Skip to content

It's Over

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Mix Singh In The House ਨੀ ਗੱਲ ਸਾਰੀ ਏਨੀ ਤੇਰੀ ਤੇ ਮੇਰੀ ਹੈਣੀ ਮੇਰੇ ਲਈ ਮਰ ਗਈ ਤੂੰ ਨੀ ਤੇਰੇ ਲਈ ਮਰ ਗਿਆ ਮੈਂ ਨੀ ਗੱਲ ਸਾਰੀ ਏਨੀ ਨੇ ਗੱਲ ਸਾਰੀ ਏਨੀ ਤੇਰੀ ਤੇ ਮੇਰੀ ਹੈਣੀ ਮੇਰੇ ਲਈ ਮਰ ਗਈ ਤੂੰ ਨੀ ਤੇਰੇ ਲਈ ਮਰ ਗਿਆ ਮੈਂ ਨੀ ਗੱਲ ਸਾਰੀ ਏਨੀ ਕੌਣ ਤੇਰੇ ਨਾਲ ਯਾਰਾਂ ਘੁੰਮਦਾ ਘੁੰਮੋਂਦਾ ਏ ਕੌਣ ਤੈਨੂੰ ਆਜ ਕਲ ਸਾਥੋਂ ਵੱਧ ਚਾਹੁੰਦਾ ਏ ਕਿੰਨੇ ਤੇਰੇ ਹਾਥ ਫੜੇ ਕਿੰਨੇ ਤੈਨੂੰ ਪਾਏ ਕੜੇ ਕਿੰਨੇ ਤੈਨੂੰ ਚੁਮਿਆ ਯਾ ਸੀ ਹੋ ਗਏ ਹੋ ਸੋਹਣੇ ਬੜੇ ਏ ਜੋ ਹੋਇਆ ਸਾਡੇ ਕਰਮ ਨੇ ਤੈਨੂੰ ਹੁਣ ਥੋੜੀ ਸ਼ਰਮ ਨੀ ਮੇਰੇ ਲਈ ਮਰ ਗਈ ਤੂੰ ਨੀ ਤੇਰੇ ਲਈ ਮਰ ਗਿਆ ਮੈਂ ਨੀ ਨੇ ਗੱਲ ਸਾਰੀ ਏਨੀ ਤੇਰੀ ਤੇ ਮੇਰੀ ਹੈਣੀ ਮੇਰੇ ਲਈ ਮਰ ਗਈ ਤੂੰ ਨੀ ਤੇਰੇ ਲਈ ਮਰ ਗਿਆ ਮੈਂ ਨੀ ਗੱਲ ਸਾਰੀ ਏਨੀ ਨਾ ਆਇਓ ਜੀ, ਨਾ ਆਇਓ ਜੀ ਸਾਹਮਣੇ ਕਦੇ ਨਾ ਆਇਓ ਜੀ ਨਜ਼ਰਾਂ ਕਿਵੇਂ ਮਿਲਾਓਂ ਗੇ ਸਾਨੂੰ ਦੇਖ ਕੇ ਨੀਵਿਆਂ ਪਾਓ ਗੇ ਖੁਦ ਨੂੰ ਬਹੁਤ ਰੁਲਾ ਬੈਠੇ ਆ ਤੈਨੂੰ ਅਸੀਂ ਭੁਲਾ ਬੈਠੇ ਆ ਕੀ ਜਾਣੇ ਤੈਥੋਂ ਬਾਅਦ ਬਣੇ ਕੰਨੀ ਮੁੰਦ੍ਰਾ ਪਾ ਸਾਧ ਬਣੇ ਆ ਕੰਨੀ ਮੁੰਦ੍ਰਾ ਪਾ ਸਾਧ ਬਣੇ ਆ ਚਾਹੇ ਸਾਰਾ ਜਗ ਜਿੱਤ ਲਈ ਨੀ ਤੈਨੂੰ ਇੱਕੋ ਗੱਲ ਹੀ ਕਹਣੀ ਚਹਰੇ ਦੀ ਕੀਮਤ ਲੱਖਾ ਤੇਰੇ ਦਿਲ ਦੀ ਕੀਮਤ ਪੈਨੀ ਨੇ ਗੱਲ ਸਾਰੀ ਏਨੀ ਤੇਰੀ ਤੇ ਮੇਰੀ ਹੈਣੀ ਮੇਰੇ ਲਈ ਮਰ ਗਈ ਤੂੰ ਨੀ ਤੇਰੇ ਲਈ ਮਰ ਗਿਆ ਮੈਂ ਨੀ ਗੱਲ ਸਾਰੀ ਏਨੀ ਗੱਲ ਸਾਰੀ ਏਨੀ ਗੱਲ ਸਾਰੀ ਏਨੀ