Look Out
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਸਾਨੂੰ ਵੇਚ ਗਏ ਜੋ ਧੋਖੇ ਸਾਂਭੀ ਰੱਖੀ ਆ ਰਸੀਦਾਂ
ਗੋਲੀ ਵੈਰੀ ਦੇ ਮੱਥੇ ਤੇ ਮੁੰਡੇ ਕੱਢ ਕੇ ਕਸੀਦਾ
ਭੁੱਖ ਚੰਗੇ ਹੋਣ ਦੀ
ਨੀ ਅਸੀਂ ਰੱਜ ਕੇ ਬੁਰੇ ਆਂ
ਐਂਵੇਂ ਬਹੁਤੀਆਂ ਨਾ
ਸਾਡੇ ਕੋਲੋਂ ਰੱਖਿਓਂ ਉਮੀਦਾਂ
Cheat code ਨਹੀਂ ਲਾਏ
ਮੈਂ ਦਮ ਆਪ ਦੇ ਤੇ ਆਇਆ
ਕਦੇ ਐਥੋਂ ਤੱਕ ਆਉਣਾ
ਸੀ dream ਦੀ ਤਰ੍ਹਾਂ ਨਹੀਂ
ਵੱਡੇ ਲੋਕਾਂ ਦੇ ਰਕਾਣੇ low ਕੀ ਰਹਿਣ ਵਾਲਿਆਂ ਦਾ ਨਾਮ
ਚੁੱਭਦਾ ਅੱਖਾਂ ਚ high beam ਦੀ ਤਰ੍ਹਾਂ
ਚੀਕ ਐੱਦਾ ਹੀ ਵਰੋਤੀਆਂ ਦੀ ਵੱਜਦੀ ਰਹੂਗੀ
ਤੇ ਸਿਖਰਾਂ ਤੇ ਐੱਦਾ ਹੀ ਸਾਡੇ ਝੰਡੇ ਰਹਿਣਗੇ
ਨੀ ਮੈਂ ਤਾ ਐੱਨੀ ਗੱਲ ਕੱਡਣੀ ਸੀ ਵੈਰੀਆਂ ਦੇ ਕੱਨੀ
ਦੂਰ ਮਾੜਿਆਂ ਤੋ ਰਹਿਣਗੇ ਤਾ ਚੰਗੇ ਰਹਿਣਗੇ
ਮਾੜਾ ਬਿਨਾ ਏ ਦਿਮਾਗਾ ਤੋ ਦਲੇਰੀ ਦਾ ਨਤੀਜਾ
ਆ ਕੇ ਨੇੜੇ ਮਚਦੇ ਤਾ ਤੰਗੇ ਰਹਿਣਗੇ
ਨੀ ਮੈਂ ਤਾ ਐੱਨੀ ਗੱਲ ਕੱਡਣੀ ਸੀ ਵੈਰੀਆਂ ਦੇ ਕੱਨੀ
ਦੂਰ ਮਾੜਿਆਂ ਤੋ ਰਹਿਣਗੇ ਤਾ ਚੰਗੇ ਰਹਿਣਗੇ
ਮੈਂ ਰਾਤਾਂ ਨੂ ਛੱਤਾਂ ਤੇ ਤਾਰੇ ਨਹੀਂ ਲੱਭੇ
ਲੋਹੇ ਦੇ ਚਣੇ ਚੱਬੇ ਚਾਰੇ ਨਹੀਂ ਲੱਭੇ
ਮੈਨੂੰ aim ਦੇਹਿੰਦਾ ਸੀ ਕਰ ਲਿਆ ਪੂਰਾ
ਓਦੋਂ ਮੈਨੂੰ ਬਹਾਨੇ ਤੇ ਲਾਰੇ ਨਹੀਂ ਲੱਭੇ
ਮੈਂ ਕਿੰਨੇ ਕੁ ਜੋਗਾ ਤੂੰ ਓਹਨਾ ਤੋ ਪੁੱਛੀਣ
ਮੇਰੇ ਗਏ ਤੇ ਜਿੰਨਾ ਦੀ ਐਸ਼ ਹੋ ਸਕਦੀ ਏ
ਥੱਲੇ ਮੇਰੇ ਚੱਲਦੀ 200 ਤੋਂ ਉੱਤੇ
ਜੋ ਭੁੱਲ ਨਹੀਂ ਹੋਣੀ crash ਹੋ ਸਕਦੀ ਏ
ਓਹ ਪੱਲੇ ਨਾ ਬੰਨ ਕੇ ਰੱਖੇ ਨੇ ਯਾਰਾਂ ਨੇ
Lifetime lesson ਜੋ ਦਿਤੇ ਨੇ ਹਾਰਾਂ ਨੇ
