Skip to content
Lyric
Dive
Public playlists
My playlists
Search
Sign in
Yes No
Gulab Sidhu, DIAMOND
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Diamond
ਸ਼ਹਿਰਾਂ ਆਲੀ ਐਸ਼ ਤੇ ਰਹਾਇਸ਼ ਪਿੰਡ ਦੀ
ਚਲਦੀ ਆ ਪੂਰੀ ਬਾਗੋ ਬਾਗ਼ ਜ਼ਿੰਦਗੀ
ਕੋਠੀ ਮੂਰਖੇ ਛੱਡੀ ਕਾਰ ਯਾਰਾਂ ਵਾਸਤੇ
ਹਾਕੀ ਦੇ ਗਰਾਊਂਡ ਜਿੰਨੀ ਥਾਂ ਗੋਰੀਏ
ਬਦਲੇ ਚ ਝੱਪੀਆਂ ਦਾ ਬਿਗ ਮੋੱਡੀ ਦਾ
ਦਿਲੋਂ ਝੇੜਾ ਕਰਦਾ ਦਿਆਂ ਗੋਰੀਏ
ਕੁਰਤੇ ਲਹੋਰੀ ਤੇ ਪਿੱਛੋਰੀ ਜੈਕੇਟਾਂ
ਚਲਦਾ ਕੰਡਰ ਤੱਕ ਨਾਉ ਗੋਰੀਏ
ਓਹ always yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ no ਗੋਰੀਏ
Always yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ no ਗੋਰੀਏ
ਜੀਨ ਮਾਰਕਾ France ਦੀ Buffel ਹੁੰਦੀ ਆ
ਪੈਰਾਂ ਵਿੱਚ Roso Barnalo ਹੁੰਦੀ ਆ
ਤੌਰ ਜਮਾ ਟੀਸੀ ਉੱਥੇ ਕੇਹਲ ਹੁੰਦੀ ਆ
ਮਹਫ਼ਿਲਾਂ ਦੇ ਵਿੱਚ ਬੈਲੋ ਬੈਲੋ ਹੁੰਦੀ ਆ
ਨਗਨੀ ਖੁਲੇ ਤੇ ਲੈਲੋ ਲੈਲੋ ਹੁੰਦੀ ਆ
ਕੱਕੀਆਂ ਰਗਾਂ ਚ ਹੈਲੋ ਹੈਲੋ ਹੁੰਦੀ ਆ
ਓਹ ਕੀ ਪਤਾ ਕੁੰਡੀ ਕਿੱਥੇ ਡੌਨੀ ਪਾਈ ਜਾਵੇ
ਮੱਛਾਂ ਉੱਤੇ ਮਾਲੀ ਦਾ ਘਿਓਂ ਗੋਰੀਏ
ਜਿੰਨਾਂ ਦੀ ਤਰੀਕ ਰਾਜਧਾਨੀ ਪੈਂਦੀ ਏਹ
ਨੀ ਜੱਟ ਨਾਲ ਹੁੰਦੇ ਬੰਦੇ ਓਹ ਗੋਰੀਏ
ਓਹ always yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ no ਗੋਰੀਏ
Always yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ no ਗੋਰੀਏ
ਪੜੇ ਲਿਖੇ ਜੱਟ ਖੇਤ ਰੇਡੀ ਮੇਡ ਆ
ਦੇਹਰਾਦੂਨ ਲੱਗਦੇ ਦੂਪਹਰੇ ਖੇਤ ਆ
ਮੰਜੇ ਉੱਥੇ ਛਤਰੀ ਬਣੁਦੀ ਡੈਕ ਆ
ਰਗਦੇ ਨਾਲ ਬਣਦਾ ਬਦਾਮ ਸ਼ੇਕ ਆ
ਕਿਰਪਾ ਬਾਬੇ ਦੀ ਕਮ ਚੈੱਕ mate ਆ
ਕੋਡੀ ਦੇ ਸ਼ਕੀਨ ਜੱਟ Heavy weight ਆ
ਜਿੱਥੇ ਮਿਲੇ ਦਿਲ ਉੱਤੇ ਹੈਂਡ ਸ਼ੈਕ ਆ
ਓਹ ਮਰਦਾ ਦਾ ਮੁੱਲ ਘੋੜਿਆਂ ਦੇ ਰੇਟ ਆ
ਜੱਟਾਂ ਨੂੰ ਨਾ ਯਾਦ ਰਹਿੰਦੇ ਦਿਨ ਡੇਟ ਆ
ਐਲਸੀ ਤੇ ਬੌਸ ਦੀ ਲਵਾਈ ਟੇਪ ਆ
ਜੱਟਾਂ ਦੀ ਵੇ ਟਾਈਮ ਨਾ ਏਹ ਚਾਰੂ ਚੱਕੜੀ
ਕੀ ਕਦੇ ਕਦੇ ਤੇ ਕਿਓਂ ਗੋਰੀਏ
ਅੱਖ ਜਿੱਥੇ ਟਿਕਕੀ ਖਰੀਦ ਲੈਣੇ ਆ
ਖਰੀਦੀ ਨਾ ਜਾਵੇ ਤਾਂ ਲੈਣਦੇ ਖੋ ਗੋਰੀਏ
ਬਹੁਤੇਯਾ ਤਾਂ ਜਿਸਨੂੰ ਨੀ ਦੀਮਾਗ ਚੱਕਦਾ
ਜੰਗ ਢਿੱਲੋਂ ਗੀਤ ਲੀਖੇ ਓਹ ਗੋਰੀਏ
ਰੋਕੜਾ ਕਮਾਇਆ ਤੇ ਉਡਾਇਆ ਜੱਟਾ ਨੇ
ਨੀ ਕੱਮ ਕਿੱਤੇ ਜ਼ਿੰਦਗੀ ਚ 2 ਗੋਰੀਏ
ਓਹ always yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ no ਗੋਰੀਏ
ਤਿੱਜੀ ਬਸ ਤੁਹੀ ਆ close ਦਿਲ ਦੇ
ਪਹਿਲੀ ਮੇਰੀ ਮਾਂ ਦੂਜਾ ਪਿਓ ਗੋਰੀਏ
Always yes ਤੇ ਸ਼ਰੀਰ ਗਿੱਜੀਏ
ਕੱਢਦੇ ਨੀ ਮੂਹੋ ਕਦੇ no ਗੋਰੀਏ