Skip to content
Lyric
Dive
Public playlists
My playlists
Search
Sign in
45
Prabh Singh, Jay Trak, & Rooh Sandhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਨਖ਼ਰੋ ਬਦਾਮੀ ਇੱਕ ਲਾਟ ਵਰਗੀ
ਕਿੰਨੇ ਸੀ ਮੈਂ ਦੇਖੇ ਹਾਏ ਹਲਾਕ ਕਰ ਗਈ
ਕਿੰਨਿਆਂ ਦੇ ਦਿਲਾਂ 'ਤੇ ਚਲਾ ਗਈ ਆਰੀਆਂ
ਜਦੋਂ ਜਾਂਦੀ-ਜਾਂਦੀ ਮੇਰੇ ਨਾਲ਼ ਗੱਲ ਕਰ ਗਈ
ਕਰਦੀ ਸੀ ਪਤਾ ਹੱਥ ਉੱਤੇ time ਦਾ
ਦੂਰ ਜਾਂਦੀ ਦੇਖ ਮੇਰਾ ਦਿਲ ਸਹਿਮਦਾ
ਕਹਿੰਦੀ ਮੈਨੂੰ ਮੇਰੇ ਕੋਲ਼ੋਂ ਹੱਥ ਜਿਹਾ ਛਡਾ ਕੇ
"ਹੁਣ ਜਾਣ ਦੇ, ਹੋ ਗਏ ੯:੪੫"
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ
ਖਿੱਚਦੀ ਤੂੰ selfie Apple phone 'ਤੇ
ਬਣ ਗਏ ਨੇ tattoo ਤੇਰੀ ਗੋਰੀ ਧੌਣ 'ਤੇ
ਧਿਆਨ ਨਾਲ਼ wine ਦਾ glass ਫ਼ੜਦੀ
ਕਹਿੰਦੀ, "ਲਾਉਣਾ ਨਹੀਂ ਮੈਂ ਦਾਗ ਕੋਈ Louis Vuitton 'ਤੇ"
ਦੀਦ ਉਹਦੀ ਹੋਸ਼ਾਂ ਨੂੰ ਭੁਲਾਉਂਦੀ
ਕਹਿੰਦੀ ਨਖ਼ਰੋ, "ਮੈਂ ਰੂਹ ਤੈਨੂੰ ਚਾਹੁੰਦੀ"
ਬਾਕੀਆਂ ਨੂੰ ਲਾਵੇ ਲਾਰੇ, ਮੈਨੂੰ ਨਾ ਕੋਈ ਲਾਉਂਦੀ
ਦੇਖ ਮੈਨੂੰ ਹੱਸਦਿਆਂ ਜਾਵੇ ਸ਼ਰਮਾਉਂਦੀ
ਬਾਹਲ਼ਾ ਜਦ ਸੀ ਪਾਇਆ ਰੌਲ਼ਾ
ਦਿਲ ਕੀ ਉਹਦਾ ਹੋਇਆ ਹੌਲ਼ਾ
ਦਿਲ ਕੀ ਉਹਦਾ ਹੋਇਆ ਹੌਲ਼ਾ
ਉੱਡ ਗਈ ਉਹਦੇ ਮੁੱਖ ਦੀ ਲਾਲੀ
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