Skip to content
Lyric
Dive
Public playlists
My playlists
Search
Sign in
Haadi Sauni
Arjan Dhillon, MXRCI
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
(Ho, ho, ho)
(Ho, ho, ho)
(Ho, ho, ho)
Mxrci
(Ho, ho, ho)
ਹੋ, ਸਾਡਾ ਕੋਈ Boss ਨਹੀਂ, ਨਾ ਨੌਕਰਸ਼ਾਹੀ ਐ
ਖ਼ੇਤਾਂ ਦੇ ਰਾਜੇ ਆਂ, main ਕਿੱਤਾ ਵਾਹੀ ਐ
ਰੰਗ ਪੱਕੇ ਜੱਟਾਂ ਦੇ, ਅੱਥਰੀ ਆ ਟੋਰ ਕੁੜੇ
ਤੂੰ ਲੱਗਦਾ ਕਰਦੀ ਐਂ work from home ਕੁੜੇ
ਰੋਟੀ ਪਊ ਲੌਹਣੀ ਬਹੀਆਂ ਦੀ
ਦੇਖ਼ਲਾ ਜੇ ਯਾਰੀ ਲਾਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
(Ho, ho, ho)
(Ho, ho, ho)
ਹੋ, ਜਦੋਂ ਲੋਆਂ ਵੱਗਦੀਆਂ ਨੇ ਅਸੀਂ ਝੋਨੇ ਲਾਉਣੇ ਆਂ
ਵੱਜੇ Chamkila tape'ਆਂ 'ਚ
ਆਪ ਅਸੀਂ Manak ਗਾਉਣੇ ਆਂ
ਦਾਰੂ ਸੁੱਕੀ ਡੱਕਦੇ ਆਂ, ਚਾਹ ਵੀ ਪੀਂਦੇ ਫਿੱਕੀ ਨੀ
ਤੇਰੀ ਬਣੇ ਬਿਰਆਨੀ ਸਾਡੇ ੧੧-੨੧ ਦੀ
ਸਾਡੇ ਘੱਟ ਖਾਂਦੇ ਆ, ਇਹ ਤੁਸੀਂ ਵਕਾਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
(Ho, ho, ho)
(Ho, ho, ho)
"ਦੇਖੀ ਜਾਊ" ਕਹਿਕੇ ਟਪਾ ਦੇਈਏ, ਹਰ ਮੰਦਾ-ਚੰਗਾ ਨੀ
ਕੁੜੇ ਭਰ ਦੇ limit'ਆਂ ਨੂੰ ਜਦੋਂ ਲੱਗੇ ਹੜੰਬਾ ਨੀ
ਕੋਈ ਦਰ ਤੋਂ ਮੋੜਿਆ ਨਹੀਂ, ਅਸੀਂ ਖ਼ਾਲਣ-ਖ਼ਾਲੀਆਂ ਨੇ
"ਜੈ ਜਵਾਨ ਤੇ ਜੈ ਕਿਸਾਨ" ਲਿਖਿਆ ਏ ਟਰਾਲੀਆਂ 'ਤੇ
ਬਾਡਰਾਂ ਤੇ ਵੱਟਾਂ 'ਤੇ ਅਸੀਂ ਉਮਰ ਲੰਘਾਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
(Ho, ho, ho)
(Ho, ho, ho)
ਹੋ, ਜੇ Silk Road ਬਣਜੇ, ਕਿੱਥੇ ਤੱਕ ਮਾਰ ਹੋਊ!
ਬਿੱਲੋ ਸਬਜ਼ੀਆਂ-ਭਾਜੀਆਂ ਦਾ Europe ਤੱਕ ਵਪਾਰ ਹੋਊ
ਹੋ, ਬੱਸ ਭੋਗੀ ਜਾਨੇ ਆਂ ਜੋ ਕਰਮਾਂ ਵਿੱਚ ਲਿਖੀਆਂ ਨੇ
ਤੇਰੀ ਹਰੀ ਕ੍ਰਾਂਤੀ ਨੇ, ਸਾਹ ਸੂਕ ਲਏ ਮਿੱਟੀਆਂ ਦੇ
ਜਿਹੜੀ Arjan ਆਖ਼ ਗਿਆ
ਕਿਸੇ ਨੇ ਨਹੀਂ ਸਨਾਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
ਸਾਡੀ-ਹਾੜੀ ਸਾਉਣੀ ਨੀ
ਤੇਰੇ ਸਮਝ ਨਹੀਂ ਆਉਣੀ ਨੀ
(Ho, ho, ho)
(Ho, ho, ho)