Skip to content

Ohi Munde

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਹੋ ਦੇਖ ਰੱਖੀਆਂ g-wagon' ਆਂ ਤੇ fat ਹਾਰਲੇ ਕਦੇ ਨਵੇਂ ਨਵੇਂ ਆਏ ਸੀ ਮੁਲਕ ਬਾਹਰਲੇ ਕਦੇ ਔਖੇ ਸੌਖੇ time ਪਰ ਮੁਖ ਤੇ smile ਓਹੀ ਫਿਰਦੇ Sydney outfit ਦਾ style ਓਹੀ ਅੱਸੀ ਘਰ basement'ਆਂ ਆਲੇ cash ਪੇਮੈਂਟਾਂ ਆਲੇ 33 per cent'ਆਂ ਆਲੇ ਓਹੀ ਮੁੰਡੇ ਆ Cab'ਆਂ ਆਲੇ ਜੋਬਨ ਆਲੇ ਠਾਠ ਓਹੀ rob'ਆਂ ਆਲੇ Hustler ਪੱਕੇ , ਸਮਝੀ ਨਾ ਗੁੰਡੇ ਆ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ ਗੱਡੀ ਰੇਖ ਵਿਚ ਮੇਖ਼ ਹੱਥੀਂ ਲਿਖੇ ਆਪੇ ਲੇਖ ਸਾਨੂੰ ਗੌਰ ਨਾਲ ਦੇਖ ਅੱਸੀ ਓਹੀ ਮੁੰਡੇ ਆ ਉਹ ਚੱਲੇ hard work ਨਾ ਪੁੱਤ luck ਚੱਲਦੇ ਪਿੰਡ ਖੇਤੀ ਇਥੇ ਆ truck ਚੱਲਦੇ ਦੇਸੀ ਆ ਪੂਰੇ ਨਾ ਕੰਮ ਔਖੇ ਟਿਕਦੇ ਦਿਨ ਰਾਤ ਇੱਕੋ ਕਰੀ ਰੱਖ ਚੱਲਦੇ ਓਹੀ accent, attitude ਓਹੀ ਟੌਰ ਆ ਕਰਦੇ ਮਖੌਲਾ ਸੀ ਜੋ ਕੀਤੇ ਦੂਰ ਭੋਰ ਆ ਸਾਡੀ ਅੱਗ ਲੈਕੇ ਸਾਨੂੰ ਐਥੇ ਤੱਕ ਆਗੀ ਛੋਟੇ ਅੜੀ ਨਾ ਸਾਡੇ ਨਾ ਅੱਸੀ ਸਿੰਘ ਕੁੰਡੇ ਆ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ ਗੱਡੀ ਰੇਖ ਵਿਚ ਮੇਖ਼ ਹੱਥੀਂ ਲਿਖੇ ਆਪੇ ਲੇਖ ਸਾਨੂੰ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ ਉਹ ਸ਼ੌਂਕੀ mehenat'ਆਂ ਦੇ ਔਖੇ ਪੈਂਡੇ ਟੱਪ ਆ ਗਏ ਆ ਲੈ bus'ਆਂ ਤੋਂ brabus' ਆਂ ਦੇ ਤੱਕ ਆਗਏ ਕੀਤੇ ਬੜੇ doubt ਜਿੰਨ੍ਹਾਂ ਉੱਤੇ ਓਹੀ failure ਗੱਬਰੂ ਤੂੰ ਦੇਖ ਪਾਉਂਦੇ ਧੱਕ ਆ ਗਏ Gas ਕਦੇ rent'ਆਂ ਆਲੇ vise student' ਆਂ ਆਲੇ G-star pant' ਆਂ ਆਲੇ ਓਹੀ ਮੁੰਡੇ ਆ ਸੀ ਸੁਪਨੇ star'ਆਂ ਆਲੇ Waiter ਸੀ bar'ਆਂ ਆਲੇ ਜਿੱਤਣ ਆਲੇ ਹਾਰਾਂ ਤੋਂ ਨਾ ਹੋਏ ਖੂੰਡੇ ਆ ਹੋ whip 3 class'ਆਂ ਆਲੇ ਭੁੱਖੇ ਤੇ ਪਿਆਸਾਂ ਆਲੇ ਜ਼ਿੰਦਗੀ ਚੋਂ ਪਾਸ ਅੰਬਰ ’ਆਂ ਤੇ ਉਡਦੇ ਆ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ ਗੱਡੀ ਰੇਖ ਵਿਚ ਮੇਖ਼ ਹੱਥੀਂ ਲਿਖੇ ਆਪੇ ਲੇਖ ਸਾਨੂੰ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ ਜਿੰਮੇਵਾਰੀ ਭੂਖ ਤੇ ਦੂਰੀ ਵਾਲੀ ਕਵਿਤਾ ਅਧੂਰੀ Dedication ਵੀ ਪੂਰੀ ਆਲੇ ਓਹੀ ਮੁੰਡੇ ਆ