Skip to content

Lehanga

Jass Manak (MzcPunjab.Com)
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਇੱਕੋ heel ਦੇ ਨਾਲ ਮੈਂ ਕੱਟਿਆ ਏ ਇੱਕ ਸਾਲ ਵੇ ਮੈਨੂੰ ਕਦੇ ਤਾਂ ਲੈ ਜਾਇਆ ਕਰ ਤੂੰ shopping mall ਵੇ ਮੇਰੇ ਨਾਲ ਦੀਆਂ ਸੱਭ parlour ਸਜਦੀਆਂ ਰਹਿੰਦੀਆਂ ਹਾਏ, highlight ਕਰਾਦੇ ਮੇਰੇ ਕਾਲ਼ੇ ਵਾਲ਼ ਵੇ ਵੇ ਕਿੱਥੋਂ ਸਜਾਂ ਤੇਰੇ ਲਈ? ਸਾਰੇ ਸੂਟ ਪੁਰਾਣੇ ਆਂ, ਹਾਏ, ਪੁਰਾਣੇ ਆਂ ਮੈਨੂੰ ਲਹਿੰਗਾ... ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ ਵੇ ਮਰਜਾਣਿਆ, ਵੇ ਮਰਜਾਣਿਆ ਯਾਰਾਂ ਉੱਤੋਂ note ਉੜਾਉਨਾ ਰਹਿਨਾ ਏ ਮੇਰੀ ਵਾਰੀ "ਬਟੂਆ ਖਾਲੀ," ਕਹਿਨਾ ਏ ਮੇਰੇ ਨਾਲ ਬਹਿ ਜਾ ਵੇ, ਬਾਹਰ ਕਿਤੇ ਤੈਨੂੰ ਜਾਣਾ ਜੇ ਤੇਰਾ ਕੋਈ ਨਾ ਕੋਈ ਨਵਾਂ ਬਹਾਨਾ ਰਹਿੰਦਾ ਏ Movie ਲੈ ਜਾ ਜਾਂ ਕੋਲ਼ ਮੇਰੇ ਬਹਿ ਜਾ ਦੋ ਦਿਲ ਦੀਆਂ ਤੂੰ ਵੀ ਕਹਿ ਜਾ ਮੈਂ ਵੀ ਦਿਲ ਦੇ ਹਾਲ ਸੁਨਾਣੇ ਆਂ ਮੈਨੂੰ ਲਹਿੰਗਾ... ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ ਵੇ ਮਰਜਾਣਿਆ, ਵੇ ਮਰਜਾਣਿਆ ਹੋ, ਮੈਨੂੰ ਲਗਦਾ ਏ ਮੈਂ feeling ਲੈਨੀ ਰਹਿਨੀ ਆਂ ਸਾਰਾ ਦਿਨ ਮੈਂ, "Manak, Manak, Manak," ਕਹਿਨੀ ਆਂ ਤੂੰ ਯਾਰਾਂ ਦੇ ਨਾਲ ਨਿੱਤ tour 'ਤੇ ਰਹਿੰਦਾ ਵੇ ਹੋ, ਮੈਨੂੰ ਪੁੱਛਦਾ ਨਹੀਂ, ਮੈਂ ਘਰੇ bore ਹੋਈ ਰਹਿਨੀ ਆਂ ਤੂੰ ਕੰਜੂਸ ਐ, ਵੇ ਪੂਰਾ ਮੱਖੀਚੂਸ ਐ Nature ਤੋਂ ਨਿਰਾ ਖੜੂਸ ਐ ਵੇ ਕਦੇ ਹੱਸ ਲਿਆ ਕਰ, ਡੁੱਬਜਾਣਿਆ ਮੈਨੂੰ ਲਹਿੰਗਾ... ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆ ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ ਵੇ ਮਰਜਾਣਿਆ, ਵੇ ਮਰਜਾਣਿਆ Sharry Nexus (Sharry Nexus, Sharry Nexus)