Skip to content
Lyric
Dive
Public playlists
My playlists
Search
Sign in
Perfection
Gurlej Akhtar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mr. Pendu
Gunman secure ਨੇ ਕਰਦੇ ਚਾਰ-ਚੁਫ਼ੇਰਾ ਮੇਰਾ
ਪੰਜ ਲੱਖ ਤੋਂ ਜ਼ਿਆਦਾ ਪੈਂਦਾ monthly ਖਰਚਾ ਮੇਰਾ
ਸਭ ਕੁਝ ਉਸ ਮਾਲਕ ਨੇ ਦਿੱਤਾ, ਰੱਖਦੀ ਟੌਰ ਨਵਾਬੀ
ਓ, purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ
Purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ
(Na-na-na, na-na-na, na-na-na, na-na-na)
(Na-na-na, na-na-na, na-na)
(Na-na-na, na-na-na, na-na-na, na-na-na)
(Na-na-na, na-na-na, na-na)
ਹਾਂ, ਸੂਟਾਂ ਦੀ high range selection, ਪੂਰੀ ਸੁਰਮੇ ਵਿੱਚ perfection
ਜੋਹ ਜੱਟ ਦਾ, ਸਿਰ ਦੁਪੱਟਾ, ਜਾਨ ਤੇਰੀ ਵੀ weapon, ਜੱਟਾ
ਓ, gun ਤੇਰੀ 'ਚੋਂ ਨਿਕਲ਼ੀ ਗੋਲ਼ੀ, function ਦੇ ਵਿੱਚ ਕਰੀ ਖ਼ਰਾਬੀ
ਓ, purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ
Purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ
ਵੇ ਜੱਟੀ ਕੋਲ਼ੋਂ ਰੱਖ ਲੈ ਦੂਰੀ, ਨਖ਼ਰਿਆਂ ਦੇ ਵਿੱਚ ਅੱਗ ਐ ਪੂਰੀ
Teji ਤੇ Gurlez ਦੇ ਗਾਣੇ ਅਜਕਲ ਸੁਣਦੇ ਬਹੁਤ ਨਿਆਣੇ
ਹੋ, town ਵਿੱਚ ਲਗਵਾਉਂਦਾ curfew, ਜੱਟੀ ਦਾ ਜੋ ਰੰਗ ਗੁਲਾਬੀ
ਓ, purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ
Purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ
(Na-na-na, na-na-na, na-na-na, na-na-na)
Bentley car ਦੀ ਚਾਬੀ
(Na-na-na, na-na-na, na-na-na, na-na-na)
Bentley car ਦੀ ਚਾਬੀ