Skip to content
Lyric
Dive
Public playlists
My playlists
Search
Sign in
Puniyan Di Raat Vargi
Didar Sandhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਓ ਲੱਕ ਹਿੱਲਦਾ ਹਵਾ ਚ ਵੀਣੀ ਘੁੰਮਦੀ ਦਿਖੇ
ਤੇਰੀ ਗੁੱਤ ਗਿੱਟਿਆ ਨੂੰ ਬਿੱਲੋ ਚੁੰਮਦੀ ਦਿਖੇ
ਤੇਰੀ ਗੁੱਤ ਗਿੱਟਿਆ ਨੂੰ ਬਿੱਲੋ ਚੁੰਮਦੀ ਦਿਖੇ
ਜਦੋ ਤੂੰ ਬਿੱਲੋ ਨੱਚਦੀ
ਨੱਚਦੀ ਬਰੂਦ ਵਾਂਗੂ ਮੱਚਦੀ
ਨੱਚਦੀ ਬਰੂਦ ਵਾਂਗੂ ਮੱਚਦੀ
ਜਾਨ ਮੇਰੀ ਅੱਗ ਬਣ ਗਈ
ਜਵਾਨੀ ਮੇਰੀ ਅੱਗ ਬਣ ਗਈ ਤੂੰ ਹੱਥ ਲਾਈ ਨਾ
ਹੱਥ ਲਾਈ ਨਾ ਮੈਂ ਪੁੰਨਿਆਂ ਦੀ ਰਾਤ ਵਰਗੀ ਓ ਨੇੜੇ ਆਈ ਨਾ
ਵੇ ਨੇੜੇ ਆਈ ਨਾ
ਓ ਨੇੜੇ ਆਈ ਨਾ
ਅੰਗ ਅੰਗ ਚੋਂ ਜਵਾਨੀ ਮਹਿਕਾਂ ਮਾਰਦੀ ਬਿੱਲੋ
ਗੁੱਝੀ ਗੱਲ ਰਹਿੰਦੀ ਕਜਲੇ ਦੀ ਧਾਰ ਦੀ ਬਿਲੋ
ਗੁੱਝੀ ਗੱਲ ਰਹਿੰਦੀ ਕਜਲੇ ਦੀ ਧਾਰ ਦੀ ਬਿੱਲੋ
ਜਦੋ ਤੂੰ ਬਿੱਲੋ ਹਸਦੀ
ਹੱਸਦੀ ਰਹੇ ਨਾ ਗੱਲ ਵੱਸਦੀ
ਹੱਸਦੀ ਰਹੇ ਨਾ ਗੱਲ ਵੱਸਦੀ
ਦਿਨਾਂ ਚ ਮੁਟਿਆਰ ਹੋ ਗਈ
ਦਿਨਾਂ ਚ ਮੁਟਿਆਰ ਹੋ ਗਈ ਤੂੰ ਪਛਤਾਈ ਨਾ
ਪਛਤਾਈ ਨਾ ਮੈਂ ਪੁੰਨਿਆਂ ਦੀ ਰਾਤ ਵਰਗੀ ਓ ਨੇੜੇ ਆਈ ਨਾ
ਵੇ ਨੇੜੇ ਆਈ ਨਾ
ਓ ਨੇੜੇ ਆਈ ਨਾ
ਓ ਚਤੋਂ ਪਹਿਰ ਰਹਿੰਦੀ ਮੇਰੀ ਰਤ ਸੁਕਦੀ ਬਿੱਲੋ
ਨੀ ਜਿੰਦ ਝੱਟ ਦੀ ਪਰਾਉਣੀ ਜਿੰਦ ਟੁੱਟ ਦੀ ਬਿੱਲੋ
ਨੀ ਜਿੰਦ ਝੱਟ ਦੀ ਪਰਾਉਣੀ ਜਿੰਦ ਟੁੱਟ ਦੀ ਬਿੱਲੋ
ਹੁਲਾਰਾ ਜਦੋ ਮਾਰਦੀ
ਮਾਰਦੀ ਓਦੋ ਹੀ ਚੰਦ ਚਾੜਦੀ
ਮਾਰਦੀ ਓਦੋ ਹੀ ਚੰਦ ਚਾੜਦੀ
ਨਾ ਹੱਥ ਧੋ ਕੇ ਬਹਿਜੀ ਮਿੱਤਰਾ
ਨਾ ਹੱਥ ਧੋ ਕੇ ਬਹਿਜੀ ਮਿੱਤਰਾ ਘਾਟਾ ਖਾਈ ਨਾ
ਘਾਟਾ ਖਾਈ ਨਾ ਮੈਂ ਪੁੰਨਿਆਂ ਦੀ ਰਾਤ ਵਰਗੀ ਓ ਨੇੜੇ ਆਈ ਨਾ
ਵੇ ਨੇੜੇ ਆਈ ਨਾ
ਨੇੜੇ ਆਈ ਨਾ
ਮੈਨੂੰ ਸੱਚੀ ਮੁੱਚੀ ਤੇਰੇ ਨਾਲ ਪਿਆਰ ਹੋ ਗਿਆ
ਨੀ ਤੇਰੀ ਜਿੰਦ ਦਾ ਦੀਦਾਰ ਜਿਮੇਦਾਰ ਹੋ ਗਿਆ
ਤੇਰੀ ਜਿੰਦ ਦਾ ਦੀਦਾਰ ਜਿਮੇਦਾਰ ਹੋ ਗਿਆ
ਜਦੋ ਤੂੰ ਥੱਕ ਗਈ
ਥੱਕ ਗਈ ਓਦੋ ਹੀ ਸੰਗ ਲੱਥ ਗਈ
ਥੱਕ ਗਈ ਓਦੋ ਹੀ ਸੰਗ ਲੱਥ ਗਈ
ਤੂੰ ਕਾਲਜੇ ਨੂੰ ਲਾ ਲਾ ਮਿੱਤਰਾ
ਤੂੰ ਕਾਲਜੇ ਨੂੰ ਲਾ ਲਾ ਮਿੱਤਰਾ
ਸ਼ਰਮਾਈ ਨਾ
ਸ਼ਰਮਾਈ ਨਾ ਤੂੰ ਪੁੰਨਿਆਂ ਦੀ ਰਾਤ ਵਰਗੀ ਨੂੰ ਛੱਡ ਜਾਈ ਨਾ
ਛੱਡ ਜਾਈ ਨਾ
ਵੇ ਛੱਡ ਜਾਈ ਨਾ