Skip to content
Lyric
Dive
Public playlists
My playlists
Search
Sign in
Inch
Zora Randawa
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Let Me Talk To ’Em Man
You Know It!
Uh Yeah Zeus
Uh Uh Yeah Zora Uh, Fateh
I’m Goin’ In Uh
ਅੱਸੀ ਮਾੜੇ ਦਿਨ ਕੱਟੇ ਆ
ਹੌਸਲਾ ਤੂੰ ਰੱਖਿਆ ਤੇ ਸਾਥ ਨਹੀਓ ਛੱਡਿਆ
ਵੀਰ ਮੇਰੇ ਨਾਲ Dr. Zeus ਤੇ ਜ਼ੋਰਾ
ਇਕ ਫੋਨ Call ਕਰ ਬਿੱਲੋ ਓਥੇ ਗੱਡੀ ਮੋੜ੍ਹਾ
ਜ਼ੋਰਾ !
ਉਹ ਗੱਲ ਤੇਰੇ ਉੱਤੇ ਆਈ , ਦੱਸ ਕਿਵੇਂ ਸਹਿ ਜਾਵਆ
ਕੋਈ ਆਖੇ ਤੈਨੂੰ ਮਾੜਾ , ਕਿਵੇਂ ਚੁੱਪ ਬੇਹ ਜਾਵਣ
ਉਹ ਗੱਲ ਤੇਰੇ ਉੱਤੇ ਆਈ , ਦੱਸ ਕਿਵੇਂ ਸਹਿ ਜਾਵਣ
ਕੋਈ ਆਖੇ ਤੈਨੂੰ ਮਾੜਾ , ਕਿਵੇਂ ਚੁੱਪ ਬੇਹ ਜਾਵਣ
ਹੱਥ ‘ਚ ਦੁਨਾਲੀ ਲੈ ਕੇ ਖੜ ਗਿਆ ਜੱਟ
ਕੇਹੜਾ ਕਰਦੋ ਗਾ ਪਾਰ ਖਿੱਚ ਤੀ ਲੱਕੀਰ ਨੀ
ਅੜੀ ਉੱਤੇ ਆਇਆ ਜੱਟ ਛੜੇ ਇੰਚ ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਅੱਡੀ ਉੱਤੇ ਜੱਟ 60 ਇੰਚ ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਉਹ ! ਕੋਈ ਕਹਿਕੇ ਦਿਖਾਵੇ ਦੂਰੋਂ ਸਾਲੇ ਬੋਲਦੇ
ਮੈਦਾਨ ਚ ਨਾ ਆਵੇ ਆਜਾ ਉਹ ?
ਲਾ ਲੈ ਜਿਨਾਂ ਜ਼ੋਰ ਕੋਈ ਰੋਕ ਨਹੀਓ ਸਕਦਾ
ਮੁੰਡਿਆਂ ਦੀ ਜਾਨ ਕੱਢਦੇ ਕੋਕਾ ਤੇਰੇ ਨੱਕ ਦਾ
ਰੌਲੀ ਪੌਣੀ woldwide ਦਿਨ ਆਉ ਤੇਰੇ King ਦਾ
ਸੂਰਮਿਆ ਨਾਲ ਫਿਰਦਾ ਤੇ ਵੇਖ ਸਿੰਘ ਦਾ
ਦੁਮਾਲਾ ਤੇ ਲੰਬੀ ਦਾਹੜੀ ਮੇਰੇ ਯਾਰ ਸਾਰੇ ਸਿਖਾਰੀ
ਪਾਉਣੀ ਮੈਂ ਤੇਰੇ ਨਾਲ ਯਾਰੀ ਪੱਚੀ ਪਿੰਡਾਂ ਚ ਸਰਦਾਰੀ
ਆਵੇ ਡਰ ਨਾ ਰਾਕਾਨੇ ਜੱਟ ਲਾਉਂਦਾ ਨਾ ਬਹਾਨੇ
ਰੱਖ ਹੌਸਲਾ ਤੂੰ ਸਾਡੇ ਉੱਤੇ ਮੇਰੀਏ ਨੀ ਜਾਣੇ ..
ਆਵੇ ਡਰ ਨਾ ਰਾਕਾਨੇ ਜੱਟ ਲਾਉਂਦਾ ਨਾ ਬਹਾਨੇ
ਰੱਖ ਹੌਸਲਾ ਤੂੰ ਸਾਡੇ ਉੱਤੇ ਮੇਰੀਏ ਨੀ ..
