Skip to content
Lyric
Dive
Public playlists
My playlists
Search
Sign in
Parande
Manjeet Pappu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਬਨਿਆ ਪੈਰਾਂ ਵਿਚ ਭੁਚਾਲ, ਤੁਰ ਦੀ ਜੱਦੋਂ ਮੜਕ ਦੇ ਨਾਲ

ਅੱਗੇ ਪਿੱਛੇ ਕੁਮ ਦੇ ਜਾਂਦੀ ਨੂ,
ਨੀ ਤੇਰੇ ਛੱਲੇ ਜਿਨੈ ਲੱਕ ਨੇ, ਪਇਆ ਹੋਆ ਬਖਤ ਪਰਾਂਦੇ ਨੂੰ

ਨੀ ਤੇਰੇ ਛੱਲੇ ਜਿਨੈ ਲੱਕ ਨੇ
ਬੰਗੜੇ 'ਚ ਖਲਾਰੇ ਟੋਟੱ ਲਾਲ ਸੂਹੀ ਵਗ ਦੇ, ਉਡਨ ਹਵਾਵਾਂ ਵਿਚ ਫੁੱਲ ਸਤ ਰੰਗ ਦੇ

ਵਜਦੀ ਤਾਰੀ ਠੁਮਕੇ ਨਾਲ, ਘੁਮਨ ਧੋਣਾ ਝੁਮਕੇ ਨਾਲ,
ਚਾਲ ਹਵਾ ਦੀ ਨੂ ਚਕਰਾ 'ਚ ਪਾ ਦਿਤਾ ਨੀ, ਉਥੇ ਹਵਾ ਵਿਚ ਹਥ ਨੇ,
ਪਇਆ ਹੋਆ ਬਖਤ ਪਰਾਂਦੇ ਨੂੰ
ਨੀ ਤੇਰੇ ਛੱਲੇ ਜਿਨੈ ਲੱਕ ਨੇ, ਪਇਆ ਹੋਆ ਬਖਤ ਪਰਾਂਦੇ ਨੂੰ
ਨੀ ਤੇਰੇ ਛੱਲੇ ਜਿਨੈ ਲੱਕ ਨੇ
ਚਾਨਣ ਜੇਹੀਆਂ ਨੀ ਚਮਕਾਇਆ ਪੀਆ ਵੇਹਰਾ ਨੂ, ਅੱਖ ਚੱਕ-ਚੱਕ ਕੇ ਤੂ ਵੇਖੇ ਜੇਹੜੇ-ਜੇਹੜੇ ਨੂੰ

ਦਿਲਾਂ ਨੂੰ ਬਹਿ ਗਏ ਨੇ ਸਭ ਬੰਕੇ, ਇਕ-ਦੂਜੇ ਦੇ ਮੁਹਰੇ ਖਾਰ ਕੇ,
ਲੈ ਜੰਡੇ ਸ਼ਰਤਾਂ ਤੇ ਹਰੀ ਜੰਡੇ ਨੀ, ਨੀ ਇਹ ਪੱਟੇ ਤੇਰੀ ਅੱਖ ਦੇ,
ਪਇਆ ਹੋਆ ਬਖਤ ਪਰਾਂਦੇ ਨੂੰ
ਨੀ ਤੇਰੇ ਛੱਲੇ ਜਿਨੈ ਲੱਕ ਨੇ, ਪਇਆ ਹੋਆ ਬਖਤ ਪਰਾਂਦੇ ਨੂੰ
ਨੀ ਤੇਰੇ ਛੱਲੇ ਜਿਨੈ ਲੱਕ ਨੇ
ਉਡ ਦੇ ਨੇ ਡੋਰੀਏ ਤੇ ਮੇਲ ਦੇ ਪਰਾਂਦੇ ਨੇ, ਸਭ ਦਾ ਧਿਆਨ ਤੇਰੇ ਵਾਲ ਕਰੀ ਜੰਡੇ ਨੇ

ਜਾਦੋਂ ਤੂੰ ਹੱਸਦੀ ਦਿਲਾਂ ਨੂੰ ਠੱਗ ਦੀ, ਲੱਛੇ ਲੱਕ ਤਬਹੀ ਲਗਦੀ,
ਤੇਰੇ ਜੇਹੀਆਂ ਹੁੰਡੀਆਂ ਨੇ ਘੁੱਟ ਜੱਗ ਤੇ, ਨੀ ਐਥੇ ਸਭੀ ਜੇਹੇ ਲੱਖ ਨੇ,
ਪਇਆ ਹੋਆ ਬਖਤ ਪਰਾਂਦੇ ਨੂੰ ਨੀ ਤੇਰੇ ਛੱਲੇ ਜਿਨੈ ਲੱਕ ਨੇ