Skip to content

I Need Ya - Remix by Aqeel Ali

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Baby, I need ya, need ya Ah, yeah-eah, yeah-eah, yeah Baby, I need ya, need ya Ah, yeah-eah, yeah-eah, yeah Baby, I need ya, need ya, need ya ਤੈਨੂੰ ਆਪਣੀ ਬਣਾਲਾਂ, ਗੋਰੀਏ ਗੱਲ੍ਹਾਂ ਤੇਰੀਆ Caramel Brownie ਜੀ ਕਰਦਾ ਮੈਂ ਖਾਜਾਂ, ਗੋਰੀਏ Baby, I need ya, need ya, need ya ਤੈਨੂੰ ਆਪਣੀ ਬਣਾਲਾਂ ਗੋਰੀਏ ਗੱਲ੍ਹਾਂ ਤੇਰੀਆ Caramel Brownie ਜੀ ਕਰਦਾ ਮੈਂ ਖਾਜਾਂ, ਗੋਰੀਏ ਇੰਨਾ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ? AK-47 ਬਣਾਈ ਬੈਠੀ ਅੱਖ ਨੂੰ ਇੰਨਾ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ? AK-47 (AK-47) ਤੂੰ ਇਕ ਵਾਰੀ ਕਹਿ ਤਾਂ ਸਹੀ ਨਾਮ ਮੱਥੇ ਤੇ ਲਿਖਾਦਾਂ ਗੋਰੀਏ Baby, I need ya, need ya, need ya ਤੈਨੂੰ ਆਪਣੀ ਬਣਾਲਾਂ, ਗੋਰੀਏ ਗੱਲ੍ਹਾਂ ਤੇਰੀਆ Caramel Brownie (Baby, I need ya, need ya) ਜੀ ਕਰਦਾ ਮੈਂ ਖਾਜਾਂ ਗੋਰੀਏ Baby, I need ya, need ya, need ya ਤੈਨੂੰ ਆਪਣੀ ਬਣਾਲਾਂ ਗੋਰੀਏ ਗੱਲ੍ਹਾਂ ਤੇਰੀਆ Caramel Brownie (Baby, I need ya, need ya) ਜੀ ਕਰਦਾ ਮੈਂ ਖਾਜਾਂ ਗੋਰੀਏ (ਗੋਰੀਏ-ਗੋਰੀਏ) Baby I need ya, need ya (ਗੋਰੀਏ-ਗੋਰੀਏ) Baby I need ya, need ya (ਗੋਰੀਏ-ਗੋਰੀਏ) ਨਿਯਤ ਖ਼ਰਾਬ ਹੈ ਨੀ, lusty ਜਿਹਾ ਮੁੰਡਾ ਹੈ ਨੀ ਅੱਖਾਂ ਮੇਰੀਆਂ ਤੋਂ ਡਰੋ ਨਾ ਖੁੱਲੀ ਏ ਕਿਤਾਬ, ਥੋਡਾ ਯਾਰ ਓ ਜਨਾਬ ਮੈਨੂੰ ਜਿਥੋਂ ਪੜਨਾਂ ਐ ਪੜ੍ਹੋ ਨਾ ਜਿੰਨੀ ਮੇਰੇ ਕੋਲ safe, safe ਕਿੱਥੇ ਹੋਰ ਨੀ Punch ਹਰ ਗੱਲ ਵਿੱਚ ਕਰਦਾ ਮੈਂ bore ਨੀ ਜਿੰਨੀ ਮੇਰੇ ਕੋਲ safe, safe ਕਿੱਥੇ ਹੋਰ ਨੀ Punch ਹਰ ਗੱਲ ਵਿੱਚ (Punch ਹਰ ਗੱਲ ਵਿੱਚ) ਨੀ ਫੋਟੋ ਮੇਰੇ ਨਾਲ ਖਿੱਚ ਲੈ ਓ, ਜੋੜੀ viral ਕਰਾਦਾਂ ਗੋਰੀਏ Baby, I need ya, need ya, need ya ਤੈਨੂੰ ਆਪਣੀ ਬਣਾਲਾਂ ਗੋਰੀਏ ਗੱਲ੍ਹਾਂ ਤੇਰੀਆ Caramel Brownie ਜੀ ਕਰਦਾ ਮੈਂ ਖਾਜਾਂ, ਗੋਰੀਏ Baby I need ya, need ya (ਗੋਰੀਏ-ਗੋਰੀਏ) ਦੁਨੀਆ ਤੇ ਆਏ ਮੈਨੂੰ ਹੋ ਗਏ ੨੫ ਸਾਲ ਕੁੜੀ ਦੇਖੀ ਨਾਂ ਮੈਂ ਤੇਰੇ ਨਾਲ ਦੀ ਦੂਰੋਂ-ਦੂਰੋਂ ਮਾਰ ਦੀ ਐਂ ਅੱਖਾਂ ਮਰਜਾਣੀਏ ਤੂੰ ਦੱਸ ਮੈਥੋਂ ਕੀ ਭਾਲਦੀ? ਫੋਟੋਆਂ ਖਿਚਾਉਣੀ ਐਂ ਤੂੰ beach ਉੱਤੇ ਖੜ੍ਹਕੇ Tik-tok hit ਅਾ ਤਾ hit ਤੇਰੇ ਕਰਕੇ ਫੋਟੋਆਂ ਤੂੰ ਪਾਉਣੀ ਐ ਨੀ beach ਉੱਤੇ ਖੜ੍ਹਕੇ Snapchat hit ਅਾ ਤਾਂ ਜੇ ਬਣ ਜਾਵੇਂ ਤੂੰ Jaani ਦੀ Mom-dad ਨਾਲ ਮਿਲਦਾਂ, ਗੋਰੀਏ Baby, I need ya, need ya, need ya ਤੈਨੂੰ ਆਪਣੀ ਬਣਾਲਾਂ ਗੋਰੀਏ ਗੱਲ੍ਹਾਂ ਤੇਰੀਆ Caramel Brownie (Baby, I need ya, need ya) ਜੀ ਕਰਦਾ ਮੈਂ ਖਾਜਾਂ, ਗੋਰੀਏ Baby, I need ya, need ya, need ya ਤੈਨੂੰ ਆਪਣੀ ਬਣਾਲਾਂ ਗੋਰੀਏ ਗੱਲ੍ਹਾਂ ਤੇਰੀਆ Caramel Brownie (I need ya, need ya) ਜੀ ਕਰਦਾ ਮੈਂ ਖਾਜਾਂ, ਗੋਰੀਏ