Skip to content
Lyric
Dive
Public playlists
My playlists
Search
Sign in
Rang De Lal (Oye Oye)
Shashwat Sachdev, Kalyanji-Anandji
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ओए-ओए, ओए-ओ-ओ-आ (yah!)
ओए-ओए
Flip it up, look at my drip, uh
ओए-ओ-ओ-आ
Flip it up, look at my drip, uh
ਆਜਾ, ਅੱਜ ਸ਼ਹਿਰ ਨੂੰ ਵੇ ਰੰਗ ਦਈਏ ਲਾਲ ਵੇ
ਦੁਨੀਆ ਵੀ ਯਾਦ ਕਰੂ, ਹੋਇਆ ਜੋ ਕਮਾਲ ਵੇ
ਆਜਾ, ਅੱਜ ਸ਼ਹਿਰ ਨੂੰ ਵੇ ਰੰਗ ਦਈਏ ਲਾਲ ਵੇ
ਤਪਦਾ ਸਰੀਰ, ਮੱਥੇ ਇਸ਼ਕ ਸਵਾਰ
ਇਨਕਾਰ ਨਾ ਕਰੇ, ਚੱਲੇ ਨੈਣਾਂ ਦਾ ਵਾਰ
ਇਨਕਾਰ ਨਾ ਕਰੇ, ਮੱਥੇ ਇਸ਼ਕ ਸਵਾਰ
ਇਨਕਾਰ ਨਾ ਕਰੇ, ਚੱਲੇ ਨੈਣਾਂ ਦਾ ਵਾਰ
ਇਨਕਾਰ ਨਾ ਕਰੇ
ओए-ओए (ओए-ओए)
ओए-ओ-ओ-आ (ओए-ओ-ओ-आ)
ओए-ओए (ओए-ओए)
ओए-ओ-ओ-आ (ओए-ओ-ओ-आ)
(ओए-ओए)
Flip it up, look at my drip, uh
Boy, you don't want this?
I can flip it up, make that
I can flip it up just like this
I can flip it up, look at my drip, uh
Boy, you don't want this?
I can flip it up, make that
I can flip it up, just like this
I can flip it up, take thеm hits, uh
Aye, तिरछी टोपी वाले (flip it up, look at my drip, uh)
बाबू भोले-भाले (ओ-ओ-ओ)
Hey, तिरछी टोपी वाले (flip it up, look at my drip, uh)
बाबू भोले-भाले (ओ-ओ-ओ)
तू याद आने लगा है (flip it up, look at my drip, uh)
दिल मेरा जाने लगा है
तू याद आने लगा है (flip it up, look at my drip, uh)
दिल मेरा जाने लगा है (flip it just like this)
I can flip it up, take thеm hits, uh
ਜਦੋਂ ਬੋਲਾਂ ਤੇਰਾ ਨਾਮ, ਕਿੰਨੇ ਉੱਠਦੇ ਬਵਾਲ
ਅਸੀਂ ਤੇਰੇ ਪਿੱਛੇ ਹੋਏ ਬਦਨਾਮ ਵੇ
ਚੜ੍ਹੀ ਸਿਰ 'ਤੇ ਜਵਾਨੀ, ਗੱਲਾਂ ਉੱਠਣ ਤੂਫ਼ਾਨੀ
ਮੇਰੀ ਹਿੱਕ ਉੱਤੇ ਤੇਰੇ ਹੀ ਨਿਸ਼ਾਨ ਵੇ
ਓ-ਓ, ਦਿਨ ਮੇਰੇ ਲੰਘਦੇ ਨਾ, ਸ਼ਾਮਾਂ ਬੇਕਰਾਰ ਵੇ
ਛੱਡਾਂ ਨਾ ਮੈਂ ਹੱਥ, ਗੱਲਾਂ ਉੱਠਣ ਹਜ਼ਾਰ ਵੇ
ਆਜਾ, ਅੱਜ ਸ਼ਹਿਰ ਨੂੰ ਵੇ ਰੰਗ ਦਈਏ ਲਾਲ ਵੇ
ਤਪਦਾ ਸਰੀਰ, ਮੱਥੇ ਇਸ਼ਕ ਸਵਾਰ
ਇਨਕਾਰ ਨਾ ਕਰੇ, ਚੱਲੇ ਨੈਣਾਂ ਦਾ ਵਾਰ
ਇਨਕਾਰ ਨਾ ਕਰੇ, ਮੱਥੇ ਇਸ਼ਕ ਸਵਾਰ
ਇਨਕਾਰ ਨਾ ਕਰੇ, ਚੱਲੇ ਨੈਣਾਂ ਦਾ ਵਾਰ
ਇਨਕਾਰ ਨਾ ਕਰੇ
ओए-ओए (ओए-ओए)
ओए-ओ-ओ-आ (ओए-ओ-ओ-आ)
ओए-ओए (ओए-ओए)
ओए-ओ-ओ-आ (ओए-ओ-ओ-आ)
(ओए-ओए)
ओए-ओ-ओ-आ
ओए-ओए