾਂ ਦਾ ਦੁੱਖ ਤੋੜ ਦੇ)