Skip to content
Lyric
Dive
Public playlists
My playlists
Search
Sign in
THIS IS SMG LoFi Flip
Big Kay SMG
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਪੁਰਾਉਣੀ ਜ਼ਿੰਦਗੀ ਐ ਕਰਨਾਂ ਹਵਾ
ਮੌਤ ਆਈ ਤੇ ਨੀ ਲੱਗਦੀ ਦਵਾ
ਵੈਰ ਛੱਡ ਦਾ ਨੀ ਕਰਦਾ ਸ੍ਵਾਹ
ਕੱਕ ਨੀ ਰਹਿੰਦਾ ਕਬਰਾਂ ਪਈਆਂ ਗਵਾਂ
ਬਚ ਗਏ ਯਾਰਾਂ ਤੋ ਰਮੀਆਂ ਮਿਤਰਾ ਐਵੇਂ ਨਾ ਸਿੰਗ ਫਸਾ
ਨੰਗ ਨਾ ਕੁੜੀਆਂ ਵੱਟ ਕੇ ਚੂੜੀਆਂ ਹੱਡਾਂ ਦੀ ਦੇ ਨੀ ਬਣਨ
ਨਮੇਂ ਨਾ ਜਾਣੀ ਖਦਾਰੀ ਪੁਰਾਣੇ ਨੇ ਆਏ ਆ ਗੱਟ ਸਜ਼ਾ
ਜ਼ਮੀਨ ਤੇ ਰਹੇਂਗਾ ਬਚੇਂਗਾ ਮਿਤਰਾ ਬਾਲੇ ਨਾ ਖੰਭ ਫੜਾ
ਰਾਹ ਵਿਚ ਤੇਰੀਆਂ ਦੇ ਓਖੇ ਬਰ੍ਹੇ ਮਿਤਰਾ
ਪਾਣੀ ਵਾਂਗ ਧੁੱਲੇ ਪੈਸਾ ਹੱਲ ਨਹੀਂ ਮਿਲਦਾ
ਲੱਗ ਦੇ ਜੋ ਲੱਗਾ ਰਹਿੰਦਾ ਵਾਈਆਂ ਨੂੰ ਵਿੰਨ ਦਾ
ਰਾਜਨਾਮ ਆਲੀ ਫਿਰ ਪਾਵੇਗਾ ਵੇ ਮਿੰਨ ਤਣ
ਅੱਗੀਆਂ ਵੱਗੀਆਂ ਲਾਡਾ ਪਿਛੇਆ ਮੌਤ ਪੈਰ
ਪੈਂਦਾ ਐ ਪੂਰਾ ਸਨਾਟਾ ਖੜਾਕਾ ਜੇ ਕਰਨਾ ਪੈ ਜੇ
ਡੁੱਬੇ ਨਾ ਲੱਬੇ ਕੰਢਾ ਸਾਡੇ ਨਾ ਕਿਰਾ ਜੋ ਖੇਜੇ
ਹੋ ਜਾਂਦਾ ਪੂਰਾ ਦੀਵਾਨਾ ਯਾਰਾਂ ਨਾ ਕੇਰਾ ਜੋ ਬਹਿਜੇ
Hustle, hustle, hustle, ਜਿੱਦੀ ਆ ਜਿੱਤਾਂ ਦੀ ਨਸਲ
ਜੋ ਵੀ ਕਰੀਦਾ ਐ ਕਰੀਦਾ ਬੰਗ ਹੱਥ ਨਾ ਲਾ
ਦੂਰ ਡੇਂਜਰ, ਡੇਂਜਰ ਸਿੱਧੀ ਆ ਗੱਲ
ਅੜ੍ਹੇਂਗਾ ਹਾਂ ਨੀ ਜੁੜੇਂਗਾ ਤੇ ਹਾਸੇ
ਧੌਣ ਜੇ ਚੁੱਕੀ ਤੇ ਹੋਣਾਂ ਗੰਡਾਸੀ
ਜਵਾਨਾਂ ਨਾ ਬੈਹ ਜੀ ਜਵਾਨੀ ਗਵਾ ਕੇ
ਪਾਲ ਦੇ ਗੰਨਾ ਨੂੰ, ਸਕਿੱਪੇ ਰੁੰਨਾ ਨੂੰ
ਜ਼ਿੰਦਗੀ ਕੰਡ ਦੇ ਤੇ ਵੈਰਲੀ ਫੰਨਾ ਨੂੰ
Life ਐ ਸੱਟ ਦੇ ਤੇ ਮੌਤ ਐ ਮੱਥੀ ਦੇ
ਹਵਾ ਚ ਰਹਿੰਦੀ ਜੋ ਪਹਿਨੇ ਆ ਮੰਚੇ ਤੇ
ਪਹਿਨੇ ਆ ਮੰਚੇ ਤੇ ਲਾਉਣੇ ਆ ਰਜਜ਼ੇ ਨੇ
ਗੋਲੀ ਜੇ ਚੱਲੀ ਤੇ ਜਾਣੇ ਆ ਲੱਬੇ ਦੇ
ਸ਼ੱਟ ਲੋ ਸਾਹੂ ਤੇ ਓਹਨੇ ਹੀ ਕੱਬੇ ਨੇ
ਖੇਤਾਂ ਚ ਦਾਦੇ ਨੇ ਬੰਦੇ ਦੋ ਡੱਬੇ ਨੇ
ਐਨ ਨੇ ਵੱਡੇ ਨੇ ਰੋਂਦਾ ਨਾ ਲੱਡੇ ਨੇ
ਟੁੱਟ ਕੇ ਪੈਂਦੇ ਜੋ hell ਤੋ ਲੱਬੇ ਨੇ
ਅੱਕ ਲੋ ਬੁੱਠੇ ਦੇ ਅੰਦਰ ਤੋ ਟੁੱਟੇ ਨੇ
ਦਿਲਾਂ ਤੋ ਸਾਫ ਤੇ ਬੋਲਣ ਤੋ ਰੁੱਕੇ ਨੇ
ਮੇਰੀ ਘੰਮ ਮੇਰੇ ਮਨ ਜਾਣ ਖੋਵੇਗਾ
ਐਵੇਂ ਕੀਤੀ ਤੇ ਬੀਤੀ ਤੇ ਫਿਰ ਰੋਵੇਂਗਾ
ਰਾਹਬਾ ਜਾ ਕੇ ਕਟੇਗਾ ਕਿਵੇਂ ਸੋਹੇਂਗਾ
ਮੌਤ ਪੱਕੀ ਮਿਲੂ ਜੇ ਤੂੰ ਵੈਰ ਬੋਹੇਂਗਾ