ਭਰ ਕੇ berette ਚ ਛੇ ਹੀ ਮੈਂ ਰੱਖਾਂ
ਜੋ ਵੈਰੀ ਦੇ ਮੂੰਹ ਤੇ ਵਜਾਉਂਦੀਆਂ ਬਾਰਾਂ ਨੇ
ਓਦੋਂ ਕੱਢਾ ਮਹਿਮਾ ਯਾਰੋ ਜੇ ਕੋਈ ਸੱਟਾਂ ਨੂ ਖਰੋਚੇ
ਮੇਰੀ ਕਲਮ ਚਲੇ ਤਾਂ ਮਾਸ ਲੰਦੂਆਂ ਦਾ ਨੋਚੇ
ਜਿਹੜੇ ਦੂਰ ਬੈਹਕੇ ਹੱਸਦੇ ਸੀ ਮੇਰੇ ਤੇ ਰਕਾਣੇ
I like the way ਓਹ ਕਿਵੇਂ ਮਾਰਦੇ ਨੇ ਪੋਛੇ
ਨੀ ਮੈਂ ਕੱਲਾ ਹੀ ਕਿੰਨਾ ਜੋਗਾ ਮੈਨੂੰ worth ਪਤਾ ਏ
ਬੋਹਤੀ ਕਿੱਟੀ ਕਦੇ care touchwood ਨਾ ਕੁੜੇ
ਜਿਹੜਾ ਕਹੇ ਜੇ ਮੇਰੇ ਨਾਲ ਮੈਂ ਬਣਾਦਾ ਪੱਥਰੀ ਨੀ
ਮੈਨੂੰ ਐਵੇਂ ਤਾਂ ਨਹੀਂ ਕਹਿੰਦੇ ਸੱਪ ਉਡਣਾ ਕੁੜੇ
ਮਾੜਾ tool ਕਦੇ ਨਾਲ ਅਸੀਂ ਕਰੇਆ ਨਹੀਂ cherry
ਸਾਡੀ ਐਵੇਂ ਤਾਂ ਨਹੀਂ ਫੁੱਲਾਂ ਉੱਤੇ ਨੱਚਦੀ ਗਿਲਹਿਰੀ
Soul taker ਪਾਏ ਆ dashboard ਤੇ ਰਕਾਣੇ
ਗੋਲੀ ਪਿੱਤਲ ਦੀ ਕੱਢੇ ਓਹਦਾ ਪੱਟ ਆ ਸੁਨੇਹਰੀ
ਜਾਂਦੀ ਜੰਗਲ ਦੀ ਅੱਗ ਵਾਂਗੂ ਗੱਲ ਸਾਡੀ ਫੈਲੀ
ਮਾੜੇ ਕੰਮਾਂ ਚ ਰਿਕਾਣੇ ਜਗ੍ਹਾ ਮਿੱਤਰਾਂ ਦੀ ਪਹਿਲੀ
ਨਾਲੇ ਤੈਨੂੰ ਕੀ ਏ ਲੱਗਦਾ ਕੇ ਨਿਭਜੂਂਗੀ ਸਾਡੀ
ਕੁੜੇ ਜੇ ਤੂੰ boss lady, ਮੈਂ ਵੀ nature ਤੋੰ ਵੈਲੀ
ਜਿੰਨਾ ਚਿਰ ਆ Jxggi ਨਾਲ Grewal ਖੜਾ ਗੋਰੀਏ ਨੀ
ਪਾਣੀ ਸਾਡੇ ਹੀ ਪੁਲਾਂ ਦੇ ਥੱਲੋਂ ਲੰਘਦੇ ਰਹਿਣਗੇ ਨੀ
ਮੈਂ ਤਾਂ ਐੱਨੀ ਗੱਲ ਕੱਢਣੀ ਸੀ ਵੈਰੀਆਂ ਦੇ ਕਣੀਂ
ਦੂਰ ਮਾੜਿਆਂ ਤੋਂ ਰਹਿਣਗੇ ਤਾਂ ਚੰਗੇ ਰਹਿਣਗੇ
Full ਮੈਥਿਆ ਚ ਗੋਲੀ ਨਾ ਬਣਾ ਕੇ ਤੋੜਣੇ ਆ
ਸਾਡੇ ਰਾਹਾਂ ਚ ਵਿਛਾਉਂਦੇ ਜਿਹੜੇ ਕੰਡੇ ਰਹਿਣਗੇ ਨੀ
ਮੈਂ ਤਾਂ ਐੱਨੀ ਗੱਲ ਕੱਢਣੀ ਸੀ ਵੈਰੀਆਂ ਦੇ ਕਣੀਂ
ਦੂਰ ਮਾੜਿਆਂ ਤੋਂ ਰਹਿਣਗੇ ਤਾਂ ਚੰਗੇ ਰਹਿਣਗੇ