Skip to content

Ek Diamond Da Haar Lede Yaar

Meet Bros,Jyotica Tangri (PagalWorld.Mobi)
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Black ਮੇਰੀ ਗੁੱਤ ਹੈ ਨਾਲੇ Red ਮੇਰਾ Clip ਨੀ ਸੂਟ ਸਿਲਕ ਦਾ ਚੁੰਨੀ ਹੋਈ ਜਾਂਦੀ Slip ਨੀ Black ਮੇਰੀ ਗੁੱਤ ਹੈ ਨਾਲੇ Red ਮੇਰਾ Clip ਨੀ ਸੂਟ ਸਿਲਕ ਦਾ ਚੁੰਨੀ ਹੋਈ ਜਾਂਦੀ Slip ਨੀ ਉੱਤੋਂ ਚੰਨ ਤੋਂ ਵੀ ਚਮਕੀਲੇ ਝੁਮਕੇ ਮੇਰੇ ਕੰਨਾਂ ਦੇ ਚੰਨਾ ਵੇ ਇਕ Diamond ਦਾ ਹਾਰ ਲੈਦੇ ਯਾਰ ਓ My ਚੰਨਾ ਵੇ ਫਿਰ ਭਾਵੇਂ ਕਰ ਲਈ ਪਿਆਰ Thousand ਬਾਰ ਓ My ਚੰਨਾ ਵੇ ਫਿਰ ਤੇਰੇ ਨਾ ਲਿਖ ਦਾਂਗੀ ਮੈਂ ਆਪਣੇ ਦਿਲ ਦਾ ਪੰਨਾ ਵੇ ਚੰਨਾ ਵੇ ਇਕ Diamond ਦਾ ਹਾਰ ਹੈ ਮੈਨੂੰ ਲੈਦੇ ਯਾਰ ਇਕ Diamond ਦਾ ਹਾਰ ਲੈਦੇ ਯਾਰ ਓ My ਚੰਨਾ ਵੇ ਗੱਲਾਂ ਨੀ ਕਰਦੇ Round Round Baby ਤੇਰੇ ਤੇ ਵਾਰ ਦਾਂਗੇ Pound Pound Baby ਮੀਤ Bros ਨਾਲ Bounce Bounce Baby ਹਾਰ ਮਿਲੇਗਾ ਫਿਰ Diamond ਦਾ ਗੱਲਾਂ ਨੀ ਕਰਦੇ Round Round Baby ਤੇਰੇ ਤੇ ਵਾਰ ਦਾਂਗੇ Pound Pound Baby ਮੀਤ Bros ਨਾਲ Bounce Bounce Baby ਹਾਰ ਮਿਲੇਗਾ ਫਿਰ Diamond ਦਾ Diamond ਦਾ... ਗੋਰੇ ਚਿੱਟੇ ਰੰਗ ਦਾ ਜਵਾਬ ਨਾ ਕੋਈ ਚੜ੍ਹਦੀ ਉਮਰ ਦਾ ਹਿਸਾਬ ਨਾ ਕੋਈ ਗੋਰੇ ਚਿੱਟੇ ਰੰਗ ਦਾ ਜਵਾਬ ਨਾ ਕੋਈ ਚੜ੍ਹਦੀ ਉਮਰ ਦਾ, ਹੈ ਹਿਸਾਬ ਨਾ ਕੋਈ ਨਜ਼ਰਾਂ ਮਿਲਾ ਕੇ ਤੂੰ ਪੜ੍ਹ ਲੇ ਸੋਹਣਿਆ ਅੱਖੀਆਂ ਦੇ ਵਰਗੀ ਕਿਤਾਬ ਨਾ ਕੋਈ ਲਵ-ਸ਼ਿਵ ਵਾਲੀ ਜੇ ਕਰਨੀ ਹੈ ਗੱਲ ਵੇ ਚੁੱਪ ਕਰਕੇ ਤੂੰ ਮੇਰੇ ਇਸ਼ਾਰਿਆਂ ਤੇ ਚਲ ਵੇ ਬਸ ਮੇਰੀ ਤੂੰ ਇਕ ਮੰਨ ਕੇ ਫਿਰ ੧੦੦-੧੦੦ ਤੇਰੀਆਂ ਮੰਨਣਾ ਵੇ ਚੰਨਾ ਵੇ ਇਕ Diamond ਦਾ ਹਾਰ ਲੈਦੇ ਯਾਰ ਓ My ਚੰਨਾ ਵੇ ਇਕ Diamond ਦਾ ਹਾਰ ਲੈਦੇ ਯਾਰ ਓ My ਚੰਨਾ ਵੇ Baby you so cute Sound like a flute Why don't you & I Get together for a shoot Standing at the bar Like a film star When you look at me n smile I go crazy that's a truth Baby you so cute Sound like a flute Why don't you & I Get together for a shoot Standing at the bar Like a film star When you look at me n smile I go crazy that's a truth ਉੱਤੋ ਚੰਨ ਤੂੰ ਵੀ ਚਮਕੀਲੇ ਝੁਮਕੇ ਮੇਰੇ ਕੰਨਾਂ ਦੇ, ਚੰਨਾ ਵੇ ਇਕ Diamond ਦਾ ਹਾਰ ਲੈਦੇ ਯਾਰ ਓ My ਚੰਨਾ ਵੇ ਫਿਰ ਭਾਵੇਂ ਕਰ ਲਈ ਪਿਆਰ Thousand ਬਾਰ ਓ My ਚੰਨਾ ਵੇ