ਮਾਵੀ ਤੇਰਾ ਯਾਰ ਬਿੱਲੋ ਸਿਰੀ ਦਾ ਸ਼ਿਕਾਰੀ
ਅੱਖਾਂ ਬੰਨ ਕੇ ਨਿਸ਼ਾਣੇ ਲਾ ਦੇਂਦਾ ਤੀਰ ਨੀ
ਅੱਡੀ ਉੱਤੇ ਆਇਆ ਜੱਟ 60 Inch ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਅੱਡੀ ਉੱਤੇ ਆਇਆ ਜੱਟ 60 Inch ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਤਾਰਾ ਤਾਰਾ ਤਾਰਾ ਨੀ ਜਾਗ ਜੱਗ ਰਾਤਾਂ ਕਟ ’ਦਾ
ਪੁੱਤ ਜੱਟਾਂ ਦਾ ਸੋਹਣੀਏ ਕਵਾਰਾ
ਸੋਹਣੀਏ ਨੀ ਤੂੰ ਪੱਟ ਤਾ
ਉਹ ਤੇਰੇ ਉੱਤੇ ਡੁੱਲਿਆ ਫਿਰੇ ..ਓਏ ਓਏ ਓਏ ..
ਤੇਰੇ ਉੱਤੇ ਡੁੱਲਿਆ ਫਿਰੇ
ਸੋਹਣੀਏ ਨੀ ਪੁੱਤ ਜੱਟ ਦਾ
ਤੇਰੇ ਉੱਤੇ ਡੁੱਲਿਆ ਫਿਰੇ
ਹੀਰੀਏ ਨੀ ਪੁੱਤ ਜੱਟ ਦਾ
ਮੋਹਰਾ ਉੱਤੇ ਖੜਦੇ ਗੱਲਾਂ ਨਿੱਤ ਕਰਦੇ ਨੇ
ਸਾਹਮਣੇ ਆਉਂਦੇ ਤੋਹ ਰਹਿੰਦੇ ਦ੍ਰ੍ਰ ਦੇ ਨੇ
ਉੱਲੀ ਉੱਤੇ ਖੜਦੇ ਗੱਲਾਂ ਨਿੱਤ ਕਰਦੇ ਨੇ
ਸਾਹਮਣੇ ਆਉਂਦੇ ਤੋਹ ਰਹਿੰਦੇ ਡਰ ਦੇ ਨੇ
ਬਣ ਦੇ ਨੇ ਵੈਲੀ ਜਦੋਂ ਚੜੇ ਸਾਡੇ ਅੜਿਕੇ
ਫੇਰ ਕਹਿਣ ਗੇ ਨੀ ਮੈਨੂੰ ਛੱਡ ਦਿਓ ਵੀਰ ਜੀ
ਅੱਡੀ ਉੱਤੇ ਆਇਆ ਜੱਟ 60 Inch ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਅੱਡੀ ਉੱਤੇ ਆਇਆ ਜੱਟ 60 Inch ਨਾ
ਤੂੰ ਤਾ ਬਿੱਲੋ ਸਾਡੀ ਜਿੰਦ ਜਾਣ ਕੀਮਤੀ
ਨੀ ਮੈਂ ਭੋਲਾ ਭਾਲਾ ਪੁੱਤ ਜੱਟ ਦਾ
ਸੋਹਣੀਏ ਨੀ ਤੂੰ ਪੱਟ ਤਾ
ਨੀ ਮੈਂ ਭੋਲਾ ਭਾਲਾ ਪੁੱਤ ਜੱਟ ਦਾ
ਹੀਰੀਏ ਨੀ ਤੂੰ ਪੱਟ ਤਾ
ਨੀ ਮੈਂ ਭੋਲਾ ਭਾਲਾ ਪੁੱਤ ਜੱਟ ਦਾ
ਸੋਹਣੀਏ ਨੀ ਤੂੰ ਪੱਟ ਤਾ
ਨੀ ਮੈਂ ਭੋਲਾ ਭਾਲਾ ਪੁੱਤ ਜੱਟ ਦਾ
ਹੀਰੀਏ ਨੀ ਤੂੰ ਪੱਟ ਤਾ