Skip to content
Lyric
Dive
Public playlists
My playlists
Search
Sign in
Oh Munde
Gur Sidhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਓ ਨਜ਼ਰਾਂ Shooter ਦੇਸੀ ਬੰਦੇ
ਝੱਲਦੇ ਭਾਰ ਯਾਰੀ ਦਾ ਕੰਧੇ
ਨਾ ਨ ਆਉਂਦੇ ਸਾਨੂੰ ਧੰਦੇ
ਉੱਠ ਚਾਹ ਨਾਲ ਛਕਦੇ ਕਾਲੀ
ਦਸ ਕਿਥੇ ਠੱਲ ਦੇ ਆ(ਦਸ ਕਿਥੇ ਠੱਲ ਦੇ ਆ)
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਹੂ ਮੇਰੇ ਪਿੰਡਾ ਵੱਲ ਦੇ ਆ(ਮੇਰੇ ਪਿੰਡਾ ਵੱਲ ਦੇ ਆ)
ਜਿਨਾ ਵੈਰ ਸ਼ਹਿਰ ਵਿਚ ਪਾਲੇ
ਨਾ ਨਾ ਦਿਲ ਤੋ ਵੀ ਨਾ ਕਾਲੇ
ਜਿਨਾ ਵੈਰ ਸ਼ਹਿਰ ਵਿਚ ਪਾਲੇ
ਨਾ ਨਾ ਦਿਲ ਤੋ ਵੀ ਨਾ ਕਾਲੇ
ਨਹੀਓ ਆਂਉਦਾ ਪਿਆਰ ਜਿਤਾਉਣਾ
ਬੱਲੀਏ ਝਗੜੇ ਦੇ ਵਿਚ ਕਾਹਲੇ
ਬੱਲੀਏ ਝਗੜੇ ਦੇ ਵਿਚ ਕਾਹਲੇ
ਥੋਡ਼ੇ ਰਿਸਕੀ ਚੱਲਦੇ ਆ(ਥੋਡ਼ੇ ਰਿਸਕੀ ਚੱਲਦੇ ਆ)
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਹੂ ਮੇਰੇ ਪਿੰਡਾ ਵੱਲ ਦੇ ਆ(ਮੇਰੇ ਪਿੰਡਾ ਵੱਲ ਦੇ ਆ)
ਭਾਜੀ ਮੋੜਨ ਦੂਣੀ ਕਰਕੇ
ਸਿੱਖੇ ਨਹੀ ਕਿਤਾਬਾਂ ਪੜਕੇ
ਭਾਜੀ ਮੋੜਨ ਦੂਣੀ ਕਰਕੇ
ਸਿੱਖੇ ਨਹੀ ਕਿਤਾਬਾਂ ਪੜਕੇ
ਮੰਗਲੀ ਜਾਨ ਪਿਆਰ ਨਾਲ ਹਾਜ਼ਰ
ਸਾਥੋਂ ਜਿੱਤਿਆ ਨਾ ਕੋਈ ਲੜਕੇ
ਹੋ ਝੱਖੜਾ ਦੇ ਵਿਚ ਬੱਲੀਏ ਦਸ ਕਦੋਂ ਦੀਵੇ ਬਲਦੇ ਆ
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਹੋ ਮੇਰੇ ਪਿੰਡਾ ਵੱਲ ਦੇ ਆ ਮੇਰੇ ਪਿੰਡਾ ਵੱਲ ਦੇ ਆ
ਹੋਹੋਹੋਹੋਹੋਹੋਮੇਰੇ ਪਿੰਡਾ ਵੱਲ ਦੇ ਆ